We are providing a list of 100 words that a lot of people tend to spell wrongly while writing or even performing a search on their mobile phone or computer. Typing errors occur in all the languages, but it is important to know the correct spelling of a word if you are trying to learn or use a particular language.
Below is the list of 100 common Shudh Ashudh words in Punjabi–of course, you can suggest more such pairs through the comment section.
Shudh Ashudh in Punjabi
ਅਸ਼ੁੱਧ ਸ਼ਬਦ | ਸ਼ੁੱਧ ਸ਼ਬਦ |
ਗੁਰੁ | ਗੁਰੂ |
ਸਨਤਰਾ | ਸੰਤਰਾ |
ਕਵਿ | ਕਵੀ |
ਨਦਿ | ਨਦੀ |
ਮੀਹ | ਮੀਂਹ |
ਆਪਨਾ | ਆਪਣਾ |
ਸਮਜਦਾਰ | ਸਮਝਦਾਰ |
ਅਨੌਖਾ | ਅਨੋਖਾ |
ਚੋਲ | ਚੌਲ |
ਦੁਸ਼ਮਨ | ਦੁਸ਼ਮਣ |
ਗਯਾਨ | ਗਿਆਨ |
ਦਹੀ | ਦਹੀਂ |
ਚੰਘਾ | ਚੰਗਾ |
ਦਯਾ | ਦਇਆ |
ਗੁਨ | ਗੁਣ |
ਸੰਘਨਾ | ਸੰਘਣਾ |
ਜਾਸੂਸ | ਜਸੂਸ |
ਵੇਖਨਾ | ਵੇਖਣਾ |
ਅੱਦਾ | ਅੱਧਾ |
ਕੋਲੀ | ਕੌਲੀ |
ਏਨਕ | ਐਨਕ |
ਪੋੜੀ | ਪੌੜੀ |
ਕਨਕ | ਕਣਕ |
ਕੈਹਣਾ | ਕਹਿਣਾ |
ਗੇਦ | ਗੇਂਦ |
ਬੋਜ | ਬੋਝ |
ਕੰਬਨਾ | ਕੰਬਣਾ |
ਅਨਡਿੱਠਾ | ਅਣਡਿੱਠਾ |
ਕੁੱਭਾ | ਕੁੱਬਾ |
ਪਰਾਯਾ | ਪਰਾਇਆ |
ਸਿਪਾਈ | ਸਿਪਾਹੀ |
ਕਹਿਨਾ | ਕਹਿਣਾ |
ਪੜਣਾ | ਪੜ੍ਹਨਾ |
ਕਰਣਾ | ਕਰਨਾ |
ਚੜਣਾ | ਚੜ੍ਹਨਾ |
ਸ਼ੈਦ | ਸ਼ਾਇਦ |
ਡੂੰਗਾ | ਡੂੰਘਾ |
ਸੇਹਤ | ਸਿਹਤ |
ਵੇਹੜਾ | ਵਿਹੜਾ |
ਇਰਖਾ | ਈਰਖਾ |
ਨੌਂਹ | ਨਹੁੰ |
ਗੰਡ | ਗੰਢ |
ਜੂਜਨਾ | ਜੂਝਣਾ |
ਬਾਗ੍ਹ | ਬਾਘ |
ਘੋਹੜੀ | ਘੋੜੀ |
ਗੋਬੀ | ਗੋਭੀ |
ਪਰੀਤਮ | ਪ੍ਰੀਤਮ |
ਪਰੇਮ | ਪ੍ਰੇਮ |
ਪਰੇਤ | ਪ੍ਰੇਤ |
ਗਰੰਥ | ਗ੍ਰੰਥ |
ਕਰਿਸ਼ਨ | ਕ੍ਰਿਸ਼ਨ |
ਪਰਾਪਤ | ਪ੍ਰਾਪਤ |
ਅਮਰਤ | ਅੰਮ੍ਰਿਤ |
ਕਰੋਧ | ਕ੍ਰੋਧ |
ਤੁਰਣਾ | ਤੁਰਨਾ |
ਬਣਣਾ | ਬਣਨਾ |
ਝੜਣਾ | ਝੜਨਾ |
ਗਿਣਣਾ | ਗਿਣਨਾ |
ਮਿਣਣ | ਮਿਣਨ |
ਯਤਨ | ਜਤਨ |
ਯੱਗ | ਜੱਗ |
ਹਿਮਾਲਯ | ਹਿਮਾਲਾ |
ਨਿਰਭਯ | ਨਿਰਭੈ |
ਉਨਾ | ਉਨ੍ਹਾਂ |
ਵਰਾ | ਵਰ੍ਹਾ |
ਚੜਾਈ | ਚੜ੍ਹਾਈ |
ਖੁੱਲ | ਖੁੱਲ੍ਹ |
ਪੜ | ਪੜ੍ਹ |
ਚੜ | ਚੜ੍ਹ |
ਟੇਡੀ | ਟੇਢੀ |
ਗੁਆਂਡ | ਗੁਆਂਢ |
ਠੰਡਾ | ਠੰਢਾ |
ਬੁੱਡਾ | ਬੁੱਢਾ |
ਵੱਢਾ | ਵੱਡਾ |
ਦੁੱਦ | ਦੁੱਧ |
ਵਦੀਆ | ਵਧੀਆ |
ਵੱਦ | ਵੱਧ |
ਜੇਭ | ਜੇਬ |
ਲਾਬ | ਲਾਭ |
ਭਾਂਭੜ | ਭਾਂਬੜ |
ਘਭਰਾਹਟ | ਘਬਰਾਹਟ |
ਟਿੱਢੀ | ਟਿੱਡੀ |
ਡੱਢੂ | ਡੱਡੂ |
ਤਾਂਗ | ਤਾਂਘ |
ਸਾਂਜ | ਸਾਂਝ |
ਚੁੰਜ | ਚੁੰਝ |
ਸਮਜ | ਸਮਝ |
ਕੰਗੀ | ਕੰਘੀ |
ਸੋਜੀ | ਸੋਝੀ |
ਜੰਜ | ਜੰਝ |
ਸੋਝ | ਸੋਜ |
ਪੂੰਜ | ਪੂੰਝ |
ਆਸਨ | ਆਸਣ |
ਛਨਕ | ਛਣਕ |
ਕਹਾਨੀ | ਕਹਾਣੀ |
ਪਾਨੀ | ਪਾਣੀ |
ਭਿਨਕ | ਭਿਣਕ |
ਸੱਜਨ | ਸੱਜਣ |
ਰਾਨੀ | ਰਾਣੀ |
ਬਨਾਵਟ | ਬਣਾਵਟ |