July 2016

महाभारत में विभीषण तथा कुम्भकर्ण की भूमिका किसने निभायी

रामायण व महाभारत ऐसे महाकाव्य हैं जिनसे मानवता को जीवन यापन करने के लिये नीति, कर्तव्य तथा त्याग का बोध होता है। दोनों ही महाकाव्यों में अधर्म की पराजय तथा धर्म की सफलता दर्शायी गयी है। दोनों का घटनाक्रम कुछ ऐसा है कि विभिन्न पात्रों के पास धर्म का मार्ग चुनने के लिये अवसर उत्पन्न […]

महाभारत में विभीषण तथा कुम्भकर्ण की भूमिका किसने निभायी Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਰਾਂਝਾ ਰਾਂਝਾ ਕਰਦੀ ਨੀ ਮੈਂ

ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ । ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ ।   ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ ਹੋਰ ਖਿਆਲ ਨਾ ਕੋਈ । ਮੈਂ ਨਹੀਂ ਉਹ ਆਪ ਹੈ ਆਪਣੀ ਆਪ ਕਰੇ ਦਿਲਗੋਈ ।   ਹੱਥ ਖੂੰਡੀ ਮੇਰੇ ਅੱਗੇ ਮੰਗੂ ਮੋਢੋ ਭੂਰਾ ਲੋਈ । ਬੁਲ੍ਹਾ ਹੀਰ ਸਲੇਟੀ ਵੇਖੋ

ਬੁੱਲੇ ਸ਼ਾਹ ਦੀਆਂ ਕਾਫੀਆਂ–ਰਾਂਝਾ ਰਾਂਝਾ ਕਰਦੀ ਨੀ ਮੈਂ Read More »

ਸ਼ਿਵ ਕੁਮਾਰ ਬਟਾਲਵੀ ਕਵਿਤਾ–ਇਹ ਮੇਰਾ ਗੀਤ

ਇਹ ਮੇਰਾ ਗੀਤ ਕਿਸੇ ਨੇ ਗਾਣਾ ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ ਇਹ ਮੇਰਾ ਗੀਤ ਕਿਸੇ ਨਾ ਗਾਣਾ !   ਇਹ ਮੇਰਾ ਗੀਤ ਧਰਤ ਤੋਂ ਮੈਲਾ ਸੂਰਜ ਜੇਡ ਪੁਰਾਣਾ ਕੋਟ ਜਨਮ ਤੋਂ ਪਿਆ ਅਸਾਨੂੰ ਇਸ ਦਾ ਬੋਲ ਹੰਢਾਣਾ ਹੋਰ ਕਿਸੇ ਦੀ ਜਾਹ ਨਾ ਕਾਈ ਇਸ ਨੂੰ ਹੋਠੀਂ ਲਾਣਾ ਇਹ ਤਾਂ

ਸ਼ਿਵ ਕੁਮਾਰ ਬਟਾਲਵੀ ਕਵਿਤਾ–ਇਹ ਮੇਰਾ ਗੀਤ Read More »

ਸ਼ਿਵ ਕੁਮਾਰ ਬਟਾਲਵੀ ਕਵਿਤਾ–ਗ਼ਮਾਂ ਦੀ ਰਾਤ

ਗ਼ਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ । ਨਾ ਭੈੜੀ ਰਾਤ ਮੁੱਕਦੀ ਏ, ਨਾ ਮੇਰੇ ਗੀਤ ਮੁੱਕਦੇ ਨੇ । ਇਹ ਸਰ ਕਿੰਨੇ ਕੁ ਡੂੰਘੇ ਨੇ ਕਿਸ ਨੇ ਹਾਥ ਨਾ ਪਾਈ, ਨਾ ਬਰਸਾਤਾਂ ‘ਚ ਚੜ੍ਹਦੇ ਨੇ ਤੇ ਨਾ ਔੜਾਂ ‘ਚ ਸੁੱਕਦੇ ਨੇ । ਮੇਰੇ ਹੱਡ ਹੀ ਅਵੱਲੇ ਨੇ ਜੋ ਅੱਗ ਲਾਇਆਂ ਨਹੀਂ ਸੜਦੇ

ਸ਼ਿਵ ਕੁਮਾਰ ਬਟਾਲਵੀ ਕਵਿਤਾ–ਗ਼ਮਾਂ ਦੀ ਰਾਤ Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਮੇਰੀ ਬੁੱਕਲ ਦੇ ਵਿਚ ਚੋਰ

ਮੇਰੀ ਬੁੱਕਲ ਦੇ ਵਿਚ ਚੋਰ, ਨੀ-ਮੇਰੀ ਬੁੱਕਲ ਦੇ ਵਿਚ ਚੋਰ । ਟੇਕ । ਕੀਹਨੂੰ ਕੂਕ ਸੁਣਾਵਾਂ ਨੀ, ਮੇਰੀ ਬੁੱਕਲ ਦੇ ਵਿਚ ਚੋਰ । ਚੋਰੀ ਚੋਰੀ ਨਿਕਲ ਗਿਆ । ਜਗ ਵਿਚ ਪੈ ਗਿਆ ਸ਼ੋਰ । ਮੁਸਲਮਾਨ ਸੜਨੇ ਤੋਂ ਡਰਦੇ, ਹਿੰਦੂ ਡਰਦੇ ਗੋਰ । ਦੋਵੇਂ ਏਸੇ ਦੇ ਵਿਚ ਮਰਦੇ, ਇਹੋ ਦੋਹਾਂ ਦੀ ਖੋਰ । ਕਿਤੇ ਰਾਮਦਾਸ ਕਿਤੇ

ਬੁੱਲੇ ਸ਼ਾਹ ਦੀਆਂ ਕਾਫੀਆਂ–ਮੇਰੀ ਬੁੱਕਲ ਦੇ ਵਿਚ ਚੋਰ Read More »

7 myths about sexual health

Health care is always an expert topic. However, it is natural for us to seek authentic information on the net and other sources to clarify several important things. Here is a list of seven myths about sexual health. 1. It is impossible to get pregnant during periods This is actually a misconception. In fact the

7 myths about sexual health Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਆਓ ਸਈਓ ਰਲ ਦਿਓ ਨੀ ਵਧਾਈ

ਆਓ ਸਈਓ ਰਲ ਦਿਓ ਨੀ ਵਧਾਈ । ਮੈਂ ਬਰ ਪਾਇਆ ਰਾਂਝਾ ਮਾਹੀ । ਟੇਕ । ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ  । ਹੱਥ ਖੁੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ । ਆਓ ਸਈਓ ਰਲ ਦਿਓ ਨੀ ਵਧਾਈ, ਮੁਕਟ ਗਊਆਂ ਦੇ ਵਿਚ ਰੁਲਦਾ, ਜੰਗਲ ਜੂਹਾਂ ਦੇ ਵਿਚ ਰੁਲਦਾ । ਹੈ ਕੋਈ ਅੱਲਾ

ਬੁੱਲੇ ਸ਼ਾਹ ਦੀਆਂ ਕਾਫੀਆਂ–ਆਓ ਸਈਓ ਰਲ ਦਿਓ ਨੀ ਵਧਾਈ Read More »

ਸ਼ਿਵ ਕੁਮਾਰ ਬਟਾਲਵੀ ਕਵਿਤਾ–ਬਿਰਹਾ ਤੂ ਸੁਲਤਾਨ

ਬਿਰਹਾ ਬਿਰਹਾ ਆਖੀਏ ਬਿਰਹਾ ਤੂ ਸੁਲਤਾਨ ਜਿਸ ਤਨ ਬਿਰਹਾ ਨਾ ਉਪਜੇ ਸੋ ਤਨ ਜਾਣ ਮਸਾਣ   ਅਸੀਂ ਸਭ ਬਿਰਹਾ ਘਰ ਜੰਮਦੇ ਅਸੀਂ ਬਿਰਹਾ ਦੀ ਸੰਤਾਨ ਬਿਰਹਾ ਖਾਈਏ ਬਿਰਹਾ ਪਾਈਏ ਬਿਰਹਾ ਆਏ ਹੰਢਾਣ   ਅਸੀਂ ਸਭ ਬਿਰਹਾ ਦੇ ਮੰਦਰੀਂ ਧੁਖਦੇ ਧੂਫ਼ ਸਮਾਨ ਬਿਨ ਬਿਰਹਾ ਉਮਰ ਸੁਗੰਧੀਆਂ ਸੱਭੈ ਬਿਣਸਾ ਜਾਣ   ਬਿਰਹਾ ਸੇਤੀ ਉਪਜਿਆ ਇਹ ਧਰਤੀ ਤੇ

ਸ਼ਿਵ ਕੁਮਾਰ ਬਟਾਲਵੀ ਕਵਿਤਾ–ਬਿਰਹਾ ਤੂ ਸੁਲਤਾਨ Read More »

ਸ਼ਿਵ ਕੁਮਾਰ ਬਟਾਲਵੀ ਕਵਿਤਾ–ਧਰਮੀ ਬਾਬਲਾ

ਜਦ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲਾ ! ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਧਰਮੀ ਬਾਬਲਾ !   ਇਸੇ ਰੁੱਤੇ ਮੇਰਾ ਗੀਤ ਗਵਾਚਾ ਜਿਦ੍ਹੇ ਗਲ ਬਿਰਹੋਂ ਦੀ ਗਾਨੀ ਮੁੱਖ ਤੇ ਕਿੱਲ ਗ਼ਮਾਂ ਦੇ- ਨੈਣੀ ਉੱਜੜੇ ਖੂਹ ਦਾ ਪਾਣੀ ਗੀਤ ਕਿ ਜਿਸ ਨੂੰ ਹੋਂਠ ਛੁਹਾਇਆਂ ਜਾਏ ਕਥੂਰੀ ਹੁੱਲ, ਵੇ ਧਰਮੀ ਬਾਬਲਾ ! ਸਾਨੂੰ ਗੀਤ ਉਹ

ਸ਼ਿਵ ਕੁਮਾਰ ਬਟਾਲਵੀ ਕਵਿਤਾ–ਧਰਮੀ ਬਾਬਲਾ Read More »

ਸ਼ਿਵ ਕੁਮਾਰ ਬਟਾਲਵੀ ਕਵਿਤਾ–ਜਿੱਥੇ ਇਤਰਾਂ ਦੇ ਵਗਦੇ ਨੇ ਚੋ

ਜਿੱਥੇ ਇਤਰਾਂ ਦੇ ਵਗਦੇ ਨੇ ਚੋ, ਨੀ ਓਥੇ ਮੇਰਾ ਯਾਰ ਵੱਸਦਾ । ਜਿੱਥੇ ਲੰਘਦੀ ਏ ਪੌਣ ਵੀ ਖਲੋ, ਨੀ ਓਥੇ ਮੇਰਾ ਯਾਰ ਵੱਸਦਾ ।   ਨੰਗੇ ਨੰਗੇ ਪੈਰੀਂ ਜਿਥੇ ਆਉਣ ਪਰਭਾਤਾਂ, ਰਿਸ਼ਮਾਂ ਦੀ ਮਹਿੰਦੀ ਪੈਰੀਂ ਲਾਉਣ ਜਿਥੇ ਰਾਤਾਂ, ਜਿਥੇ ਚਾਨਣੀ ‘ਚ ਨ੍ਹਾਵੇ ਖੁਸ਼ਬੋ, ਨੀ ਓਥੇ ਮੇਰਾ ਯਾਰ ਵੱਸਦਾ ।   ਜਿਥੇ ਹਨ ਮੂੰਗੀਆ  ਚੰਦਨ ਦੀਆਂ

ਸ਼ਿਵ ਕੁਮਾਰ ਬਟਾਲਵੀ ਕਵਿਤਾ–ਜਿੱਥੇ ਇਤਰਾਂ ਦੇ ਵਗਦੇ ਨੇ ਚੋ Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਹੁਣ ਕਿਸ ਥੀਂ ਆਪ ਛੁਪਾਈਦਾ

ਹੁਣ ਕਿਸ ਥੀਂ ਆਪ ਛੁਪਾਈਦਾ । ਟੇਕ । ਕਿਤੇ ਮੁੱਲਾਂ ਹੋ ਬੁਲੇਂਦੇ ਹੋ, ਕਿਤੇ ਸੁੰਨਤ ਫ਼ਰਜ਼ ਦੱਸੇਂਦੇ ਹੋ । ਕਿਤੇ ਰਾਮ ਦੁਹਾਈ ਦੇਂਦੇ ਹੋ, ਕਿਤੇ ਮੱਥੇ ਤਿਲਕ ਲਗਾਈਦਾ । ਮੈਂ ਮੇਰੀ ਹੈ ਕਿ ਤੇਰੀ ਹੈ, ਇਹ ਅੰਤ ਭਸਮ ਦੀ ਢੇਰੀ ਹੈ । ਇਹ ਢੇਰੀ ਪੀਆ ਨੇ ਘੇਰੀ ਹੈ, ਢੇਰੀ ਨੂੰ ਨਾਚ ਨਚਾਈਦਾ । ਕਿਤੇ ਬੇਸਿਰ

ਬੁੱਲੇ ਸ਼ਾਹ ਦੀਆਂ ਕਾਫੀਆਂ–ਹੁਣ ਕਿਸ ਥੀਂ ਆਪ ਛੁਪਾਈਦਾ Read More »

ਸ਼ਿਵ ਕੁਮਾਰ ਬਟਾਲਵੀ ਕਵਿਤਾ–ਲੂਣਾ

ਧਰਮੀ ਬਾਬਲ ਪਾਪ ਕਮਾਇਆ ਲੜ ਲਾਇਆ ਸਾਡੇ ਫੁੱਲ ਕੁਮਲਾਇਆ ਜਿਸ ਦਾ ਇੱਛਰਾਂ ਰੂਪ ਹੰਢਾਇਆ ਮੈਂ ਪੂਰਨ ਦੀ ਮਾਂ ! ਪੂਰਨ ਦੇ ਹਾਣ ਦੀ !   ਮੈਂ ਉਸ ਤੋਂ ਇਕ ਚੁੰਮਣ ਵੱਡੀ ਪਰ ਮੈਂ ਕੀਕਣ ਮਾਂ ਉਹਦੀ ਲੱਗੀ ਉਹ ਮੇਰੀ ਗਰਭ ਜੂਨ ਨਾ ਆਇਆ ਲੋਕਾ ਵੇ ਮੈਂ ਧੀ ਵਰਗੀ ਸਲਵਾਨ ਦੀ ।   ਪਿਤਾ ਜੇ ਧੀ

ਸ਼ਿਵ ਕੁਮਾਰ ਬਟਾਲਵੀ ਕਵਿਤਾ–ਲੂਣਾ Read More »

Sanskrit names of spices

Below is the list of Sanskrit names of some spices that are commonly used in the kitchen for various purposes including flavoring food items and also used as Ayurvedic herbs etc. If you know the names of more spices in Sanskrit, please share through the comment section. English Sanskrit Transliteration Cardamom (small) तुत्था Tutthā Cardamom

Sanskrit names of spices Read More »

ਸ਼ਿਵ ਕੁਮਾਰ ਬਟਾਲਵੀ–ਮੈਨੂੰ ਤੇਰਾ ਸ਼ਬਾਬ ਲੈ ਬੈਠਾ

ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ   ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ ਲੈ ਹੀ ਬੈਠਾ ਜਨਾਬ ਲੈ ਬੈਠਾ   ਵਿਹਲ ਜਦ ਵੀ ਮਿਲੀ ਹੈ ਫ਼ਰਜਾਂ ਤੋਂ, ਤੇਰੇ ਮੁੱਖ ਦੀ ਕਿਤਾਬ ਲੈ ਬੈਠਾ   ਕਿੰਨੀ ਬੀਤੀ ਤੇ ਕਿੰਨੀ ਬਾਕੀ ਮੈਨੂੰ ਇਹੋ ਹਿਸਾਬ ਲੈ ਬੈਠਾ   ਸ਼ਿਵ ਨੂੰ ਇਕ ਗ਼ਮ

ਸ਼ਿਵ ਕੁਮਾਰ ਬਟਾਲਵੀ–ਮੈਨੂੰ ਤੇਰਾ ਸ਼ਬਾਬ ਲੈ ਬੈਠਾ Read More »

ਸ਼ਿਵ ਕੁਮਾਰ ਬਟਾਲਵੀ–ਸ਼ਿਕਰਾ

ਮਾਏ ! ਨੀ ਮਾਏ ! ਮੈਂ ਇਕ ਸ਼ਿਕਰਾ ਯਾਰ ਬਣਾਇਆ ਉਹਦੇ ਸਿਰ ਤੇ ਕਲਗੀ ਤੇ ਉਹਦੇ ਪੈਰੀਂ ਝਾਂਜਰ ਤੇ ਉਹ ਚੋਗ ਚੁਗੀਂਦਾ ਆਇਆ ਨੀ ਮੈਂ ਵਾਰੀ ਜਾਂ !   ਇਕ ਉਹਦੇ ਰੂਪ ਦੀ ਧੁੱਪ ਤਿਖੇਰੀ ਦੂਜਾ ਮਹਿਕਾਂ ਦਾ ਤਿਰਹਾਇਆ ਤੀਜਾ ਉਹਦਾ ਰੰਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਇਆ ਨੀ ਮੈਂ ਵਾਰੀ ਜਾਂ !   ਨੈਣੀਂ

ਸ਼ਿਵ ਕੁਮਾਰ ਬਟਾਲਵੀ–ਸ਼ਿਕਰਾ Read More »

ਸ਼ਿਵ ਕੁਮਾਰ ਬਟਾਲਵੀ ਕਵਿਤਾ–ਅਸਾਂ ਤੇ ਜੋਬਨ ਰੁੱਤੇ ਮਰਨਾ

ਅਸਾਂ ਤਾਂ ਜੋਬਨ ਰੁੱਤੇ ਮਰਨਾ ਮੁੜ ਜਾਣਾ ਅਸਾਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਕਰਮਾ ਅਸਾਂ ਤਾਂ ਜੋਬਨ ਰੁੱਤੇ ਮਰਨਾ   ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾ ਜਾਂ ਉਹ ਮਰਨ, ਕਿ ਜਿਨ੍ਹਾਂ ਲਿਖਾਏ ਹਿਜਰ ਧੁਰੋਂ ਵਿਚ ਕਰਮਾਂ ਹਿਜਰ ਤੁਹਾਡਾ ਅਸਾਂ ਮੁਬਾਰਿਕ ਨਾਲ ਬਹਿਸ਼ਤੀਂ ਖੜਨਾ

ਸ਼ਿਵ ਕੁਮਾਰ ਬਟਾਲਵੀ ਕਵਿਤਾ–ਅਸਾਂ ਤੇ ਜੋਬਨ ਰੁੱਤੇ ਮਰਨਾ Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਮੂੰਹ ਆਈ ਬਾਤ ਨਾ ਰਹਿੰਦੀ ਏ

ਮੂੰਹ ਆਈ ਬਾਤ ਨਾ ਰਹਿੰਦੀ ਏ । ਟੇਕ । ਝੂਠ ਆਖਾਂ ਤੇ  ਕੁਝ ਬੱਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਏ । ਜੀ ਦੋਹਾਂ ਗੱਲਾਂ ਤੋਂ ਜੱਚਦਾ ਏ, ਜੱਚ ਜੱਚ ਕੇ ਜਿਹਬਾ ਕਹਿੰਦੀ ਏ । ਇਕ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਲੂਮੀ ਸਭ ਦੀ ਏ । ਹਰ ਹਰ ਵਿਚ ਸੂਰਤ ਰੱਬ ਦੀ ਏ, ਕਿਤੇ

ਬੁੱਲੇ ਸ਼ਾਹ ਦੀਆਂ ਕਾਫੀਆਂ–ਮੂੰਹ ਆਈ ਬਾਤ ਨਾ ਰਹਿੰਦੀ ਏ Read More »