Punjabi to English Meaning of Words Starting With Ei | ਇ ਵਾਲੇ ਸ਼ਬਦ | ਸਿਹਾਰੀ ਵਾਲੇ ਸ਼ਬਦ

ਇਤਬਾਰReliability
ਇਤਬਾਰ ਕਰਨਾTo trust
ਇਤਬਾਰੀTrustworthy
ਇਤਮੀਨਾਨSatisfaction
ਇਤਰPerfume
ਇਤਰਾਜ਼Objection
ਇਤਰਾਜ਼ ਕਰਨਾDisapproval
ਇਤਲਾਹReport
ਇਤਲਾਹ ਕਰਨੀTo inform
ਇਤਲਾਹ ਕਰਾਉਣੀTo serve court summon
ਇਤਲਾਹਨਾਮਾWritten intimation
ਇਤਾਇਤSubordination
ਇਤਾਇਤ ਕਬੂਲ ਕਰਨੀTo surrender
ਇਤਿਹਾਸHistory
ਇਤਿਹਾਸਕਾਰHistorian
ਇਤਿਹਾਸਕਾਰੀHistoriography
ਇਤਿਹਾਸਿਕHistorical
ਇਤਿਹਾਦUnity
 ਇਤਿਹਾਦੀAlly
ਇੱਥੇHere
ਇੱਥੋਂFrom here
ਇੰਦਰGod of rain
ਇੰਦਰਜਾਲIllusion
ਇੰਦਰੀReproductive organ, sense organ
ਇੱਦਾਂThus
ਇੱਧਰThis way
ਇਨਸਾਨHuman being
ਇਨਸਾਨੀHumanitaian
ਇਨਸਾਨੀਅਤHuman nature
ਇਨਸਾਫJustice
ਇਨਸਾਫ਼ਪਸੰਦImpartial
ਇਨਹਸਾਰDependence
ਇਨਹਸਾਰ ਹੋਣਾTo depend
ਇਨਕਸ਼ਾਫ਼Disclosure
ਇਨਕਸ਼ਾਫ਼ ਕਰਨਾTo reveal
ਇਨਕਲਾਬRevolution
ਇਨਕਲਾਬੀRevolutionary
ਇਨਕਾਰRefusal
ਇਨਕਾਰ ਕਰਨਾTo disown
ਇਨਕਾਰੀ Who refuses
ਇੰਨਬਿੰਨExactly
ਇਨ੍ਹਾਂThese
ਇੰਨਾਂSo much
ਇਨਾਇਤKindness
ਇਨਾਇਤ ਕਰਨਾTo bestow
ਇਨਾਮPrize
ਇਨਾਮ ਦੇਣਾTo distribute prizes
ਇਨਾਮ ਲੈਣਾTo win prize
ਇੰਨੂੰPad placed on top of head for carrying weights
ਇਬਤਦਾBeginning
ਇਬਤਦਾਈElementary
ਇਬਰਤLesson
ਇਬਰਤ ਹਾਸਲ ਕਰਨੀTo learn a lesson
ਇਬਾਦਤWorship
ਇਬਾਰਤWritten matter
ਇਬਾਰਤ ਲਿਖਣੀTo write dictation
ਇਬਾਰਤੀIn writing
ਇਮਕਾਨPossibility
ਇਮਤਿਆਜ਼Prejudice
ਇਮਤਿਆਜ਼ ਕਰਨਾTo discriminate
ਇਮਤਿਆਜੀDiscriminatory
ਇਮਤਿਹਾਨExamination
ਇਮਤਿਹਾਨ ਦੇਣ ਵਾਲਾExaminee
ਇਮਤਿਹਾਨ ਦੇਣਾTo take exam
ਇਮਤਿਹਾਨ ਲੈਣ ਵਾਲਾExaminer
ਇਮਤਿਹਾਨ ਲੈਣਾTo examine
ਇਮਤਿਹਾਨੀPertaining to examination

Leave a Reply

This site uses Akismet to reduce spam. Learn how your comment data is processed.