ਸ਼ਿਵ ਕੁਮਾਰ ਬਟਾਲਵੀ ਕਵਿਤਾ–ਜ਼ਖਮ (ਚੀਨੀ ਆਕ੍ਰਮਣ ਸਮੇਂ)

ਸੁਣਿਓਂ ਵੇ ਕਲਮਾਂ ਵਾਲਿਓ ਸੁਣਿਓਂ ਵੇ ਅਕਲਾਂ ਵਾਲਿਓ ਸੁਣਿਓਂ ਵੇ ਹੁਨਰਾਂ ਵਾਲਿਓ ਹੈ ਅੱਖ ਚੁੱਭੀ ਅਮਨ ਦੀ ਆਇਓ ਵੇ ਫੂਕਾਂ ਮਾਰਿਓ ਇਕ ਦੋਸਤੀ ਦੇ ਜ਼ਖਮ ਤੇ ਸਾਂਝਾਂ ਦਾ ਲੋਗੜ ਬੰਨ੍ਹ ਕੇ ਸਮਿਆਂ ਦੀ ਥੋਹਰ ਪੀੜ ਕੇ ਦੁੱਧਾਂ ਦਾ ਛੱਟਾ ਮਾਰਿਓ   ਵਿਹੜੇ ਅਸਾਡੀ ਧਰਤ ਦੇ ਤਾਰੀਖ਼ ਟੂਣਾ ਕਰ ਗਈ ਸੇਹ ਦਾ ਤੱਕਲਾ ਗੱਡ ਕੇ ਸਾਹਾਂ […]

ਸ਼ਿਵ ਕੁਮਾਰ ਬਟਾਲਵੀ ਕਵਿਤਾ–ਜ਼ਖਮ (ਚੀਨੀ ਆਕ੍ਰਮਣ ਸਮੇਂ) Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਇਲਮੋਂ ਬੱਸ ਕਰੀਂ ਓ ਯਾਰ

ਇਲਮੋਂ ਬੱਸ ਕਰੀਂ ਓ ਯਾਰ । ਟੇਕ । ਇਲਮ ਨਾ ਆਵੇ ਵਿਚ ਸ਼ਮਾਰ, ਇੱਕੋ ਅਲਫ਼ ਤੇਰੇ ਦਰਕਾਰ । ਜਾਂਦੀ ਉਮਰ ਨਹੀਂ ਇਤਬਾਰ, ਇਲਮੋਂ ਬੱਸ ਕਰੀਂ ਓ ਯਾਰ । ਪੜ੍ਹ ਪੜ੍ਹ ਇਲਮ ਲਗਾਵੇਂ ਢੇਰ, ਕੁਰਾਨ ਕਿਤਾਬਾਂ ਚਾਰ ਚੁਫੇਰ । ਗਿਰਦੇ ਚਾਨਣ  ਵਿਚ ਅਨ੍ਹੇਰ, ਬਾਝੋਂ ਰਾਹਬਰ  ਖ਼ਬਰ ਨਾ ਸਾਰ । ਪੜ੍ਹ ਪੜ੍ਹ ਸ਼ੇਖ ਮਸ਼ਾਇਖ਼ ਹੋਇਆ, ਭਰ ਭਰ

ਬੁੱਲੇ ਸ਼ਾਹ ਦੀਆਂ ਕਾਫੀਆਂ–ਇਲਮੋਂ ਬੱਸ ਕਰੀਂ ਓ ਯਾਰ Read More »

How to say Go To Sleep in Hindi

While learning how to say ‘Go to sleep’ in Hindi, you have to take care a bit about the person or persons whom you are addressing. There would be various cases differentiating them–they may be more than one; authority and relationship differences, etc. To make things a bit clearer, I have provided couple of options

How to say Go To Sleep in Hindi Read More »

हिमाचल पथ परिवहन निगम, शिमला में नौकरियाँ

मुख्य महा प्रबन्धक, हिमाचल पथ परिवहन निगम, शिमला, चालकों (Drivers) के पदों को भरने के लिये हिमाचल के मूल निवासियों से निम्न विवरण अनुसार आवेदन पत्र आमन्त्रित करता है – पदों की संख्या पदों की स्थिति वेतनमान/मानदेय 300 (  पदों की संख्या आवश्यकता अनुसार घटाई या ब़ढ़ाई जा सकती है )। अस्थाई रूपये 6000/- +

हिमाचल पथ परिवहन निगम, शिमला में नौकरियाँ Read More »

ਸ਼ਿਵ ਕੁਮਾਰ ਬਟਾਲਵੀ ਕਵਿਤਾ–ਗ਼ਮਾਂ ਦੀ ਰਾਤ

ਗ਼ਮਾ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ । ਨਾ ਭੈੜੀ ਰਾਤ ਮੁੱਕਦੀ ਏ, ਨਾ ਮੇਰੇ ਗੀਤ ਮੁੱਕਦੇ ਨੇ । ਇਹ ਸਰ ਕਿੰਨੇ ਕੁ ਡੂੰਘੇ ਨੇ ਕਿਸ ਨੇ ਹਾਥ ਨਾ ਪਾਈ, ਨਾ ਬਰਸਾਤਾਂ ‘ਚ ਚੜ੍ਹਦੇ ਨੇ ਤੇ ਨਾ ਔੜਾਂ ‘ਚ ਸੁੱਕਦੇ ਨੇ । ਮੇਰੇ ਹੱਡ ਹੀ ਅਵੱਲੇ ਨੇ ਜੋ ਅੱਗ ਲਾਇਆਂ ਨਹੀਂ ਸੜਦੇ

ਸ਼ਿਵ ਕੁਮਾਰ ਬਟਾਲਵੀ ਕਵਿਤਾ–ਗ਼ਮਾਂ ਦੀ ਰਾਤ Read More »

ਸ਼ਿਵ ਕੁਮਾਰ ਬਟਾਲਵੀ ਕਵਿਤਾ–ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ।

ਜਾਚ ਮੈਨੂੰ ਆ ਗਈ ਗ਼ਮ ਖਾਣ ਦੀ । ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ । ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ, ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ । ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਓ, ਧਰਤ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ । ਨਾ ਦਿਓ ਮੈਨੂੰ ਸਾਹ ਉਧਾਰੇ ਦੋਸਤੋ, ਲੈ ਕੇ ਮੁੜ ਹਿੰਮਤ

ਸ਼ਿਵ ਕੁਮਾਰ ਬਟਾਲਵੀ ਕਵਿਤਾ–ਜਾਚ ਮੈਨੂੰ ਆ ਗਈ ਗ਼ਮ ਖਾਣ ਦੀ । Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਕਦੀ ਮੋੜ ਮੁਹਾਰਾਂ ਢੋਲਿਆ

ਕਦੀ ਮੋੜ ਮੁਹਾਰਾਂ ਢੋਲਿਆ, ਤੇਰੀਆਂ ਵਾਟਾਂ ਤੋਂ ਸਿਰ ਘੋਲਿਆ । ਟੇਕ । ਮੈਂ ਨ੍ਹਾਤੀ ਧੋਤੀ ਰਹਿ ਗਈ, ਕੋਈ ਗੰਢ ਸੱਜਨ ਦਿਲ ਬਹਿ ਗਈ । ਕੋਈ ਸੁਖ਼ਨ ਅਵੱਲਾ ਬੋਲਿਆ, ਕਦੀ ਮੋੜ ਮੁਹਾਰਾਂ ਢੋਲਿਆ । ਬੁਲ੍ਹਾ ਸ਼ਹੁ ਕਦੀ ਘਰ ਆਵ ਸੀ, ਮੇਰੀ ਬਲਦੀ ਭਾ ਬੁਝਾਵੀਸੀ । ਜੀਹਦੇ ਦੁੱਖਾਂ ਨੇ ਮੂੰਹ ਖੋਲ੍ਹਿਆ, ਕਦੀ ਮੋੜ ਮੁਹਾਰਾਂ ਢੋਲਿਆ ।

ਬੁੱਲੇ ਸ਼ਾਹ ਦੀਆਂ ਕਾਫੀਆਂ–ਕਦੀ ਮੋੜ ਮੁਹਾਰਾਂ ਢੋਲਿਆ Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਕੌਣ ਆਇਆ ਪਹਿਨ ਲਿਬਾਸ ਕੁੜੇ

  ਕੌਣ ਆਇਆ ਪਹਿਨ ਲਿਬਾਸ ਕੁੜੇ । ਤੁਸੀਂ ਪੁੱਛੋ ਨਾਲ ਇਖਲਾਸ ਕੁੜੇ ।   ਹੱਥ ਖੂੰਡੀ ਮੋਢੇ ਕੰਬਲ ਕਾਲਾ । ਅੱਖੀਆਂ ਦੇ ਵਿੱਚ ਵਸੇ ਉਜਾਲਾ । ਚਾਕ ਨਹੀਂ ਕੋਈ ਹੈ ਮਤਵਾਲਾ । ਪੁੱਛੋ ਬਿਠਾ ਕੇ ਪਾਸ ਕੁੜੇ ।   ਚਾਕਰ ਚਾਕਾ ਨਾ ਇਸਨੂੰ ਆਖੋ । ਇਹ ਨਾ ਖਾਲੀ ਗੁੱਲੜੀ ਘਾਤੋਂ । ਵਿਛੜਿਆ ਹੋਇਆ ਪਹਿਲੀ ਰਾਤੋਂ

ਬੁੱਲੇ ਸ਼ਾਹ ਦੀਆਂ ਕਾਫੀਆਂ–ਕੌਣ ਆਇਆ ਪਹਿਨ ਲਿਬਾਸ ਕੁੜੇ Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਕਰ ਕੱਤਣ ਵਲ ਧਿਆਨ ਕੁੜੇ

ਕਰ ਕੱਤਣ ਵੱਲ ਧਿਆਨ ਕੁੜੇ । ਟੇਕ । ਨਿਤ ਮੱਤੀਂ ਦੇਂਦੀ ਮਾਂ ਧੀਆ, ਕਿਉਂ ਫਿਰਨੀ ਏਂ ਐਂਵੇਂ ਆ ਧੀਆ । ਨੀ ਸ਼ਰਮ ਹ੍ਯਾ ਨਾ ਗਵਾ ਧੀਆ, ਤੂੰ ਕਦੀ ਤਾਂ ਸਮਝ ਨਦਾਨ ਕੁੜੇ । ਨਹੀਉਂ ਕਦਰ ਮਿਹਨਤ ਦਾ ਪਾਇਆ, ਜਦ ਹੋਇਆ ਕੰਮ ਅਸਾਨ ਕੁੜੇ । ਚਰਖਾ ਮੁਫ਼ਤ ਤੇਰੇ ਹੱਥ ਆਇਆ, ਪੱਲਿਉਂ ਨਹੀਉਂ ਕੁਝ ਗਵਾਇਆ । ਚਰਖਾ

ਬੁੱਲੇ ਸ਼ਾਹ ਦੀਆਂ ਕਾਫੀਆਂ–ਕਰ ਕੱਤਣ ਵਲ ਧਿਆਨ ਕੁੜੇ Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਸੱਜਣਾਂ ਦੇ ਵਿਛੋੜੇ ਕੋਲੋਂ

ਸੱਜਣਾਂ ਦੇ ਵਿਛੋੜੇ ਕੋਲੋਂ, ਤਨ ਦਾ ਲਹੂ ਛਾਣੀਦਾ । ਦੁੱਖਾਂ ਸੁੱਖਾਂ ਕੀਤਾ ਏਕਾ, ਨਾ ਕੋਈ ਸਹੁਰਾ ਨਾ ਕੋਈ ਪੇਕਾ । ਦਰਦ ਵਿਗੁਤੀ ਪਈ ਦਰ ਤੇਰੇ, ਤੂੰ ਹੈਂ ਦਰਦ-ਰੰਝਾਣੀ ਦਾ । ਕੱਢ ਕਲੇਜਾ ਕਰਨੀ ਆਂ ਬੇਰੇ, ਇਹ ਭੀ ਨਹੀਂ ਹੈ ਲਾਇਕ ਤੇਰੇ । ਹੋਰ ਤੌਫੀਕ ਨਹੀਂ ਵਿਚ ਮੇਰੇ, ਪੀਉ ਕਟੋਰਾ ਪਾਣੀ ਦਾ । ਹੁਣ ਕਿਉਂ ਰੋਂਦੇ

ਬੁੱਲੇ ਸ਼ਾਹ ਦੀਆਂ ਕਾਫੀਆਂ–ਸੱਜਣਾਂ ਦੇ ਵਿਛੋੜੇ ਕੋਲੋਂ Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਇਸ਼ਕ ਦੀ ਨਵੀਉਂ ਨਵੀਂ ਬਹਾਰ

ਇਸ਼ਕ ਦੀ ਨਵੀਉਂ ਨਵੀਂ ਬਹਾਰ । ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਲੋਂ ਜੀਉੜਾ ਡਰਿਆ । ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜਾਰ । ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਨਾ ਤੋਤਾ ਮਾਰ ਗਵਾਈ । ਅੰਦਰ ਬਾਹਰ ਹੋਈ ਸਫਾਈ, ਜਿੱਤ ਵਲ ਵੇਖਾਂ ਯਾਰੋ ਯਾਰ । ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ

ਬੁੱਲੇ ਸ਼ਾਹ ਦੀਆਂ ਕਾਫੀਆਂ–ਇਸ਼ਕ ਦੀ ਨਵੀਉਂ ਨਵੀਂ ਬਹਾਰ Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਤੇਰਾ ਨਾਮ ਧਿਆਈਦਾ

ਤੇਰਾ ਨਾਮ ਧਿਆਈਦਾ । ਸਾਈ ਤੇਰਾ ਨਾਮ ਧਿਆਈਦਾ । ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ ਜਿਸ ਪਰ ਤੁਆਮ ਪਕਾਈਦਾ । ਰਲ ਫਕੀਰਾਂ ਮਜਲਿਸ ਕੀਤੀ ਭੋਰਾ-ਭੋਰਾ ਖਾਈਦਾ । ਰੰਗੜ ਨਾਲੋਂ ਖੰਗਰ ਚੰਗਾ ਜਿਸ ਪਰ ਪੈਰ ਘਸਾਈਦਾ । ਬੁੱਲ੍ਹਾ ਸ਼ਹੁ ਨੂੰ ਸੋਈ ਪਾਵੇ ਜੋ ਬੱਕਰਾ ਬਣੇ ਕਸਾਈ ਦਾ । ਤੇਰਾ ਨਾਮ ਧਿਆਈਦਾ ਸਾਈਂ ਤੇਰਾ ਨਾਮ ਧਿਆਈਦਾ ।

ਬੁੱਲੇ ਸ਼ਾਹ ਦੀਆਂ ਕਾਫੀਆਂ–ਤੇਰਾ ਨਾਮ ਧਿਆਈਦਾ Read More »

Rangolis: The Visual Manifestations of Indian Tradition

Rangoli has always enjoyed a prime place in the Indian tradition and have become an integral part of several important celebrations and festivals. The women folk in every household take immense delight in decorating the front yard of the house with highly colorful rangolis especially during festivals. Usually drawn on the floor with white rangoli powder or rice powder and

Rangolis: The Visual Manifestations of Indian Tradition Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਤੇਰੇ ਇਸ਼ਕ ਨਚਾਈਆਂ

ਤੇਰੇ ਇਸ਼ਕ ਨਚਾਈਆਂ ਕਰ ਥਈਆ ਥਈਆ । ਟੇਕ । ਤੇਰੇ ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ । ਭਰ ਕੇ ਜ਼ਹਿਰ ਪਿਆਲਾ ਮੈਂ ਤਾਂ ਆਪੇ ਪੀਤਾ । ਝਬਦੇ ਬਹੁੜੀ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ । ਤੇਰੇ ਇਸ਼ਕ ਨਚਾਈਆਂ ਕਰ ਥਈਆ ਥਈਆ । ਛੁਪ ਗਿਆ ਵੇ ਸੂਰਜ ਬਾਹਰ ਰਹਿ ਗਈ ਆ ਲਾਲੀ । ਵੇ ਮੈਂ

ਬੁੱਲੇ ਸ਼ਾਹ ਦੀਆਂ ਕਾਫੀਆਂ–ਤੇਰੇ ਇਸ਼ਕ ਨਚਾਈਆਂ Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਸਭ ਇਕੋ ਰੰਗ ਕਪਾਹੀ ਦਾ

ਸਭ ਇਕੋ ਰੰਗ ਕਪਾਹੀ ਦਾ । ਟੇਕ । ਤਾਣੀ ਤਾਣਾ ਪੇਟਾ ਨਲੀਆਂ, ਪੀਠ ਨੜਾ ਤੇ ਛੱਬਾਂ ਛੱਲੀਆਂ । ਆਪੋ ਆਪਣੇ ਨਾਮ ਜਤਾਵਣ, ਵੱਖੋ ਵੱਖੀ ਜਾਹੀ ਦਾ । ਚੌਂਸੀ ਪੈਂਸੀ ਖੱਦਰ ਧੋਤਰ, ਮਲਮਲ ਖਾਸ਼ਾ ਇੱਕਾ ਸੂਤਰ । ਪੂਣੀ ਵਿਚੋਂ ਬਾਹਰ ਆਵੇ, ਭਗਵਾ ਭੇਸ ਗੋਸਾਈਂ ਦਾ । ਕੁੜੀਆਂ ਹੱਥੀਂ ਛਾਪਾਂ ਛੱਲੇ, ਆਪੋ ਆਪਣੇ ਨਾਮ ਸਵੱਲੇ । ਸੱਭਾ

ਬੁੱਲੇ ਸ਼ਾਹ ਦੀਆਂ ਕਾਫੀਆਂ–ਸਭ ਇਕੋ ਰੰਗ ਕਪਾਹੀ ਦਾ Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਬੱਸ ਕਰ ਜੀ ਹੁਣ ਬੱਸ ਕਰ ਜੀ

ਬੱਸ ਕਰ ਜੀ ਹੁਣ ਬੱਸ ਕਰ ਜੀ, ਇਕ ਬਾਤ ਅਸਾਂ ਨਾਲ ਹੱਸ ਕਰ ਜੀ ।ਟੇਕ। ਤੁਸੀਂ ਦਿਲ ਮੇਰੇ ਵਿਚ ਵੱਸਦੇ ਹੋ, ਐਵੇਂ ਸਾਥੋਂ ਦੂਰ ਕਿਉਂ ਨੱਸਦੇ ਹੋ । ਨਾਲੇ ਘੱਤ ਜਾਦੂ ਦਿਲ ਖੱਸਦੇ ਹੋ, ਹੁਣ ਕਿਤ ਵਲ ਜਾਸੋ ਨੱਸ ਕਰ ਜੀ । ਤੁਸੀਂ ਮੋਇਆਂ ਮਾਰ ਨੂੰ ਨਾ ਮੁੱਕਦੇ ਸੀ, ਖਿੱਦੋ ਵਾਂਗ ਖੂੰਡੀ ਕੁੱਟਦੇ ਸੀ ।

ਬੁੱਲੇ ਸ਼ਾਹ ਦੀਆਂ ਕਾਫੀਆਂ–ਬੱਸ ਕਰ ਜੀ ਹੁਣ ਬੱਸ ਕਰ ਜੀ Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਮਾਟੀ ਕੁਦਮ ਕਰੇਂਦੀ ਯਾਰ

ਮਾਟੀ ਕੁਦਮ ਕਰੇਂਦੀ ਯਾਰ । ਮਾਟੀ ਜੋੜਾ ਮਾਟੀ ਘੋੜਾ ਮਾਟੀ ਦਾ ਅਸਵਾਰ । ਮਾਟੀ ਮਾਟੀ ਨੂੰ ਦੌੜਾਏ ਮਾਟੀ ਦਾ ਖੜਕਾਰ । ਮਾਟੀ ਕੁਦਮ ਕਰੇਂਦੀ…… ਮਾਟੀ ਮਾਟੀ ਨੂੰ ਮਾਰਨ ਲੱਗੀ ਮਾਟੀ ਦਾ ਹਥਿਆਰ । ਜਿਸ ਮਾਟੀ ਪਰ ਬਹੁਤੀ ਮਾਟੀ ਤਿਸ ਮਾਟੀ ਹੰਕਾਰ । ਮਾਟੀ ਕੁਦਮ ਕਰੇਂਦੀ…… ਮਾਟੀ ਬਾਗ ਬਗੀਚਾ ਮਾਟੀ ਮਾਟੀ ਦੀ ਗੁਲਜਾਰ । ਮਾਟੀ ਮਾਟੀ

ਬੁੱਲੇ ਸ਼ਾਹ ਦੀਆਂ ਕਾਫੀਆਂ–ਮਾਟੀ ਕੁਦਮ ਕਰੇਂਦੀ ਯਾਰ Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਤੋਬਾ ਨਾ ਕਰ ਯਾਰ

ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ । ਨਿਤ ਪੜ੍ਹਦੇ ਇਸਤਗੁਫਾਰ ਕੈਸੀ ਤੋਬਾ ਹੈ ਸਾਵੀ ਦੇ ਕੇ ਲਵੋ ਸਵਾਈ । ਡਿਉੱਢੀਆਂ ਤੇ ਬਾਜੀ ਲਾਈ । ਇਹ ਮੁਸਲਮਾਨੀ ਕਿੱਥੇ ਪਾਈ । ਇਹ ਤੁਹਾਡੀ ਕਿਰਦਾਰ ਕੈਸੀ ਤੋਬਾ ਹੈ । ਜਿੱਥੇ ਨਾ ਜਾਣਾ ਤੂੰ ਓਥੇ ਜਾਈ । ਹੱਕ ਬੇਗਾਨਾ ਮੁੱਕਰ ਜਾਂਦੇ । ਕੂੜ ਕਿਤਾਬਾਂ ਸਿਰ ਤੇ ਗਏਂ ।

ਬੁੱਲੇ ਸ਼ਾਹ ਦੀਆਂ ਕਾਫੀਆਂ–ਤੋਬਾ ਨਾ ਕਰ ਯਾਰ Read More »