ਬੁੱਲੇ ਸ਼ਾਹ ਦੀਆਂ ਕਾਫੀਆਂ–ਤੋਬਾ ਨਾ ਕਰ ਯਾਰ
ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ । ਨਿਤ ਪੜ੍ਹਦੇ ਇਸਤਗੁਫਾਰ ਕੈਸੀ ਤੋਬਾ ਹੈ ਸਾਵੀ ਦੇ ਕੇ ਲਵੋ ਸਵਾਈ । ਡਿਉੱਢੀਆਂ ਤੇ ਬਾਜੀ ਲਾਈ । ਇਹ ਮੁਸਲਮਾਨੀ ਕਿੱਥੇ ਪਾਈ । ਇਹ ਤੁਹਾਡੀ ਕਿਰਦਾਰ ਕੈਸੀ ਤੋਬਾ ਹੈ । ਜਿੱਥੇ ਨਾ ਜਾਣਾ ਤੂੰ ਓਥੇ ਜਾਈ । ਹੱਕ ਬੇਗਾਨਾ ਮੁੱਕਰ ਜਾਂਦੇ । ਕੂੜ ਕਿਤਾਬਾਂ ਸਿਰ ਤੇ ਗਏਂ । […]
ਬੁੱਲੇ ਸ਼ਾਹ ਦੀਆਂ ਕਾਫੀਆਂ–ਤੋਬਾ ਨਾ ਕਰ ਯਾਰ Read More »