ਬੇਸ਼ੁਮਾਰ ਖੁਸ਼ੀ ਤੇ ਖੁਸ਼ਹਾਲੀ

(Unlimited Pleasure and Pleasantness)

ਜੀ ਲਾਕੇ ਕੰਮ ਕਰਨ ਨਾਲ ਸਰੀਰ ਨਿਰੋਗ (Healthy) ਤੇ ਜੇਬ ਭਰੀ (Wealthy) ਰਹਿੰਦੀ ਹੈ।

ਸਰੀਰ ਦੀ ਅਵਸਥਾ, ਬਿਰਤੀ ਤੇ ਸੁਰਤੀ ਟਕਾਊ ਰਹਿੰਦੇ ਹਨ।

ਭਟਕਣ ਤੇ ਬੇਚੈਨੀ ਨੇੜੇ ਨਹੀਂ ਫਟਕਦੇ।

ਸਰੀਰ ਨਿਰੋਲ, ਮਸਤ ਤੇ ਸਰੂਰ ਵਿੱਚ ਰਹਿੰਦਾ ਹੈ।

ਤਨ ਤੇ ਮਨ, ਖੁਸ਼ੀ ਤੇ ਆਨੰਦ ਦੀਆਂ ਤਰੰਗਾ ਦੇ ਆਲਮ ਵਿੱਚ ਡੁੱਬੇ ਰਹਿੰਦੇ ਹਨ ।

ਕਾਰਜਸ਼ੀਲਤਾ (Work is worship) ਪ੍ਰਕਿਰਤੀ ਦਾ ਨਿਯਮ ਹੈ-

ਕਾਰਜਸ਼ੀਲ ਵਿਅਕਤੀ ਤਾਂ ਕਹਿੰਦਾ ਹੈ ਕਿ ਕੰਮ ਕਰਨਾ ਸਾਡੇ ਖੂਨ ਵਿੱਚ ਰਚਿਆ (Work is inherent quality of our blood) ਹੋਇਆ ਹੈ।

ਟਲਣਾ, ਅੜਣਾ ਤੇ ਝੜਣਾ, ਵਿਹਲੜ ਤੇ ਕੰਮਚੋਰੀ ਮਨੁੱਖੀ ਸੁਭਾਅ ਦੀ ਕਮਜ਼ੋਰੀ ਹੈ।

Leave a Reply

This site uses Akismet to reduce spam. Learn how your comment data is processed.