Gender in Punjabi | Ling Badlo in Punjabi

Gender (ਜੈਂਡਰ) ਲਿੰਗ

ਜਿਹੜਾ ਸ਼ਬਦ ਕੋਈ ਮਨੁੱਖ ਜਾਂ ਇਸਤ੍ਰੀ ਜਾਤੀ ਦਾ ਗਿਆਨ ਦੇਵੇ ਉਸ ਨੂੰ ਲਿੰਗ (Gender) ਕਿਹਾ ਜਾਂਦਾ ਹੈ। ਨਿਮਨਲਿਖਿਤ ਲਿੰਗ ਚਾਰ ਕਿਸਮ ਦੇ ਦੱਸੇ ਜਾਂਦੇ ਹਨ ।

  1. Masculine Gender (ਮੈਸਕੁਲਿਨ ਜੈਂਡਰ) ਪੁਲਿੰਗ
  2. Feminine Gender (ਫੈਮੀਨਿਨ ਜੈਂਡਰ) ਇਸਤ੍ਰੀ ਲਿੰਗ
  3. Neuter Gender (ਨਿਊਟਰ ਜੈਂਡਰ) ਨਿਰਜੀਵ ਲਿੰਗ
  4. Common Gender (ਕੌਮਨ ਜੈਂਡਰ) ਸਾਂਝਾ ਲਿੰਗ
  • Masculine Gender (ਮੈਸਕੁਲਿਨ ਜੈਂਡਰ) ਪੁਲਿੰਗ

ਜੋ ਸ਼ਬਦ ਕਿਸੇ ‘ਮਰਦ ਜਾਤੀ’ ਦਾ ਗਿਆਨ ਕਰਾਏ ਉਸ ਨੂੰ ‘ਪੁਲਿੰਗ’ ਕਹਿੰਦੇ ਹਨ। ਉਦਾਹਰਣ ਲਈ-

Horse (ਹੋਰਸ) (ਘੋੜਾ)

Lion (ਲਾਇਨ) (ਸ਼ੇਰ)

  • Feminine Gender (ਫੈਮੀਨਿਨ) ਇਸਤ੍ਰੀ ਲਿੰਗ

ਜੋ ਸ਼ਬਦ ਕਿਸੇ ‘ਇਸਤ੍ਰੀ ਜਾਤੀ’ ਦਾ ਗਿਆਨ ਕਰਾਏ ਉਸ ਨੂੰ ‘ਇਸਤ੍ਰੀ ਲਿੰਗ’ ਆਖਦੇ ਹਨ। ਉਦਾਹਰਣ ਲਈ-

Queen (ਕੁਈਨ) (ਰਾਣੀ)

Girl (ਗਰਲ) (ਲੜਕੀ)

  • Neuter Gender (ਨਿਉਟਰ ਜੈਂਡਰ) ਨਿਰਜੀਵ ਲਿੰਗ

ਜੋ ਸ਼ਬਦ ਬੇਜਾਨ ਚੀਜਾ ਦਾ ਗਿਆਨ ਕਰਾਏ ਉਸ ਨੂੰ ਨਿਰਜੀਵ ਲਿੰਗ ਕਿਹਾ ਜਾਂਦਾ ਹੈ। ਉਦਾਹਰਣ ਲਈ-

Wood (ਵੁੱਡ) (ਲੱਕੜ)

Lamp (ਲੈਂਪ) (ਦੀਵਾ)

Pen (ਪੈਨ) (ਕਲਮ)

  • Common Gender (ਕਾਮਨ ਜੈਂਡਰ) ਸਾਂਝਾ ਲਿੰਗ

ਮਰਦ ਅਤੇ ਇਸਤ੍ਰੀ ਦੋਹਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਸਾਂਝਾ ਲਿੰਗ ਕਿਹਾ ਜਾਂਦਾ ਹੈ। ਉਦਾਹਰਣ ਲਈ-

Friend (ਫਰੈਂਡ) (ਮਿੱਤਰ)

Teacher (ਟੀਚਰ) (ਅਧਿਆਪਕ)

Minister (ਮਨਿਸਟਰ) (ਮੰਤਰੀ)

Child (ਚਾਇਲਡ) (ਬੱਚਾ)

Parent (ਪੇਰੈਂਟ) (ਮਾਤਾ-ਪਿਤਾ)

Masculine (ਪੁਲਿੰਗ)                 Feminine (ਇਸਤ੍ਰੀ ਲਿੰਗ)
Actor (ਐਕਟਰ) (ਅਭਿਨੇਤਾ)  Actress (ਐਕਟਰੈਸ) (ਅਭਿਨੇਤਰੀ)
Author (ਆਥਰ) (ਲੇਖਕ)Authoress (ਆਥਰੈਸ) (ਲੇਖਿਕਾ)
Abbot (ਐਬੋਟ) (ਪਾਦਰੀ) Abbess (ਏਬੈਸ) (ਪਾਦਰੀ ਔਰਤ)
Bachelor (ਬੈਚੂਲਰ) (ਕਵਾਰਾ)Maid (ਮੇਡ) (ਕਵਾਰੀ)
Pig (ਪਿੱਗ) (ਸੂਅਰ)Sow (ਸੋ) (ਸੂਰਨੀ)
Bride-groom (ਬਰਾਈਡ-ਗਰੂਮ) (ਲਾੜਾ)Bride (ਬਰਾਈਡ) (ਲਾੜੀ)
Buck (ਬੱਕ) (ਹਿਰਨ) Doe (ਡੋ) (ਹਿਰਨੀ)
Bull (ਬੁਲ) (ਸਾਨ੍ਹ)Cow (ਕਾਓ) (ਗਾਂ)
Bullock (ਬੁਲਾਕ) (ਬੌਲਦ)Heifer (ਹਾਈਫਰ) (ਵੱਛੀ)
Boy (ਬੁਆਏ) (ਲੜਕਾ)Girl (ਗਰਲ) (ਲੜਕੀ)
Brother (ਬ੍ਰਦਰ) (ਭਰਾ)Sister (ਸਿਸਟਰ) (ਭੈਣ)
Colt (ਕੋਲਟ) (ਵਛੇਰਾ)Filly (ਫੀਲੀ) (ਵਛੇਰੀ)
Cock (ਕੌਕ) (ਕੁੱਕੜ)Hen (ਹੈਨ) (ਕੁਕੜੀ)
Dog (ਡੌਗ) (ਕੁੱਤਾ)Bitch (ਬਿਚ) (ਕੁੱਤੀਆ)
Drake (ਡਰੇਕ) (ਬਤੱਖ)Duck (ਡੱਕ) (ਬੱਤਖ)
Drone (ਡਰੋਨ) (ਨਰ ਮਧੂਮੱਖੀ)Bee (ਬੀ) (ਮਾਦਾ ਮਧੂਮੱਖੀ)
Earl (ਅਰਲ) (ਅਮੀਰ)Countess (ਕੌਂਟੈਸ) (ਅਮੀਰਨੀ)
Fox (ਫੌਕਸ) (ਲੂਮੜ)Vixen (ਵਿਕਸਨ) (ਲੂਮੜੀ)
Father (ਫਾਦਰ) (ਪਿਤਾ)Mother (ਮਦਰ) (ਮਾਤਾ)
Gander (ਜੈਂਡਰ) (ਹੰਸ)Goose (ਗੂਜ਼) (ਹੰਸਨੀ)
Gentleman (ਜੈਂਟਲਮੈਨ) (ਆਦਮੀ)Lady (ਲੇਡੀ) (ਜਨਾਨੀ)
Hart (ਹਾਰਟ) (ਹਿਰਨ)Roe (ਰੋਹ) (ਹਿਰਨੀ)
Husband (ਹਸਬੈਂਡ) (ਪਤੀ)Wife (ਵਾਈਫ) (ਪਤਨੀ)
Horse (ਹੋਰਸ) (ਘੋੜਾ)Mare (ਮੇਅਰ) (ਘੋੜੀ)
Hunter (ਹੰਟਰ) (ਸ਼ਿਕਾਰੀ)Huntress (ਹੰਟਰੈਸ) (ਸ਼ਿਕਾਰਨ)
Heir (ਏਅਰ) (ਉੱਤਰਾਧਿਕਾਰੀ)Heiress (ਏਅਰਸ) (ਉਤਰਾਧਿਕਾਰਨੀ)
Hero (ਹੀਰੋ) (ਨਾਇਕ)Heroine (ਹੀਰੋਇਨ) (ਨਾਇਕਾ)
Host (ਹੋਸਟ) (ਸੇਵਕ)Hostess (ਹੋਸਟੈਸ) (ਸੇਵਿਕਾ)
King (ਕਿੰਗ) (ਰਾਜਾ)Queen (ਕੁਈਨ) (ਰਾਣੀ)
Lion (ਲਾਇਨ) (ਸ਼ੇਰ)Lioness (ਲਾਇਨਨੈਸ) (ਸ਼ੇਰਨੀ)
Lad (ਲੈਡ) (ਬਾਲਕ)Lass (ਲਾਸ) (ਬਾਲਿਕਾ)
Lord (ਲੌਰਡ) (ਸਰਦਾਰ)Lady (ਲੇਡੀ) (ਜਨਾਨੀ)
Man (ਮੈਨ) (ਆਦਮੀ)Woman (ਵੋਮੈਨ) (ਇਸਤ੍ਰੀ)
Master (ਮਾਸਟਰ) (ਮਾਲਕ)Mistress (ਮਿਸਟਰੈਸ) (ਮਾਲਕਨ)
Monk (ਮੋਂਕ) (ਤਪਸਵੀ)Nun (ਨਨ) (ਤਪਸਵਨੀ)
Nephew (ਨੈਫੀਊ) (ਭਤੀਜਾ)Niece (ਨੀਸ) (ਭਤੀਜੀ)
Mr. (ਮਿਸਟਰ) (ਸ਼੍ਰੀਮਾਨ)Mrs. (ਮਿਸਟਰੈਸ) (ਸ਼੍ਰੀਮਤੀ)
Papa (ਪਾਪਾ) (ਪਿਤਾ)Mamma (ਮਮਾ) (ਮਾਤਾ)
Patron (ਪੈਟਰਨ) (ਰੱਖਿਅਕ)Patroness (ਪੈਟਰਨੈਸ) (ਰੱਖਿਆ ਕਰਨ ਵਾਲੀ)
Priest (ਪਰੀਸਟ) (ਪੁਰੋਹਿਤ)Priestess (ਪਰੀਸਟੈਸ) (ਪੁਰੋਹਤਿਨ)
Prophet (ਪਰੋਫੈਟ) (ਅਵਤਾਰ)Prophetess (ਪਰੋਫੈਟੈਸ) (ਅਵਤਾਰੀ)
Sir (ਸਰ) (ਸ਼੍ਰੀਮਾਨ)Madam (ਮੈਡਮ) (ਸ਼੍ਰੀਮਤੀ)
Sire (ਸਾਅਰ) (ਮਹਾਰਾਜ)Dame (ਡੇਮ) (ਮਹਾਰਾਣੀ)
Son (ਸਨ) (ਪੁੱਤਰ)Daughter (ਡਾਟਰ) (ਪੁੱਤਰੀ)
Stag (ਸਟੈਗ) (ਬਾਰਾ ਸਿੰਗਾ)Hind (ਹਿੰਡ) (ਬਾਰਾ ਸਿੰਗੀ)
Swain (ਸਵੈਨ) (ਲੇਲਾ)Nymph (ਨਿਂਫ) (ਲੇਲੀ)
Shepherd (ਸ਼ੈਪਰਡ) (ਆਜੜੀ)Shepherdess (ਸ਼ੈਪਰਡੈਸ) (ਆਜੜਨ)
Tiger (ਟਾਈਗਰ) (ਸ਼ੇਰ)Tigress (ਟਾਇਗਰੈਸ) (ਸ਼ੇਰਨੀ)
Tutor (ਟੀਉਟਰ) (ਉਸਤਾਦ)Tutoress (ਟੀਉਟਰੈਸ) (ਉਸਤਾਦਨੀ)
Traitor (ਟਰੇਟਰ) (ਦੇਸ਼ ਧਰੋਹੀ)Traitoress (ਟਰੇਟਰੈਸ) (ਦੇਸ਼ ਧਰੋਹਨੀ)
Widower (ਵਿਡੋਵਰ) (ਰੰਡਾ)Widow (ਵਿਡੋ) (ਵਿਧਵਾ)
Wizard (ਵਿਜਾੜ) (ਜਾਦੂਗਰ)Witch (ਵਿਚ) (ਜਾਦੂਗਰਨੀ)
Washer-man (ਵਾਸ਼ਰ-ਮੈਨ) (ਧੋਬੀ)Washer-Woman (ਵਾਸ਼ਰ-ਵੋਮੈਨ) (ਧੋਬਿਨ)
Waiter (ਵੇਟਰ) (ਸੇਵਕ)Waiteress (ਵੇਟਰੈਸ) (ਸੇਵਿਕਾ)

Leave a Reply

This site uses Akismet to reduce spam. Learn how your comment data is processed.