Low Cost Washing Machine ( ਲੱਕੜ ਦੀ ਬਣੀ ਥਾਪੀ)
ਹੱਥਾਂ ਨਾਲ ਸਾਬਣ ਲਾ ਕੇ, ਹੱਥਾਂ ਨਾਲ ਹੀ ਹਲਕੇ ਤੇ ਲਕੜ ਦੀ ਬਣੀ ਥਾਪੀ ਨਾਲ ਭਾਰੇ ਕੱਪੜੇ ਧੋਣਾ ਸਸਤਾ ਭੀ ਸੀ ਤੇ ਹੱਥਾਂ, ਬਾਹਵਾਂ ਤੇ ਮੋਢਿਆਂ ਦੀ ਕਸਰਤ ਵੀ। ਤਾਰਾਂ ਤੇ ਝਣਕ ਕੇ ਤੇ ਖਿਲਾਰ ਕੇ ਕੱਪੜੇ ਪਾਉਣਾ ਭੀ ਇੱਕ ਕਲਾ ਵਾਂਗ ਹੀ ਹੈ। ਕੁੱਝ ਕੁ ਦਹਾਕੇ ਪਹਿਲਾਂ ਢਾਭਾਂ (ਖੁੱਲ੍ਹੀ ਤੇ ਵਿਸ਼ਾਲ ਥਾਂ ਜਿਥੇ ਮੀਂਹ […]
Low Cost Washing Machine ( ਲੱਕੜ ਦੀ ਬਣੀ ਥਾਪੀ) Read More »
