Poem on importance of time in english

Punjabi to English Meaning of Words Starting With Ei | ਇ ਵਾਲੇ ਸ਼ਬਦ | ਸਿਹਾਰੀ ਵਾਲੇ ਸ਼ਬਦ

ਇਮਦਾਦSupport
ਇਮਦਾਦ ਕਰਨੀTo assist
ਇਮਦਾਦੀHelper
ਇਮਲੀTamarind
ਇਮਾਨBelief
ਇਮਾਨ ਲਿਆਉਣਾHave faith in
ਇਮਾਨਦਾਰHonest
ਇਮਾਨਦਾਰੀTruthfulness
ਇਮਾਮMuslim high priest
ਇਮਾਮਜਾਦਾSon of an Muslim high priest
ਇਮਾਮਬਾੜਾPlace of congregation for Shia Muslims
ਇਮਾਰਤBuilding
ਇਮਾਰਤ ਖੜ੍ਹੀ ਕਰਨੀConstruct building
ਇਮਾਰਤਸਾਜੀArchitecture
ਇਮਾਰਤੀUsed for building
ਇਮਾਰਤੀ ਲੱਕੜੀTimber
ਇਰਦ ਗਿਰਦAround
ਇਰਾਕIraq
ਇਰਾਕੀBelonging to Iraq
ਇਰਾਦਤਨIntentionally
ਇਰਾਦਾAim
ਇਰਾਦਾ ਕਤਲAttempt to murder
ਇਰਾਦੇ ਨਾਲDeliberately
ਇੱਲA bird of prey
ਇੱਲ ਦਾ ਨਾਉਂ ਕੋਕੋ ਨਾ ਜਾਣਨਾIlliterate
ਇਲਹਾਕIntegration
ਇਲਹਾਮRevelation
ਇਲਜਾਮAccusation
ਇਲਜਾਮ ਲਾਉਣਾTo blame
ਇਲਤMischief
ਇਲਤ ਕਰਨੀPlay pranks
ਇੱਲਤBad habit
ਇੱਲਤ ਪੈਣੀTo develop a bad habit
ਇਲਤਮਾਸHumble request
ਇਲਤਿਜਾSupplication
ਇਲਤਿਜਾ ਕਰਨਾTo humbly request
ਇਲਤੀMischievous
ਇਲਮKnowledge
 ਇਲਮ ਹੋਣਾTo have knowledge
ਇਲਾਇਚੀCardamom
ਇਲਾਹੀDivine
ਇਲਾਕਾTerritory
ਇਲਾਕਾਈRegional
ਇਲਾਕਾਪਰਸਤੀProvincialism
ਇਲਾਚੀCardamom
ਇਲਾਚੀ ਛੋਟੀSmall cardamom
ਇਲਾਚੀ ਦਾਣਾCardamom seed
ਇਲਾਚੀ ਵੱਡੀLarge cardamom
ਇਲਾਜTherapy
ਇਲਾਜ ਸੰਬੰਧੀTherapeutic
ਇਲਾਜ ਕਰਨਾTo treat
ਇਲਾਨProclamation
ਇਲਾਨ ਕਰਨਾTo declare
ਇਲਾਨੀਆOpenly
ਇਲਾਵਾBesides
ਇਵਜ਼Return
ਇਵਜ਼ ਵਿੱਚIn exchange
ਇਵਜਾਨਾCompensation
ਇਵੇਂIn this way

Leave a Reply

This site uses Akismet to reduce spam. Learn how your comment data is processed.