punjabi poems in punjabi language

ਮੈਨੂੰ ਦੱਸ ਦਿਓ

Punjabi Poem ਮੈਨੂੰ ਦੱਸ ਦਿਓ, ਜੇ ਤੁਹਾਨੂੰ ਕਿਤੇ ਪਤਾ ਲੱਗੇ। ਮੈਂ ਤਾਂ ਥੱਕ ਚੁੱਕਾ ਹਾਂ, ਸਾਰੀ ਦੁਨੀਆ ਦੀ ਖ਼ਾਕ ਛਾਣ ਕੇ ਪਰ ਜਵਾਬ ਨਹੀਂ ਮਿਲਿਆ। ”ਪਤਾ ਲੱਭ ਰਿਹਾ ਸਾਂ ਮੈਂ, ਆਪਣੀ ਭਾਰਤ ਮਾਂ ਦੇ ਘਰ ਦਾ।” ਪਰ ਤੁਸੀਂ ਮੇਰੇ ਵਾਂਗ ਨਹੀਂ, ਮੈਨੂੰ ਵਿਸ਼ਵਾਸ ਹੈ, ਤੁਸੀਂ ਲੱਭ ਲਓਗੇ। ਇਸ ਰਾਜਾਂ ਵਿੱਚ ਵੰਡੇ ਦੇਸ਼ ਦਾ ਪਤਾ, ਤੁਸੀਂ …

ਮੈਨੂੰ ਦੱਸ ਦਿਓRead More »

ਕਿੰਨਾ ਚੰਗਾ ਹੁੰਦਾ

Punjabi Poem ਕਿੰਨਾ ਚੰਗਾ ਹੁੰਦਾ ਜੇ ਤੂੰ ਸਮਝਦੀ, ਜੋ ਮੈਂ ਵੇਖ ਸਕਦਾ ਹਾਂl ਤੇਰੇ ਕਾਲੇ ਵਾਲਾਂ ਵਿਚ ਕੈਦ, ਉਹ ਰਾਤ ਦਾ ਹਨੇਰਾ ‘ਤੇ ਚੰਨ ਵਾਂਗ ਚਮਕਦਾ ਤੇਰਾ ਚਹਿਰਾl ਮੈਂ ਵੇਖ ਸਕਦਾ ਹਾਂ, ਪਰ ਕਿੰਨਾ ਚੰਗਾ ਹੁੰਦਾ ਜੇ ਤੂੰ… ਉਹਨਾਂ ਨਸ਼ੀਲੀਆਂ ਅੱਖਾਂ ਵਿਚ ਡੁੱਬਦਿਆਂ, ਮੈਂ ਮਹਿਸੂਸ ਕਰ ਸਕਦਾ ਹਾਂ, ਇੱਕ ਅਜੀਬ ਜਿਹੀ ਖ਼ੁਸ਼ੀ, ਇੱਕ ਅਲੱਗ ਜਿਹਾ …

ਕਿੰਨਾ ਚੰਗਾ ਹੁੰਦਾRead More »

ਮੈਂ ਲਿਖਣਾ ਚਾਹੁੰਦਾ ਸਾਂ

Punjabi Poem ਮੈਂ ਲਿਖਣਾ ਚਾਹੁੰਦਾ ਸਾਂ ਇੱਕ ਅਜਿਹੀ ਕਵਿਤਾ, ਜਿਸ ਵਿੱਚ ਚਾਨਣੀ ਰਾਤ ਦੀ ਠੰਡਕ ਦਾ ਜ਼ਿਕਰ ਹੋਵੇ, ਜਿਸ ਵਿੱਚ ਤਾਰਿਆਂ ਦਾ ਜ਼ਿਕਰ ਹੋਵੇ। ਉੱਡਦਿਆਂ ਪੰਛੀਆਂ ਵਾਂਗ ਇਸਦੀ ਸ਼ੁਰੂਆਤ ਹੋਣੀ ਸੀ ’ਤੇ ਲਹਿੰਦੇ ਸੂਰਜ ਜਿੰਨਾ ਸੁੰਦਰ ਅੰਤ। ਉਸ ਵਿੱਚ ਮੇਰੇ ਪਿਆਰ ਦੇ ਸਾਹਮਣੇ ਤਾਜ ਦੀ ਸ਼ਾਨ ਵੀ ਘੱਟ ਹੋਣੀ ਸੀ। ਉਸ ਵਿੱਚ ਮੈਂ ਤੈਨੂੰ ਸੁੰਦਰਾਂ …

ਮੈਂ ਲਿਖਣਾ ਚਾਹੁੰਦਾ ਸਾਂRead More »

ਮੇਰਾ ਪਿਆਰ

Punjabi Poem ਉਹ ਹਮੇਸ਼ਾ ਕਹਿੰਦੀ ਸੀ ਮੇਰਾ ਪਿਆਰ ਸੱਚਾ ਹੈ। ਪਰ ਮੈਂ ਕਦੀ ਨਹੀਂ ਮੰਨਿਆ। ਮੈਨੂੰ ਤਾਂ ਸਦਾ ਮੈਂ ਝੂਠਾ ਹੀ ਲੱਗਾ ਸਾਂ।   ਕਿੰਨੀਆਂ ਰਾਤਾਂ ਚੰਨ ਵੱਲ ਵੇਖਿਆ ਹੈ, ਪਰ ਮੈਨੂੰ ਤਾਂ ਕਦੀ ਉਸਦਾ ਚਹਿਰਾ ਨਹੀਂ ਦਿਸਿਆ।   ਕਿੰਨੀਆਂ ਮਹਿਫਿਲਾਂ ’ਚ ਸ਼ਰੀਕ ਹੋਇਆ, ਪਰ ਕਦੀ ਵੀ ਮੂੰਹੋਂ ਉਸਦਾ ਜ਼ਿਕਰ ਨਾ ਹੋਇਆ।   ਮੈਂ ਤਾਂ …

ਮੇਰਾ ਪਿਆਰRead More »

ਮੁਆਫ਼ੀਨਾਮਾ

Punjabi Poem ਨਫਰਤ ਹੈ ਮੈਨੂੰ ਖ਼ੁਦ ਤੋਂ, ਨਫਰਤ ਹੈ ਮੈਨੂੰ ਇਸ ਸਮਾਜ ਤੋਂ, ਨਫਰਤ ਹੈ ਮੈਨੂੰ ਇਸ ਜਹਾਨ ਤੋਂ। ਇਸ ਨਫਰਤ ਦੀ ਅੱਗ ਵਿੱਚ ਬਲਦਿਆਂ ਮੈਂ ਕਈਆਂ ਦਾ ਦਿਲ ਦੁਖਾਇਆ ਹੋਵੇਗਾ ਅਤੇ ਕਈਆਂ ਤੋਂ ਮੂੰਹ ਲੁਕਾਇਆ ਹੋਵੇਗਾ। ਬਲਦਿਆਂ ਇਸ ਅੱਗ ਵਿੱਚ, ਬੜਾ ਸੌਖਾ ਹੁੰਦਾ ਹੈ ਸਭ ਕੁਝ ਛੱਡ ਦੇਣਾ। “ਕੋਈ ਨਹੀਂ ਸਮਝਦਾ ਮੈਨੂੰ।” ਇਹ ਆਖ …

ਮੁਆਫ਼ੀਨਾਮਾRead More »

ਮਾਨਸਿਕਤਾ-(Mental State)

Punjabi Poem ਤੂੰ ਜਦ ਵੀ ਖ਼ੁਦ ਨੂੰ ਫ਼ੋਲੇਂਗੀ ਬੱਸ ਮੈਂ ਹੀ ਚੇਤੇ ਆਵਾਂਗਾ ਜਦ ਵੀ ਸ਼ੀਸ਼ਾ ਵੇਖੇਂਗੀ ਬੱਸ ਮੈਂ ਹੀ ਨਜ਼ਰੀਂ ਆਵਾਂਗਾ ਤੂੰ ਜਦ ਪਰਤ ਕੇ ਭਾਲੇਂਗੀ ਮੈਂ ਕਿਧਰੇ ਗੁੰਮ ਹੋ ਜਾਵਾਂਗਾ ਜਦ ਵੀ ਕਲਮ ਚੁੱਕੇਂਗੀ ਮੇਰਾ ਖੂਨ ਡੁੱਲ-ਡੁੱਲ ਜਾਵੇਗਾ ਤੂੰ ਮੁੜ ਮੇਰੇ ਕੋਲ ਆਵੇਂਗੀ ਮੈਨੂੰ ਮੋਇਆ ਵੇਖ ਘਬਰਾਵੇਂਗੀ ਤੂੰ ਇੱਕ ਗਲਤੀ ਪਛਤਾਵੇਂਗੀ ਮੈਂ ਸਭ …

ਮਾਨਸਿਕਤਾ-(Mental State)Read More »

ਇੱਕ ਕੁੜੀ

Punjabi Poem ਵਾਹ! ਹੁਣੇ ਸਾਡੀ ਮੁਲਾਕਾਤ ਹੋਈ; ਲੱਗਾ ਜਿਵੇਂ ਜਨਮਾਂ ਦੀ ਸਾਂਝ ਹੋਵੇ, ਲੱਗਾ ਜਿਵੇਂ ਮੈਂ ਉਸਦਾ ਗ਼ੁਲਾਮ ਹੋਵਾਂ, ਅਜਿਹੀ ਬਣਤਰ ਮੈਂ ਕਦੀ ਨਹੀਂ ਵੇਖੀ। ਵਾਹ! ਉਸਦੇ ਤੇਜ ਨਾਲ ਮੈਂ ਅੱਖਾਂ ਮੀਟਣ ਤੇ ਮਜਬੂਰ। ਉਸਦੇ ਰੂਪ ਨੂੰ ਸਦੀਆਂ ਲਈ ਵੇਖ ਸਕਦਾ ਹਾਂ। ਉਸਦੀਆਂ ਜ਼ੁਲਫਾਂ ਦੀ ਛਾਂ ਵਿਚ ਮੌਤ ਦਾ ਵੀ ਖ਼ੌਫ ਨਹੀਂ। ਉਸਦੀ ਸੇਵਾ ਵਿੱਚ …

ਇੱਕ ਕੁੜੀRead More »

ਹੁਸਨ ਦੇ ਨਾਂ

Punjabi Poem ਗੋਰੇ ਮੁਖੜੇ ‘ਤੇ ਮਾਸੂਮ ਚਹਿਰੇ ਅੰਦਰ, ਪਲਦਾ ਸੱਪ, ਮੈਂ ਵੇਖ ਨਾ ਸਕਿਆ। ਉਨ੍ਹਾਂ ਨਸ਼ੀਲੀਆਂ ਅੱਖਾਂ ‘ਚੋਂ ਡੁਲ-ਡੁਲ ਪੈਂਦੀ ਸ਼ਰਾਬ ਕਦ ਜ਼ਹਿਰ ਬਣੀ, ਮੈਂ ਵੇਖ ਨਾ ਸਕਿਆ। ਉਹ ਮਲੂਕ ਜਿਹੇ ਜਾਪਦੇ ਦਿਲ ਵਿੱਚ ਉਪਜੇ ਕਾਲੇ ਮਾਰੂ ਵਿਚਾਰ, ਮੈਂ ਵੇਖ ਨਾ ਸਕਿਆ। ਉਹ ਕੋਮਲ ਜਿਹੇ ਹੱਥਾਂ ਨੇ ਜਦ ਬੇਦਾਵਾ ਲਿਖਿਆ, ਮੈਂ ਵੇਖ ਨਾ ਸਕਿਆ। ਉਹ …

ਹੁਸਨ ਦੇ ਨਾਂRead More »

ਸੱਜਣ ਜੀ ਝੂਠ ਬੋਲਣਾ ਤਾਂ ਸਿਖ ਲੈ

Punjabi Poem ਸੱਜਣ ਜੀ ਝੂਠ ਬੋਲਣਾ ਤਾਂ ਸਿਖ ਲੈ, ਫਿਰ ਲਵੀਂ ਸਾਨੂੰ ਭਰਮਾ ਤੇਰੇ ਪਿਆਰੇ ਝੂਠਾਂ ਨੇ ਹੈ ਦਿਲ ਮੇਰਾ ਮੋਹ ਲਿਆ। ਸੱਜਣ ਜੀ ਤੇਰੀਆਂ ਅੱਖੀਆਂ ਵਿੱਚ ਲਿਖਿਆ ਤੇਰੇ ਦਿਲ ਦਾ ਹਾਲ ਪਿਆ, ਝੂਠ ਤੇਰਾ ਇਹ ਕਹਿੰਦਾ ਮੁੱਖੜਾ ਬੜਾ ਪਿਆਰਾ ਲੱਗ ਰਿਹਾ। ਸੱਜਣ ਜੀ ਤੇਰੇ ਬੋਲਾਂ ਨੇ ਹੈ ਮੇਰਾ ਦਿਲ ਮੈਥੋਂ ਖੋਅ ਲਿਆ ਇਹ ਬੇਸੁੱਧ, …

ਸੱਜਣ ਜੀ ਝੂਠ ਬੋਲਣਾ ਤਾਂ ਸਿਖ ਲੈRead More »

ਦਰਦ

Punjabi Poem ਕੀ ਬੀਤਦੀ ਹੈ ਰੁੱਖ ’ਤੇ ਜਦ ਸੁੱਕ−ਟੁੱਟ ਕੇ ਡਿੱਗਦਾ ਹੈ ‘ਪੱਤਾ’ ਉਸਦੀ ਹੀ ਛਾਵੇਂ ਉਹੋ ਦਰਦ ਹੁੰਦਾ ਹੋਵੇਗਾ ਉਸਨੂੰ ਵੀ ਜੋ ਸਮੁੰਦਰ ਨੂੰ ਜਦ ਅੰਬਰ ਨੂੰ ਗਾਟੀ ਪਾਉਂਦੀ ‘ਲਹਿਰ’ ਮੁੱਧੇ−ਮੂੰਹ ਗਿਰਦੀ ਹੈ ਉਸਦੇ ਹੀ ਸੀਨੇ ’ਤੇ

ਮੇਰਾ ਚੰਨ

Punjabi Poem ਅੱਜ ਫਿਰ ਕੁਝ ਨਜ਼ਦੀਕ ਜਿਹਾ ਜਾਪ ਰਿਹਾ ਹੈ ਮੇਰਾ ਚੰਨ ਸ਼ਾਇਦ ਕੁਝ ਕਹਿਣਾ ਚਾਹੁੰਦਾ ਹੈ ਜਾਂ ਆਗਾਹ ਕਰਨਾ ਚਾਹੁੰਦਾ ਹੈ ਕਿਸੇ ਗੁਪਤ ਸਾਜ਼ਿਸ਼ ਤੋਂ? ਤਾਰਿਆਂ ਤੋਂ ਵੀ ਕੁਝ ਵੱਖਰਾ ਜਿਹਾ ਇਕੱਲਾ ਹੀ ਬੱਦਲਾਂ ’ਚ ਲੁਕਦਾ ਜਿਹਾ ਸ਼ਾਇਦ ਕੋਈ ਇਸ਼ਾਰਾ ਕਰ ਰਿਹਾ ਹੈ ਕਦੀ ਲੱਗਦਾ ਹੈ ਤਾਰਿਆਂ ਵਿਰੋਧ ਕੀਤਾ ਹੈ ਮੇਰੇ ਚੰਨ ਦਾ ਦੁੱਖੜਾ …

ਮੇਰਾ ਚੰਨRead More »

ਭਾਰਤ ਮਾਂ ਤੂੰ ਸੌਂ ਜਾ

Punjabi Poem ਮਾਂ (ਭਾਰਤ ਮਾਂ) ਤੂੰ ਸੌਂ ਜਾਇਆ ਕਰ, ਡੁਬਦੇ ਸੂਰਜ ਦੇ ਨਾਲ, ਤੇ ਸਵੇਰੇ ਉਠਇਆ ਕਰ , ਸੂਰਜ ਚੜ੍ਹਨ ਪਿਛੋਂ, ਤੇਰੇ ਤੋਂ ਇਹ ਹਨ੍ਹੇਰਾ ਸਹਿਨ ਨਹੀਂ ਹੋਣਾ. ਤੇਰੇ ਦਿਲ (ਦਿੱਲੀ) ਵਿੱਚ ਸੂਰਜ ਡੁੱਬਦਿਆਂ ਹੀ, ਜਾਗ ਜਾਂਦੇ ਨੇ ਤੇਰੀ ਕੁਖੋਂ ਜੰਮੇ ਕੁਝ ਅਨਚਾਹੇ ਪੁੱਤ, ਜਾਗ ਜਾਂਦੇ ਨੇ ਉਹ ਤੇਰੀਆਂ ਬੇਟੀਆਂ ਦੀ ਇੱਜ਼ਤ ਲੁੱਟਣ ਲਈ, ਮੇਰੇ …

ਭਾਰਤ ਮਾਂ ਤੂੰ ਸੌਂ ਜਾRead More »

ਬੜਾ ਦੁੱਖਦਾਈ ਹੁੰਦਾ ਹੈ

Punjabi Poem ਬੜਾ ਦੁੱਖਦਾਈ ਹੁੰਦਾ ਹੈ ਜਦੋਂ ਚੁੱਕ ਕੇ ਟੁਰਦੇ ਹਾਂ ”ਛਲਣੀ ਹੋਇਆ ਸ੍ਵੈਮਾਣ” ਜਦੋਂ ਸਭ ਤੋਂ ਵੱਖ ਹੋ ਕੇ ਆਪਣੀਆਂ ਹੀ ਪੈੜਾਂ ਦਿੰਦੀਆਂ ਹਨ ਉਹਦੇ ਆਉਣ ਦਾ ਭੁਲੇਖਾ ਬੜਾ ਦੁੱਖਦਾਈ ਹੁੰਦਾ ਹੈ… ਜਦੋਂ ਸਾਹਮਣੇ ਹੁੰਦਿਆਂ ਵੀ ਟੋਲ਼ ਨਹੀਂ ਸਕਦੇ ਉਸਨੂੰ ਅਣਚਾਹਿਆਂ ਦੀ ਭੀੜ ‘ਚੋਂ ‘ਤੇ ਉਹ ਵੀ ਨਹੀਂ ਲੱਭਦੀ ਅੱਜ ਮੈਨੂੰ ਬੜਾ ਦੁੱਖਦਾਈ ਹੁੰਦਾ …

ਬੜਾ ਦੁੱਖਦਾਈ ਹੁੰਦਾ ਹੈRead More »

ਸੱਚ

Punjabi Poem ਪੁੱਤਰਾ ਰੁਕ! ਜ਼ਰਾ ਠਹਿਰ! ਇਕ ਵਾਰ ਸੋਚ ਕੇ ਵੇਖ, ਕਿਧਰ ਚਲਿਆ ਹੈਂ ਤੂੰ? ਜ਼ਰਾ ਪਿੱਛੇ ਪਰਤ ਕੇ ਵੇਖ, ਕੀ ਗਵਾ ਚੁੱਕਾ ਹੈਂ ਤੂੰ? ਬਾਪੂ ਜੀ ਦੇ ਪੜ੍ਹਾਏ ਪਾਠ ਅੱਜ ਤੇਰੇ ਚੇਤੇ ਨਾ ਆਏ? ਮਾਂ ਦੇ ਪਿਆਰ ਤੇ ਦੁਲਾਰ ਨੇ ਤੂੰ ਕਿਸ ਤਰ੍ਹਾਂ ਭੁਲਾਏ? ਛੋਟੇ ਵੀਰ ਨੂੰ ਜਿੱਥੇ ਸੀ ਬਾਹੋਂ ਫੜ ਤੁਰਨਾ ਸਿਖਇਆ, ਅੱਜ …

ਸੱਚRead More »

ਰੋਕ ਨਹੀਂ ਸਕਦੀਆਂ

Punjabi Poem ਆਦਤ ਹੈ ਮੈਨੂੰ ਸੱਟਾਂ ਖਾਣ ਦੀ, ਫਿਰ ਉਠਣ ਦੀ ਆਦਤ ਹੈ ਮੈਨੂੰ… ਇਹ ਕਮਰੇ,ਇਹ ਸਲੀਬਾਂ, ਰੋਕ ਸਕਦੀਆਂ ਹਨ ਮੇਰੇ ਜਿਸਮ ਨੂੰ, ਪਰ ਕੈਦ ਨਹੀਂ ਕਰ ਸਕਦੀਆਂ ਮੇਰੀ ਸੋਚl ਇਹ ਸੋਚ ਫੈਲੇਗੀ, ਇਨਕਲਾਬ ਲਿਆਵੇਗੀ, ਇਸ ਗੱਲ ਤੋਂ ਡਰ ਗਏ ਹਨ, ਇਹ ਰਜਵਾੜੇl ਕੈਦ ਕੀਤਾ ਹੈ ਮੈਨੂੰ, ਪਰ ਇਹ ਕਮਰੇ, ਇਹ ਸਲੀਬਾਂ, ਰੋਕ ਨਹੀਂ ਸਕਦੀਆਂ, ਮੇਰੀ …

ਰੋਕ ਨਹੀਂ ਸਕਦੀਆਂRead More »

ਕਲਮ ਦਾ ਫੈਸਲਾ

Punjabi Poem ਅੱਜ ਹਰ ਵਾਰ ਦੀ ਤਰਾਂ ਅੱਖਾਂ ਵਿੱਚ ਹੰਝੂ ਲੈ ਕੇ, ਆਪਣੇ ਨਾਲ ਬੋਲੇ ਝੂਠਾਂ ਤੋਂ ਬਚਣ ਲਈ, ਆਪਣੀਆਂ ਗਲਤੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਿਆਂ, ਮੈਂ ਇੱਕ ਵਾਰ ਫ਼ਿਰ ਕਲਮ ਚੁੱਕੀ। ਦਿਮਾਗ ਵਿੱਚ ਘੁੰਮ ਰਹੇ ਉਸਦੇ ਖ਼ਿਆਲਾਂ ਨੂੰ, ਉਸਦੀਆਂ ਯਾਦਾਂ ਨੂੰ, ਕਾਗਜ਼ ’ਤੇ ਉਤਾਰਨ ਦੀ ਆਸ ਲੈ ਕੇ, ਮੈਂ ਇੱਕ ਵਾਰ ਫ਼ਿਰ ਕਲਮ ਚੁੱਕੀ। …

ਕਲਮ ਦਾ ਫੈਸਲਾRead More »

Punjabi Poem–ਪਹੇਲੀ

Punjabi Poem ਉਲਝਾ ਕੇ ਰੱਖਦਾ ਹਾਂ ਜ਼ਿੰਦਗੀ ‘ਤੇ ਨਿੱਤ ਕਰਦਾ ਹਾਂ ਸੁਲਝਾਉਣ ਦਾ ਦਿਖਾਵਾ ਚੋਰੀ ਚੋਰੀ ਅੱਖੋਂ ਓਲ੍ਹੇ ਹੋ ਕੇ ਕੁਝ ਨਵੀਆਂ ਗੰਢਾਂ ਕੱਸ ਲੈਂਦਾ ਹਾਂ ਡਰਦਾ ਹਾਂ ਜੇ ਸੁਲਝ ਗਈ ਇਹ ਪਹੇਲੀ ਤਾਂ ਫੁਰਸਤ ਮਿਲੇਗੀ ਤੇ ਜ਼ਹਿਨ ਵਿੱਚ ਦਫ਼ਨ ਕੀਤੇ ਕੁਝ ਨਾਸੂਰ ਸਵਾਲ ਸੱਚਾਈ ਬਣ ਜਾਣਗੇ ਮੁਰਦੇ ਦਫ਼ਨ ਹੀ ਚੰਗੇ ਨੇ… ਰੋਜ਼-ਏ-ਹਸ਼ਰ ਤੇ ਖ਼ੁਦਾ …

Punjabi Poem–ਪਹੇਲੀRead More »

Punjabi poem

ਭਾਵੇਂ ਜੀਵਨ ਵਿੱਚ ਧੋਖਿਆਂ ਦੀ ਝੜੀ ਲੱਗ ਗਈ, ਪਰ ਤੇਰਾ ਰੂਪ ਦੇਖ ਕੇ ਆਨੰਦ ਛਾ ਗਿਆ…   ਇਸ ਜੀਵਨ ਦਾ ਕੀ ਮੁੱਲ ਪੈਣਾ ਸੀ, ਤੇਰੇ ਬਿਨਾ ਤਾਂ ਮੈਂ ਇਹੀ ਕਹਿਣਾ ਸੀ, ਕਿ ਫੁੱਲ ਖਿੜਣ ਤੋਂ ਪਹਿਲਾਂ ਹੀ ਕੁਮਲਾ ਗਿਆ, ਫਿਰ, ਭਾਵੇਂ ਜੀਵਨ ਵਿੱਚ ਧੋਖਿਆਂ ਦੀ ਝੜੀ ਲੱਗ ਗਈ ਪਰ ਤੇਰਾ…   ਕੁੱਝ ਪਲਾਂ ਦਾ ਹੀ …

Punjabi poemRead More »

Punjabi poem I wrote during college time

ਚੰਗਾ ਹੁੰਦਾ ਜੇ ਮੈਂ ਇੱਕ ਦਰੱਖਤ ਹੁੰਦਾ, ਜਿਉਂਦਾ, ਫਲ ਦਿੰਦਾ, ਤੇ ਮਰ ਜਾਂਦਾ ਮੀਂਹ, ਝੱਖੜ, ਹ੍ਨੇਰੀ ਦਾ ਨਾ ਡਰ ਹੁੰਦਾ, ਨਾ ਕੋਈ ਅਪਣਾ ਨਾ ਕੋਈ ਘਰ ਹੁੰਦਾ, ਬਸ, ਖੜ੍ਹੇ ਰਹਿਣਾ ਹੀ ਮੇਰਾ ਕੰਮ ਹੁੰਦਾ ਤੇ ਸਮਾਂ ਆਉਣ ਤੇ ਮਰ ਜਾਂਦਾ। ਚੰਗਾ ਹੁੰਦਾ ਜੇ ਮੈਂ ਇੱਕ ਤਾਰਾ ਹੁੰਦਾ, ਦਿਨ ਵੇਲੇ ਸੌਂਦਾ ਤੇ ਰਾਤ ਨੂੰ ਜਾਗਦਾ, ਨਾਮ …

Punjabi poem I wrote during college timeRead More »