Punjabi to English Meaning of Words Starting With Ni | ਨਿ ਵਾਲੇ ਸ਼ਬਦ | ਸਿਹਾਰੀ ਵਾਲੇ ਸ਼ਬਦ

ਨਿਹਕਲੰਕUnblemished
ਨਿਹੰਗPure, A sect of baptised Sikhs
ਨਿਹੰਗਤਾPurity of character
ਨਿਹਚਲImmovable
ਨਿਸ਼ਚਾFaith
ਨਿਹਚਾਧਾਰੀTrue believer
ਨਿਹੱਥਾUnarmed
ਨਿਹੱਥਾ ਕਰਨਾTo disarm
ਨਿਸ਼ਫਲUseless
ਨਿਹਾਇਤExcessive
ਨਿਹਾਈAnvil
ਨਿਹਾਰਨਾSee
ਨਿਹਾਰੀBreakfast
ਨਿਹਾਲGlad, exalted
ਨਿਹਾਲੀInformal, quilt
ਨਿਹਿਤKept
ਨਿਹੁੰAdoration
ਨਿਹੁੰ ਲਾਉਣਾEmotionally attached to
ਨਿਹੋਰਾComplaint
ਨਿਕ ਸੁਕMiscellaneous articles
ਨਿਕਟNear, intimate
ਨਿਕਾਸDischarge, outflow
ਨਿੱਕਾSmall
ਨਿਕੜੀPetite
ਨਿਕੜਾDiminutive
ਨਿੱਕੜ ਸੁੱਕੜOdds and ends
ਨਿਕਲਨਾTo come out
ਨਿਕਲNickel
ਨਿਕਲ ਕਰਨਾTo Nickel
ਨਿਕਰਮਾUnlucky
ਨਿੱਕਰShorts
ਨਿਕਮੂਰਤੀ ਕਲਾMiniature art
ਨਿਕਮੂਰਤMiniature painting
ਨਿਕੰਮਾInactive
ਨਿਕਬੁਰਜੁਆਜੀPetite bourgeoisie
ਨਿਕਟਵਰਤੀIntimate
ਨਿਕਟ ਦ੍ਰਿਸ਼ਟੀMyopia
ਨਿਕਟਤਾ Proximity
ਨਿਕਟਤਮNearest
ਨਿਕਟ ਸਥਿਤProximal
ਨਿਕਾਸੀVacated
ਨਿਕਾਸੂAvailable
ਨਿਕਾਹMohammadan marriage
ਨਿਕਾਹ ਪੜ੍ਹਾਉਣਾTo marry
ਨਿਕਾਹਨਾਮਾMarriage certificate
ਨਿਕਾਬVeil
ਨਿਕਾਲਾBanishment
ਨਿਕੋਰBrand new
ਨਿਖਸਮਾਂHomeless
ਨਿਖੱਟੂLazy
ਨਿੱਖਰTo clear
ਨਿੱਖਰਨਾTo be cleansed
ਨਿੱਖਰਵਾਂBright
ਨਿੱਖੜMove apart
ਨਿੱਖੜਨਾTo separate
ਨਿੱਖੜਵਾਂDetached
ਨਿਖਾਰBrightness
ਨਿਖਾਰਨਾTo clean
ਨਿਖਿੱਦWorthless
ਨਿਖੁੱਟਣਾTo be exhausted
ਨਿਗਹਦਾਰCaretaker
ਨਿਗਮCorporation
ਨਿਗਮਨDeduction
ਨਿਗਮਨਾਤਮਿਕDeductive
ਨਿੱਗਰSolid, Hard
ਨਿੱਗਰਤਾSolidness, Hardness
ਨਿਗਰਾਨSupervisor, Invigilator
ਨਿਗਰਾਨੀSupervision
ਨਿਗਲSwallow
ਨਿਗਲਨਾTo swallow
ਨਿਖੇਦNegation
ਨਿਖੇਦਵਾਦNihilism
ਨਿਖੇਦਵਾਦੀNihilist
ਨਿਖੇਦੀCondemnation
ਨਿਖੇੜDistinction difference
ਨਿਖੇੜਕAnalytic
ਨਿਖੇੜਨਾTo Separate
ਨਿਖੇੜਵਾਂAnalytical
ਨਿਖੇੜਾAnalysis
ਨਿਖੇੜਾ ਕਰਨਾTo differentiate
ਨਿਖੇੜੁAnalyser
ਨਿਗ੍ਹਾEye sight
ਨਿਗ੍ਹਾਬਾਨGuardian
ਨਿਗੁਰਾWho has no spiritual guide
ਨਿਗੁਣਾPetty, trivial
ਨਿਗੁਣਾ ਮਨੁੱਖA small fry
ਨਿੱਘWarmth
ਨਿੱਘਰਨਾTo sink
ਨਿਘਰਾHomeless
ਨਿੱਘਾWarm,  cosy
ਨਿਘਾਸBenefit
ਨਿਘਾਰDegree of sinking, decadence
ਨਿਘਾਰਨਾTo sink
ਨਿਜਤਵEgo
ਨਿਜੱਸUnclean
ਨਿੱਜOneself
ਨਿਛੋਹUntouched
ਨਿਛਾਵਰSacrificed
ਨਿੱਛਣਾਂTo sneeze