Punjabi to English Meaning of Words Starting With Ni | ਨਿ ਵਾਲੇ ਸ਼ਬਦ | ਸਿਹਾਰੀ ਵਾਲੇ ਸ਼ਬਦ

ਨਿਯਤੀਵਾਦPredestination
ਨਿਯਤੀਵਾਦੀPredestinarian
ਨਿਯਮRule
ਨਿਯਮਬਧRegulated
ਨਿਯਮਾਵਲੀCode
ਨਿਯਮਿਤEstablished by rules
ਨਿਯਮੀReligious
ਨਿਯੁਕਤAppointed
ਨਿਯੁਕਤੀ Appointment
ਨਿਯੁਕਤੀ ਪੱਤਰAppointment letter
ਨਿਯੋਜਨArranging
ਨਿਰWithout
ਨਿਰਉਤਸ਼ਾਹUnenthusiastic
ਨਿਰਉਦੇਸ਼Aimless
ਨਿਰਅਪਰਾਧGuiltless
ਨਿਰਸTasteless
ਨਿਰਸੰਕੋਚWithout inhibition
ਨਿਰਸੰਦੇਹDoubtlessly
ਨਿਰੰਕਾਰThe formless One
ਨਿਰੰਕਾਰੀGodly
ਨਿਰੰਕੁਸ਼Sovereign
ਨਿਰਖTesting
ਨਿਰਖਣਾTo examine
ਨਿਰਖਸ਼ਰਤਾIlliteracy
ਨਿਰਖੀTester
ਨਿਰਗੰਧOdourless
ਨਿਰਗਮEmergence
ਨਿਰਗਾਮੀ ਵੇਗEscape velocity
ਨਿਰਗੁਣWithout virtue
ਨਿਰਗੁਣਤਾTranscendence
ਨਿਰਗੁਣਿਆਰਾWorthless
ਨਿਰਛਲGuileless
ਨਿਰੰਜਣUntainted, God
ਨਿਰਜਨDeserted
ਨਿਰਜਨ ਕਰਨਾDepopulate
ਨਿਰਜਿੰਦInanimate
ਨਿਰਜੀਵLifeless
ਨਿਰਤDance
ਨਿਰਤਕਾਰDancer
ਨਿਰਤਕਾਰੀDancing art
ਨਿਰੰਤਰContinuously
ਨਿਰੰਤਰਤਾCeaslessness
ਨਿਰਦਈCruel
ਨਿਰਦਈਪੁਣਾCruelty
ਨਿਰਦੇਸ਼Instruction
ਨਿਰਦੇਸ਼ ਦੇਣਾIssue an order
ਨਿਰਦੇਸ਼ਕDirector
ਨਿਰਦੈਤBrutality
ਨਿਰਦੋਸ਼Innocent
ਨਿਰਧਨPenniless
ਨਿਰਧਨਤਾPoverty
ਨਿਰਧਾਰਨAssigning
ਨਿਰਧਾਰਿਤAppointed
ਨਿਰਧਾਰਿਤ ਕਰਨਾTo assign
ਨਿਰਨਾConclusion, Empty
ਨਿਰਨਾ ਕਲੇਜਾEmpty stomach
ਨਿਰਨੇ ਕਲੈਜੇWithout taking any food
ਨਿਰਨਾਇਕAffirmative
ਨਿਰਨੇਵਾਚਕAffirmation
ਨਿਰਪੱਖImpartial
ਨਿਰਪੱਖਤਾਵਾਦNon-alignment
ਨਿਰਪੇਖIndifferent
ਨਿਰਪੇਖ ਮੁੱਲAbsolute value
ਨਿਰਪੇਖਵਾਦAbsolutism
ਨਿਰਪੇਖਵਾਦੀAbsolutist
ਨਿਰਬਲFeeble
ਨਿਰਬਲਤਾWeakness
ਨਿਰਬਾਹMaintenance
ਨਿਰਬਾਹ ਕਰਨਾTo maintain amicable relationship
ਨਿਰਬਾਣ Liberated
ਨਿਰਬੌਧਿਕNon-congnitive
ਨਿਰਭਉFearless
ਨਿਰਭੈਤਾBoldness
ਨਿਰਮਲPure, clean
ਨਿਰਮਲਤਾPurity
ਨਿਰਮਲਾA Sikh sect
ਨਿਰਮਾਣCreation,  humble
ਨਿਰਮਾਣਤਾModesty
ਨਿਰਮਾਤਾBuilder
ਨਿਰਮਿਤDevised
ਨਿਰਮੂਲBaseless
ਨਿਰਮੋਹੀIndifferent
ਨਿਰਮੋਲInvaluable
ਨਿਰਯਾਤExport
ਨਿਰਯਾਤਕExporter
ਨਿਰਰਥਕAbsurd
ਨਿਰਰਥਕਤਾAbsurdity
ਨਿਰਲੱਜIndecent
ਨਿਰਲੇਪUnattached