Punjabi to English Meaning of Words Starting With Ni | ਨਿ ਵਾਲੇ ਸ਼ਬਦ | ਸਿਹਾਰੀ ਵਾਲੇ ਸ਼ਬਦ

ਨਿਰਲੇਪਤਾNonattachment
ਨਿਰਲੌਭFree from greed
ਨਿਰਵਾਸExile
ਨਿਰਵਾਸਿਤDeported
ਨਿਰਵਾਚਕElector
ਨਿਰਵਾਚਨElection
ਨਿਰਵਾਚਨ ਕਰਨਾTo elect
ਨਿਰਵਾਚਨ ਖੇਤਰCondtituency
ਨਿਰਵਾਣLiberation
ਨਿਰਵਿਕਾਰPassionless
ਨਿਰਵਿਘਨUninterrupted
ਨਿਰਵਿਰੋਧUnopposed
ਨਿਰਵਿਵਾਦIndisputable
ਨਿਰਵਿਵੇਕUnreasonable
ਨਿਰਵੈਰAmiably
ਨਿਰਾOnly
ਨਿਰਾ ਪੁਰਾExactly alike
ਨਿਰਾਸDisheartened
ਨਿਰਾਸ ਕਰਨਾTo disappoint
ਨਿਰਾਸਤਾHopelessness
ਨਿਰਾਸਰਾShelterless
ਨਿਰਾਸ਼ਾਜਨਕDespairing
ਨਿਰਾਸ਼ਾਵਾਦPessimism
ਨਿਰਾਸ਼ਾਵਾਦੀPessimist
ਨਿਰਾਹਾਰFastint
ਨਿਰਾਕਾਰFormless
ਨਿਰਾਦਰDisrespect
ਨਿਰਾਦਰ ਕਰਨਾTo insult
ਨਿਰਾਦਰੀDisgrace
ਨਿਰਾਧਾਰUnfounded
ਨਿਰਾਰਥਕMeaningless
ਨਿਰਾਲਾUncommon
ਨਿਰਾਲਾਪਣStrangeness
ਨਿਰੀਸ਼ਵਰਵਾਦAtheism
ਨਿਰੀਸ਼ਵਰਵਾਦੀAtheist
ਨਿਰੀਖਕObserver
 ਨਿਰੀਖਣInspection
ਨਿਰੀਖਣ ਕਰਨਾTo inspect
ਨਿਰੁਕਤUnsaid
ਨਿਰੁਕਤੀEtymological explanation of words
ਨਿਰੁਕਤੀਕਾਰEtymologist
ਨਿਰੁੱਤਰSilenced
ਨਿਰੁੱਤਰ ਕਰ ਦੇਣਾTo silence
ਨਿਰੂਪਣOutlining
ਨਿਰੂਪਣ ਕਰਨਾTo formulate
ਨਿਰੂਪਣ ਸ਼ਕਤੀFantasy
ਨਿਰੂਪਿਤIllustrated
ਨਿਰੋਗFree from disease
ਨਿਰੋਧImpediment
ਨਿਰੋਧਕConstrainer
ਨਿਰੋਲClear
ਨਿਲੱਜShameless
ਨਿਲੱਜਤਾImmodesty
ਨਿਲਾਮੀAuction
ਨਿਲਾਮੀ ਕਰਨਾTo auction
ਨਿਲਾਮੀ ਕਰਾਉਣ ਵਾਲਾAuctioneer
ਨਿਵਣHumility
ਨਿਵਰਿਤRecluse
ਨਿਵਰਿਤRenunciation
ਨਿਵਰਿਤੀ ਮਾਰਗPath of renunciation
ਨਿਵਾਉਣਾTo subjugate
ਨਿਵਾਸResidence
ਨਿਵਾਸ ਸਥਾਨHouse
ਨਿਵਾਸਾDwelling
ਨਿਵਾਸੀResident
ਨਿਵਾਜਣਾTo cherish
ਨਿਵਾਜ਼ਸ਼Kindness
ਨਿਵਾਣDownward
ਨਿਵਾਰਕRemover
ਨਿਵਾਰਨHealing
ਨਿਵਾਰਨਾTo prevent
ਨਿਵਾਲਾMorsel
ਨਿਵਿਰਤReleased
ਨਿਵਿਰਤੀFreedom
ਨਿਵੇਸ਼Investment
ਨਿਵੇਦਨRequest
ਨਿਵੇਰਾLower