Punjabi to English Meaning of Words Starting With Ei | ਇ ਵਾਲੇ ਸ਼ਬਦ | ਸਿਹਾਰੀ ਵਾਲੇ ਸ਼ਬਦ

ਇਖਲਾਸIntimacy
ਇਖਲਾਕManners
ਇਖਲਾਕੀEthical
ਇੰਗਲਸਤਾਨEngland
ਇੰਚInch
ਇਚਰMeanwhile
ਇੱਛਕEager
ਇੱਛਾDesire
ਇੱਛਾ ਕਰਨੀWish
ਇੱਛਾ ਰਹਿਤUnwilling
ਇੱਛਿਤWanted
ਇੰਜThus
ਇਜ਼ਹਾਰShowing
ਇਜ਼ਹਾਹ ਕਰਨਾTo express
ਇੱਜ਼ਤRespect
ਇੱਜ਼ਤ ਅਫ਼ਜਾਈ ਕਰਨਾTo honour
ਇੱਜ਼ਤ ਕਰਨਾTo regard
ਇੱਜ਼ਤ ਦਾ ਸਵਾਲMatter of honour
ਇੱਜ਼ਤ ਲੁੱਟਣੀTo dishonour
ਇੱਜ਼ਤਦਾਰRespectable
ਇੱਜ਼ਤਦਾਰੀRespectability
ਇੰਜਨEngine
ਇੰਜਨ ਚਲਾਉਣਾTo operate
ਇਜਰਾImplementation
ਇਜਲਾਸSession
ਇਜਲਾਸ ਕਰਨਾTo hold meeting
ਇਜਲਾਸ ਬੁਲਾਉਣਾTo convene session
ਇੱਜੜHerd
ਇਜਾਜ਼ਤPermission
ਇਜਾਜ਼ਤ ਦੇਣੀTo permit
ਇਜਾਜ਼ਤ ਲੈਣੀTo take permission
ਇਜਾਰਾMonopoly
ਇਜਾਰੇਦਾਰMonopolist
ਇਜਾਰੇਦਾਰੀMonopoly
ਇੰਜੀਨੀਅਰEngineer
ਇੰਜੀਲBible
ਇੰਞIn this way
ਇੱਟ Brick
ਇਟਸਿਟA weed
ਇੱਟ ਖੜਕਾQuarrel
ਇੱਟ ਰੋੜਾDebris
ਇੰਤਸ਼ਾਰDisarrangement
ਇੰਤਸ਼ਾਰ ਪੈਦਾ ਕਰਨਾTo disrupt
ਇਤਕਾਦBelief
ਇਤਕਾਦ ਰੱਖਣਾTo keep faith
ਇੰਤਕਾਮRevenge
ਇੰਤਕਾਮ ਲੈਣਾTo avenge
ਇੰਤਕਾਲDeath, Mutation
ਇੰਤਕਾਲ ਹੋਣਾTo breathe one’s last
ਇੰਤਕਾਲ ਦਰਜ ਕਰਨਾTo record mutation of property
ਇੰਤਖਾਬSelection
ਇੰਤਖਾਬ ਕਰਨਾTo choose
ਇੰਤਜਾਮArrangement
ਇੰਤਜਾਮ ਕਰਨਾTo manage
ਇੰਤਜਾਮੀਆExecutive
ਇੰਤਜਾਰWait
ਇਤਨਾSo much
ਇਤਫ਼ਾਕCoincidence
ਇਤਫ਼ਕ ਕਰਨਾTo unite
ਇਤਫਾਕ ਰਾਏUnanimity
ਇਤਫਾਕੀਆBy chance
ਇਤਫਾਕੀਆ ਛੁੱਟੀCasual leave

Leave a Reply

This site uses Akismet to reduce spam. Learn how your comment data is processed.