100 Samanarthi Shabd in Punjabi Language | Saman Arth Wale Shabd | ਸਮਾਨ ਅਰਥ ਵਾਲੇ ਸ਼ਬਦ

Below is a list of 100 Samanarthi Shabd in Punjabi, which can be used by students of all classes and also by people who are learning the Punjabi language.

Words of same meaning as they are called in English, these words are quite helpful for homework of small children too.

Saman Arth Wale Shabd in Punjabi

ਸ਼ਬਦਸਮਾਨਆਰਥੀ ਸ਼ਬਦ
ਉੱਘਾਉਜਾਗਰ, ਪ੍ਰਸਿੱਧ, ਮਸ਼ਹੂਰ
ਉੱਤਮਵਧੀਆ, ਚੰਗਾ, ਸ੍ਰੇਸ਼ਟ
ਉਤਾਵਲਾਬੇਸਬਰਾ, ਤੇਜ਼, ਕਾਹਲਾ
ਉੱਦਮੀਹਿੰਮਤੀ, ਸਰਗਰਮ, ਕਰਮਸ਼ੀਲ
ਉੱਨਤੀਖੁਸ਼ਹਾਲੀ, ਤਰੱਕੀ, ਵਿਕਾਸ
ਉਪਰਾਲਾਯਤਨ, ਹੀਲਾ, ਉਪਾਅ
ਉਲਟਾਪੁੱਠਾ, ਵਿਰੁੱਧ, ਵਿਪਰੀਤ
ਅਸੁਰਰਾਕਸ਼ਸ਼, ਦਾਨਵ, ਨਿਸ਼ਾਚਰ
ਅਹਿਸਾਨਉਪਕਾਰ, ਕਿਰਪਾ, ਮਿਹਰਬਾਨੀ
ਅਕਾਸ਼ਅੰਬਰ, ਆਸਮਾਨ, ਗਗਨ, ਨਭ
ਅੰਧਕਾਰਹਨੇਰਾ, ਤਿਮਿਰ, ਤਮ
ਅਧਿਆਪਕਸਿੱਖਿਅਕ, ਸਿੱਖਿਆਰਥੀ
ਅਨਾਦਰਅਪਮਾਨ, ਤਿਰਸਕਾਰ, ਨਿਰਾਦਰ, ਅਵਹੇਲਨਾ
ਅਫ਼ਸੋਸਸ਼ੋਕ, ਰੰਜ, ਗ਼ਮ
ਅਭਾਗਾਬਦਨਸੀਬ, ਬਦਕਿਸਮਤ, ਭਾਗਹੀਨ
ਅਮ੍ਰਿਤਸੋਮ, ਸੁਧਾ, ਪਿਯੂਸ਼
ਅਰਸਾਸਮਾਂ, ਚਿਰ, ਦੇਰ
ਆਹਰਕੰਮ, ਧੰਦਾ, ਰੁਝੇਵਾਂ
ਆਚਰਨਚਾਲ-ਚਲਣ, ਆਚਾਰ, ਵਤੀਰਾ
ਆੜੀਮਿੱਤਰ, ਦੇਸਤ, ਯਾਰ
ਔਕੜਔਖ, ਬਿਪਤਾ, ਮੁਸ਼ਕਿਲ
ਏਕਤਾਏਕਾ, ਮੇਲ, ਇਕੱਠ
ਸੰਸਾਰਜਹਾਨ, ਵਿਸ਼ਵ, ਜਗਤ
ਸੰਕੋਚਸੰਗ, ਸ਼ਰਮ, ਝਿਜਕ
ਸਖਤਕਠੋਰ, ਮਜ਼ਬੂਤ, ਕਰੜਾ
ਸੰਝਤਕਾਲਾਂ, ਆਥਣ, ਸ਼ਾਮ
ਸਨੇਹੀਮਿੱਤਰ, ਦੋਸਤ, ਮੇਲੀ, ਸਾਥੀ
ਸਬਕਮਤਿ, ਸਿੱਖਿਆ, ਉਪਦੇਸ਼, ਪਾਠ
ਸਰਤਾਜਮੁਕਟ, ਮੁਖੀਆ, ਪ੍ਰਧਾਨ
ਸਾਰਾਪੂਰਾ, ਸਮਸਤ, ਸਭ
ਸਿਆਣਾਸਮਝਦਾਰ, ਸੁਜਾਨ, ਬੁੱਧੀਮਾਨ
ਸਿਫ਼ਤਵਡਿਆਈ, ਗੁਣ, ਉਸਤਤ, ਸ਼ਲਾਘਾ
ਸਿਰਜਣਾਰਚਨਾ, ਉਤਪੰਨ ਕਰਨਾ, ਬਣਾਉਣਾ
ਸਿਰਮੌਰਸਰਦਾਰ, ਮੋਹਰੀ, ਪ੍ਰਮੁੱਖ
ਸੁਘੜਸਿਆਣਾ, ਹੁਸ਼ਿਆਰ, ਸੁਸਿੱਖਿਅਤ
ਸੁਰਖ਼ਲਾਲ, ਰੱਤਾ, ਕਿਰਮਚੀ
ਸੁਰਜੀਤਜਿਉਂਦਾ, ਜ਼ਿੰਦਾ, ਜੀਵਿਤ
ਸੂਰਜਦਿਨਕਰ, ਰਵੀ, ਦਿਵਾਕਰ
ਹਕੂਮਤਰਾਜ, ਸਲਤਨਤ, ਸ਼ਾਸਨ
ਹਾਨੀਘਾਟਾ, ਨੁਕਸਾਨ, ਖੋਣਾ
ਕਹਿਰਕਰੋਪ, ਗੁੱਸਾ, ਕਰੋਧ
ਕਿਰਨਜੋਤੀ, ਪ੍ਰਭਾ, ਦੀਪਤੀ, ਰਸ਼ਮੀ
ਕੋਮਲਨਰਮ, ਨਾਜ਼ੁਕ, ਕੂਲਾ
ਖੁਸ਼ੀਪ੍ਰਸੰਨਤਾ, ਆਨੰਦ, ਸਰੂਰ
ਖੇੜਾਅਨੰਦ, ਖ਼ੁਸ਼ੀ, ਪ੍ਰਸੰਨਤਾ
ਗੰਗਾਮੰਦਾਕਨੀ, ਭਗੀਰਥੀ, ਦੇਵਨਦੀ
ਗਣੇਸ਼ਵਿਨਾਇਕ, ਗਣਪਤੀ, ਗਜਾਨਨ
ਗੁਰਨਿਯਮ, ਤਰੀਕੇ, ਢੰਗ
ਗੁਲਜ਼ਾਰਬਾਗ਼, ਫੁਲਵਾੜੀ, ਬਗੀਚਾ
ਘਰਆਵਾਸ, ਸਦਨ, ਨਿਕੇਤਨ, ਭਵਨ
ਚੰਚਲਚਤੁਰ, ਚਲਾਕ, ਚੁਲਬੁਲਾ
ਚੰਦਸ਼ਸ਼ੀ, ਸੋਮ, ਰਕੇਸ਼, ਚੰਦਰਮਾ
ਜੱਦੋ-ਜਹਿਦਕੋਸ਼ਸ਼, ਉੱਦਮ, ਉਪਰਾਲਾ
ਜ਼ੁਲਮਅੱਤਿਆਚਾਰ, ਕਹਿਰ, ਸਖਤੀ
ਡੁਬਕੀਚੁੱਭੀ, ਟੁੱਭੀ, ਗੋਤਾ
ਢੰਗਕਾਇਦਾ, ਨੇਮ, ਅਸੂਲ, ਰੀਤ, ਦਸਤੂਰ
ਢਾਬਕੱਚਾ ਤਲਾਅ, ਟੋਭਾ, ਪੋਖਰ
ਢਾਰਸਦਿਲਾਸਾ, ਧੀਰਜ, ਤਸੱਲੀ
ਤੁੱਛਸਧਾਰਨ, ਮਾਮੂਲੀ, ਅਦਨਾ
ਤੋਹਫ਼ਾਭੇਂਟ, ਨਜ਼ਰਾਨਾ, ਸੁਗਾਤ
ਥੋੜ੍ਹਾਘੱਟ, ਅਲਪ, ਨਾਕਾਫ਼ੀ
ਦਿਆਲਮਿਹਰਬਾਨ, ਉਦਾਰ, ਕਰੁਣ
ਦੁਹਾਈਪੁਕਾਰ, ਫ਼ਰਿਆਦ, ਚੀਕ-ਚਿਹਾੜਾ
ਦੁੱਖਕਸ਼ਟ, ਖੇਦ, ਪੀੜਾ, ਯਾਤਨਾ, ਵੇਦਨਾ, ਵਿਸ਼ਾਦ, ਸੰਕਟ, ਸੰਤਾਪ
ਦੂਸ਼ਿਤਮੈਲਾ, ਮਲੀਨ, ਗੰਦਾ
ਦੋਸਤਮਿੱਤਰ, ਸੱਜਣ, ਸਖਾ
ਦ੍ਵੇਸ਼ਦੁਸ਼ਮਣੀ, ਈਰਖਾ, ਵੈਰ
ਧਰਤੀਪ੍ਰਿਥਵੀ, ਜਮੀਨ, ਭੂਮੀ
ਨਫ਼ਾਲਾਭ, ਲਾਹਾ, ਮੁਨਾਫ਼ਾ
ਨਾਰੀਮਹਿਲਾ, ਇਸਤਰੀ, ਔਰਤ
ਨਿਰਾਲਾਵੱਖਰਾ, ਵਿਲੱਖਣ, ਵਿਸ਼ੇਸ਼
ਨੀਰਪਾਣੀ, ਜਲ, ਪਣ
ਪਸਾਰਫੈਲਾਅ, ਵਿਸਥਾਰ, ਖਿਲਾਰ
ਪੰਘੂੜਾਛੋਟਾ ਮੰਜਾ, ਝੂਲਾ, ਪਾਲਣਾ
ਪੰਛੀਨਭਚਰ, ਪਖੇਰੂ, ਪਰਿੰਦਾ
ਪਵਿੱਤਰਸ਼ੁੱਧ, ਸੁੱਚਾ, ਨਿਰਮਲ
ਪਿਤਾਬਾਪ, ਬਾਬਾ, ਬਾਪੂ, ਪਿਓ
ਪੁੱਤਰਬੇਟਾ, ਕੁਮਾਰ, ਨੰਦਨ
ਪੁੱਤਰੀਬੇਟੀ, ਕੰਨਿਆ, ਕੁੜੀ
ਪੁਰਖਮਾਨਵ, ਨਰ, ਆਦਮੀ
ਪੈਂਡਾਫ਼ਾਸਲਾ, ਦੂਰੀ, ਵਿੱਥ, ਰਸਤਾ
ਪ੍ਰਪੰਚਅਡੰਬਰ, ਢੋਂਗ, ਛਲ, ਕਪਟ, ਧੋਖਾ
ਪ੍ਰਮਾਤਮਾਰੱਬ, ਖ਼ੁਦਾ, ਪ੍ਰਭੂ
ਬਹਾਦਰਦਲੇਰ, ਵੀਰ, ਯੋਧਾ
ਬੇਗਾਨਾਓਪਰਾ, ਗ਼ੈਰ, ਪਰਾਇਆ
ਭੁੱਲਗ਼ਲਤੀ, ਕੋਤਾਹੀ, ਚੁੱਕ
ਮਕਸਦਉਦੇਸ਼, ਮੰਤਵ, ਟੀਚਾ
ਮਟਕਮਜਾਜ਼, ਨਖ਼ਰਾ, ਨਜ਼ਾਕਤ
ਮਨੋੋਰਥਮੰਤਵ, ਇਰਾਦਾ, ਇੱਛਾ
ਮਾਂਮਾਤਾ, ਜਨਨੀ, ਅੱਮੀ
ਮੂਰਖਮੰਦਬੁੱਧੀ, ਬੁੱਧੀਹੀਨ, ਨਾਸਮਝ
ਮੋਹਪਿਆਰ, ਲਗਾਅ, ਸਨੇਹ
ਰੁੱਖਦਰੱਖਤ, ਪੇੜ, ਬਰਿੱਛ
ਰੋਸਗੁੱਸਾ, ਨਰਾਜ਼ਗੀ, ਵਿਰੋਧ
ਲੋਭਲਾਲਚ, ਇੱਛਾ, ਹਿਰਸ
ਵਸੋਂਬਸਤੀ, ਰਿਹਾਇਸ਼, ਡੇਰਾ
ਵਚਨਵਾਇਦਾ, ਇਕਰਾਰ, ਪ੍ਰਣ
ਵਰਤਾਅਵਤੀਰਾ, ਵਿਹਾਰ, ਸਲੂਕ
ਵਾਤਾਵਰਨਆਲਾ-ਦੁਆਲਾ, ਚੁਗਿਰਦਾ, ਮਾਹੌਲ
ਵੇਸਲਿਬਾਸ, ਪੁਸ਼ਾਕ, ਪਹਿਰਾਵਾ

Leave a Reply

This site uses Akismet to reduce spam. Learn how your comment data is processed.