Below is the list of Punjabi to English word meaning of Punjabi words that start from the letter ਹਿ।
If you are searching for words that start from ਹਿ, and want to know the English meaning of these words from Punjabi to English, this list will help you.
Please feel free to add if you know any such word that we have missed and also would like to give the meaning of that word in English.
ਹਿੰਸਕ | Violent |
ਹਿੱਸਣਾ | To contract, shrink |
ਹਿੱਸਾ | Share,Division, Segment, lot, Segment |
ਹਿਸਾਉਣਾ | To erase, to blow out |
ਹਿੱਸਾ ਪੱਤੀ | Share (in industry or in business |
ਹਿੱਸਾ ਪਾਉਣਾ | To contribute, to buy a share |
ਹਿੱਸਾ ਪੈੜਾ | Share in share-cropping |
ਹਿੱਸਾ ਲੈਣਾ | Participate, to take part, to receive one’s share |
ਹਿੰਸਾ | Destruction, violence |
ਹਿੰਸਾਤਮਿਕ | Violent |
ਹਿੰਸਾਵਾਦੀ | Believer in use of violence, terrorist |
ਹਿਸਾਬ | Calculation, computation |
ਹਿਸਾਬ ਸਿਰ | As per calculation |
ਹਿਸਾਬ ਕਰਨਾ | To calculate, reckon |
ਹਿਸਾਬ ਕਿਤਾਬ | Accounts, Book-keeping |
ਹਿਸਾਬ ਚੁਕਤਾ ਕਰਨਾ | To clear or settle account |
ਹਿਸਾਬ ਦੇਣਾ | To render account |
ਹਿਸਾਬ ਬੇਬਾਕ ਕਰਨਾ | To clear or liquidate account |
ਹਿਸਾਬ ਰੱਖਣ ਵਾਲਾ | Accountant |
ਹਿਸਾਬ ਲਾਉਣਾ | To estimate, calculate |
ਹਿਸਾਬਦਾਨ | Mathematician, arithmetician |
ਹਿਸਾਬੀ | Calculating, shrewd |
ਹਿੱਸੇਦਾਰ | Partner, shareholder |
ਹਿੱਸੇਵੰਡ | Division, allotment, apportionment |
ਹਿੱਸੇਵਾਰ | Proportionately, sharewise |
ਹਿੱਕ | Chest, breast, bosom |
ਹਿੱਕ ਦਾ ਧੱਕਾ | Use of force, oppression |
ਹਿੱਕ ਦੇ ਜੋਰ | Forcibly |
ਹਿੱਕ ਨਾਲ ਲਾਉਣਾ | To hug, embrace, to claim |
ਹਿੱਕਣਾ | To drive, urge on |
ਹਿਕਮਤ | Unani system of medicine, prudence |
ਹਿਕਮਤੀ | Clever, ingenious |
ਹਿਕਮਤੇ ਅਮਲੀ | Practical plan, action-plan |
ਹਿਕਵਾਉਣਾ | To hace driven |
ਹਿਕੜੀ | Diminutive of chest |
ਹਿਕਾਇਤ | Story, fable, anecdote |
ਹਿਕਾਇਤੀ | Apologal, anecdotal |
ਹਿੰਗ | Asafoetida |
ਹਿੰਗ ਲਗੇ ਨਾ ਫਟਕੜੀ | Without cost or trouble |
ਹਿੰਗਲ | Cinnabar, sulphate of mercury |
ਹਿਚ ਹਿਚ | Ludicrous laugh, giggle, absurd |
ਹਿਚ ਹਿਚ ਕਰਨਾ | To titter, snicker, foolishly |
ਹਿਚਕ | Wavering, hesitation |
ਹਿਚਕਚਾਉਣਾ | Uncertain, to hesitate |
ਹਿਚਕਚਾਹਟ | Hesitation |
ਹਿਚਕੀ | Hiccough, hiccup, sobbing |
ਹਿਚਕੀ ਆਉਣੀ | To hiccup |
ਹਿਚਕੀ ਬੱਝ ਜਾਣੀ | To sob bitterly |
ਹਿਚਕੋਲਾ | Jolt |
ਹਿਜਰ | Separation from beloved |
ਹਿਜਰਤ | Migration |
ਹਿਜਰੀ | Muslim era |
ਹਿਜਰੀ ਸੰਮਤ | Muslim era which began on 16th July 622 AD |
ਹਿੱਜਾ | Spelling |
ਹਿਜਾਬ | Modesty, coyness |
ਹਿਠਾਂਹ | Below |
ਹਿਠਾੜ | Downward direction |
ਹਿੰਡ | Obstinacy, insistence |
ਹਿੰਡ ਫੜਨੀ | Piggish, To be obstinate |
ਹਿੰਡ ਭੰਨਣੀ | Humble one’s pride, to tame |
ਹਿੰਡੋਲਾ | Mode in Indian classical music |
ਹਿਣਕਣਾ | Whinny, to neigh |
ਹਿਣਕਾਰ | Neigh |
ਹਿਤ | In order to |
ਹਿਤਕਰ | Advantageous, favourable |
ਹਿਤਕਾਰੀ | Affectionate, well wisher |
ਹਿੰਦ | India |
ਹਿੰਦ ਮਹਾਂਸਾਗਰ | Indian Ocean |
ਹਿੰਦ ਵਾਸੀ | Indian, Native of India |
ਹਿੰਦ ਵਾਣੀ | Hindu woman, Pertaining to Hinduism |
ਹਿੰਦਸਾ | Digit, numeral |
ਹਿਦਾਇਤ | Direction, advice |
ਹਿਦਾਇਤ ਕਰਨੀ | To instruct, advise |
ਹਿਦਾਇਤ ਨਾਮਾ | Set of instruction, code of conduct |
ਹਿੰਦੀ | Hindi language |
ਹਿੰਦੁਸਤਾਨ | India, Bharat |
ਹਿੰਦੁਸਤਾਨੀ | Indian |
ਹਿੰਦੂ | Follower of Hinduism |
ਹਿੰਦੂ ਧਰਮ ਜਾਂ ਮਤ | Hinduism, Hindu religion |
ਹਿਨਾ | Henna |
ਹਿਫਜ | Learnt by heart, memorized |
ਹਿਫਜ ਕਰਨਾ | Memorize |
ਹਿਫਾਜਤ | Security, custody, protection |
ਹਿਫਾਜਤ ਕਰਨੀ | To guard, defend, to protect |
ਹਿਫਾਜਤ ਵਿਚ ਲੈਣਾ | Give asylum, provide protection |
ਹਿਫਾਜਤੀ | Protector, guardian |
ਹਿਫਾਜਤੀ ਦਸਤਾ | Guard, escort |
ਹਿਫਾਜਤੀ ਦਸਤੇ | Security forces |
ਹਿਰਦਾ | Heart, mind |
ਹਿਰਦੇਗਤੀ | Heart-beat |
ਹਿਰਦੇਵੇਧਕ | Tragic, heart-rending |
ਹਿਰਖ | Anger, complaint |
ਹਿਰਖੀ | Irritable |
ਹਿਰਸ | Desire, avarice, lust |
ਹਿਰਸੀ | Greedy, ambitious, lascivious |
ਹਿਰਸੀ ਟੱਟੂ | Lecherous person |
ਹਿੰਮਤ | Capability, courage, boldness |
ਹਿੰਮਤ ਹਾਰਨੀ | Despair, to lose heart |
ਹਿੰਮਤ ਹੋਣੀ | To have courage |
ਹਿੰਮਤੀ | Courageous, enterprising, Bold |
ਹਿਮਾਇਤ | Backing, support |
ਹਿਮਾਇਤ ਕਰਨੀ | Help, to support |
ਹਿਮਾਇਤੀ | Supporter, helper |
ਹਿਮਾਚਲ | Himachal Pardesh |
ਹਿਮਾਚਲੀ | Belonging to Himachal |
ਹਿਮਾਲਾ | The Himalayas |
ਹਿਮ | Ice, snow |
ਹਿਮ ਕਣ | Snow-flake |
ਹਿਮ ਖੰਡ | Frigid zone |
ਹਿਮ ਨਦੀ | Glacier |
ਹਿਮ ਪਰਬਤ | Iceberg |
ਹਿਮਪਾਤ | Snowing, snowfall |
ਹਿਬਾ | Bequest, gift, present, free grant |
ਹਿਬਾ ਕਰਨਾ | Bequeath |
ਹਿਬਾਦਾਰ | Grantee, receiver of gift |
ਹਿਬਾ ਨਾਮਾ | Bequeathal, deed fo gift |
ਹਿੜ | To harden |
ਹਿੜਹਿੜ | Giggle, indecent laughter |
ਹਿੜਹਿੜਉਣਾ | To giggle |
ਹਿੜਕ | Endocarp |
ਹਿੜਨਾ | To distend |
ਹਿੜਾਟ | Urge, sexual desire |
ਹਿੜਾਟ ਚੜ੍ਹਨਾ | To be sexually excited |
ਹਿੱਲ | Move |
ਹਿਲ ਮਿਲ ਜਾਣਾ | Intimate, to get familiar |
ਹਿਲਜੁਲ | Bustle, movement, motion |
ਹਿੱਲਣਾ | Oscillate, stir, shake |
ਹਿਲਤਰ | Tendency, habit |
ਹਿਲਨਾ | Become accustomed |
ਹਿਲਵਾਉਣਾ | To get something moved |
ਹਿਲਾਉਣਾ | To stir, to move |
ਹਿਲ਼ਾਉਣਾ | To make accustomed, habituated |
ਹਿਲ਼ਆ | Familiar, Habituated |
ਹਿਲੋਰਾ | Oscillating, swing |
ਹਿਲੋਰੇ ਲੈਣਾ | To surge |
ਹਿਰਨ | Antelope, deer |
ਹਿਰਨ ਦਾ ਬੱਚਾ | Fawn |
ਹਿਰਨ ਦਾ ਮਾਸ | Venison |
ਹਿਰਮਚੀ | Cochineal, a kind of red dust |
ਹਿਰਾਸ | Dread, fright, grief |
ਹਿਰਾਸਤ | Custody, detention |
ਹਿਰਾਸਤੀ | Detaining |
ਹਿਰਾਸਿਆ | Grieved |