ਇਮਦਾਦ | Support |
ਇਮਦਾਦ ਕਰਨੀ | To assist |
ਇਮਦਾਦੀ | Helper |
ਇਮਲੀ | Tamarind |
ਇਮਾਨ | Belief |
ਇਮਾਨ ਲਿਆਉਣਾ | Have faith in |
ਇਮਾਨਦਾਰ | Honest |
ਇਮਾਨਦਾਰੀ | Truthfulness |
ਇਮਾਮ | Muslim high priest |
ਇਮਾਮਜਾਦਾ | Son of an Muslim high priest |
ਇਮਾਮਬਾੜਾ | Place of congregation for Shia Muslims |
ਇਮਾਰਤ | Building |
ਇਮਾਰਤ ਖੜ੍ਹੀ ਕਰਨੀ | Construct building |
ਇਮਾਰਤਸਾਜੀ | Architecture |
ਇਮਾਰਤੀ | Used for building |
ਇਮਾਰਤੀ ਲੱਕੜੀ | Timber |
ਇਰਦ ਗਿਰਦ | Around |
ਇਰਾਕ | Iraq |
ਇਰਾਕੀ | Belonging to Iraq |
ਇਰਾਦਤਨ | Intentionally |
ਇਰਾਦਾ | Aim |
ਇਰਾਦਾ ਕਤਲ | Attempt to murder |
ਇਰਾਦੇ ਨਾਲ | Deliberately |
ਇੱਲ | A bird of prey |
ਇੱਲ ਦਾ ਨਾਉਂ ਕੋਕੋ ਨਾ ਜਾਣਨਾ | Illiterate |
ਇਲਹਾਕ | Integration |
ਇਲਹਾਮ | Revelation |
ਇਲਜਾਮ | Accusation |
ਇਲਜਾਮ ਲਾਉਣਾ | To blame |
ਇਲਤ | Mischief |
ਇਲਤ ਕਰਨੀ | Play pranks |
ਇੱਲਤ | Bad habit |
ਇੱਲਤ ਪੈਣੀ | To develop a bad habit |
ਇਲਤਮਾਸ | Humble request |
ਇਲਤਿਜਾ | Supplication |
ਇਲਤਿਜਾ ਕਰਨਾ | To humbly request |
ਇਲਤੀ | Mischievous |
ਇਲਮ | Knowledge |
ਇਲਮ ਹੋਣਾ | To have knowledge |
ਇਲਾਇਚੀ | Cardamom |
ਇਲਾਹੀ | Divine |
ਇਲਾਕਾ | Territory |
ਇਲਾਕਾਈ | Regional |
ਇਲਾਕਾਪਰਸਤੀ | Provincialism |
ਇਲਾਚੀ | Cardamom |
ਇਲਾਚੀ ਛੋਟੀ | Small cardamom |
ਇਲਾਚੀ ਦਾਣਾ | Cardamom seed |
ਇਲਾਚੀ ਵੱਡੀ | Large cardamom |
ਇਲਾਜ | Therapy |
ਇਲਾਜ ਸੰਬੰਧੀ | Therapeutic |
ਇਲਾਜ ਕਰਨਾ | To treat |
ਇਲਾਨ | Proclamation |
ਇਲਾਨ ਕਰਨਾ | To declare |
ਇਲਾਨੀਆ | Openly |
ਇਲਾਵਾ | Besides |
ਇਵਜ਼ | Return |
ਇਵਜ਼ ਵਿੱਚ | In exchange |
ਇਵਜਾਨਾ | Compensation |
ਇਵੇਂ | In this way |