Punjabi to English Meaning of Words Starting With Ei | ਇ ਵਾਲੇ ਸ਼ਬਦ | ਸਿਹਾਰੀ ਵਾਲੇ ਸ਼ਬਦ

ਇਕਰਾਰCommitment
ਇਕਰਾਰ ਕਰਨਾTo promise
ਇਕਰਾਰ ਦਾ ਪੱਕਾTrustworthy
ਇਕਰਾਰ ਨਿਭਾਉਣਾHonour one’s word
ਇਕਰਾਰਨਾਮਾWritten agreement
ਇਕੱਲLoneliness
ਇਕਲਵੰਜਾIsolated place
ਇਕੱਲਾAll by oneself
ਇਕੱਲਾ ਇਕੱਲਾOne by one
ਇਕੱਲਾ ਦੁਕੱਲਾOne odd
ਇਕਲਾਪਾSingleness
ਇਕਲੌਤਾThe only(son or child)
ਇਕਵੰਜਾFifty-one
ਇਕਵੰਝਵਾਂFifty-first
ਇਕਵੰਝੀਂFor Rs. 51
ਇਕਵਾਸਾTilted
ਇਕਵਾਸਾਪਣIncline
ਇਕੜ-ਦੁੱਕੜFew and far between
ਇਕ੍ਹੱਤਰSeventy-one
ਇਕ੍ਹੱਤਰਵਾਂSeventy- first
ਇਕ੍ਹੱਤਰੀਂFor Rs. 71
ਇੱਕਾTwo-wheeled horse-driven carriage
ਇਕਾਈUnit
ਇਕਾਈ ਦਾ ਕਾਇਦਾUnitary method
ਇਕਾਸੀEighty-one
ਇਕਾਸੀਂEighty-first
ਇਕਾਸ੍ਹੀਂFor Rs.81
ਇਕਾਹਠSixty-one
ਇਕਾਹਠਵਾਂSixty-first
ਇਕਾਹਠੀਂFor Rs. 61
ਇਕਾਗਰAttentive
ਇਕਾਗਰਤਾConcentration of mind
ਇਕਾਂਗੀOne-act play
ਇਕਾਂਤSolitariness
ਇਕਾਂਤਰ ਕੋਣAlternate interior angle
ਇਕਾਂਤਵਾਸLiving in a solitary place
ਇਕਾਂਤਵਾਸੀRecluse
ਇਕਾਦਸ਼ੀEleventh day of a lunar fortnight
ਇਕਾਨਵਾਂNinety-first
ਇਕਾਨਵ੍ਹੀਂ For Rs.91
ਇਕਾਨਵੇਂNinety-one
ਇੱਕੀTwenty-one
ਇੱਕ੍ਹੀਂFor Rs.21
ਇੱਕ੍ਹੀਵਾਂTwenty-first
ਇਕੇਰਾਂOnce, once upon a time
ਇੱਕੋOnly one
ਇੱਕੋ ਇੱਕThe only one
ਇੱਕੋ ਜਿਹਾSimilar
ਇਕੋਤਰ ਸੌOne-hundred and one
ਇਕੋਤਰੀ ਮਾਲ੍ਹਾRosary with 101 beads
ਇੱਖSugarcane plant, its crop or field
ਇੱਖ ਪੀੜਨਾTo crush crop
ਇਖਤਸਾਰSummary, Brevity
ਇਖਤਲਾਫ਼Dispute, difference
ਇਖਤਿਆਰDiscretion, Power
ਇਕਲਵੰਝੇIn private, secretly
ਇਖਤਿਆਰ ਕਰਨਾTo adopt
ਇਖਤਿਆਰ ਦੇਣਾTo authorise
ਇਖਤਿਆਰ ਮਿਲਣਾBe empowered
ਇਖਤਿਆਰ ਰੱਖਣਾTo possess control
ਇਖਤਿਆਰ ਲੈਣਾTo assume
ਇਖਤਿਆਰੀDiscetionary

Leave a Reply

This site uses Akismet to reduce spam. Learn how your comment data is processed.