Laga Matra in Punjabi | Laga Matra in Punjabi | ਪੰਜਾਬੀ ਵਿੱਚ ਲਗਾ ਮਾਤਰਾਵਾਂ

ਪੰਜਾਬੀ ਵਿਆਕਰਨ ਵਿੱਚ ਲਗਾ ਮਾਤਰਾਵਾਂ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕ ਇਹ ਸ਼ਬਦਾਂ ਦੇ ਜੋੜ ਨੂੰ ਸਹੀ ਰੂਪ ਦਿੰਦੀਆਂ ਹਨ।

ਲਗਾ ਮਾਤਰਾ ਕੀ ਹੁੰਦੀ ਹੈ: ਉਹ ਸ੍ਵਰ ਚਿੰਨ੍ਹ ਜਿਸਦੀ ਵਰਤੋਂ ਅੱਖਰਾਂ ਨਾਲ ਹੁੰਦੀ ਹੈ ਉਸਨੂੰ ਲਗਾ ਮਾਤਰਾ ਕਹਿੰਦੇ ਹਨ। ਪੰਜਾਬੀ ਭਾਸ਼ਾ ਦੀਆਂ ਦਸ ਲਗਾ ਮਾਤਰਾਵਾਂ ਹਨ ਜਿਨ੍ਹਾਂ ਦਾ ਪ੍ਰਯੋਗ ਕਰਕੇ ਵੱਖ-ਵੱਖ ਸ਼ਬਦਾਂ ਦੀ ਰਚਨਾ ਕੀਤੀ ਜਾਂਦੀ ਹੈ।

ਇਨ੍ਹਾਂ ਦਸੇ ਲਗਾ ਮਾਤਰਾਵਾਂ ਦੀ ਉਤਪਤੀ ਤਿੰਨ ਸਵਰ ਅੱਖਰਾਂ-ੳ, ਅ, ੲ–ਤੋਂ ਹੋਈ ਹੈ। ਇਹ ਦਸੇ ਲਗਾ ਮਾਤਰਾਵਾਂ ਦੇ ਨਾਂ ਅਤੇ ਉਨ੍ਹਾਂ ਦੇ ਚਿੰਨ੍ਹ ਹੇਠਾਂ ਦਰਸਾਏ ਗਏ ਹਨ।

ਸ੍ਵਰ ਮੁਹਾਰਨੀਚਿੰਨ੍ਹਲਗਾਂ
ਕੋਈ ਚਿੰਨ੍ਹ ਨਹੀਂਮੁਕਤਾ
ਕੰਨਾ
ਿਸਿਹਾਰੀ
ਬਿਹਾਰੀ
ਔਂਕੜ
ਦੂਲੈਂਕੜ
ਲਾਂਵ
ਦੁਲਾਵਾਂ
ਹੋੜਾ
ਕਨੌੜਾ

Leave a Reply

This site uses Akismet to reduce spam. Learn how your comment data is processed.