ਸ਼ਿਵ ਕੁਮਾਰ ਬਟਾਲਵੀ–ਸ਼ਿਕਰਾ
ਮਾਏ ! ਨੀ ਮਾਏ ! ਮੈਂ ਇਕ ਸ਼ਿਕਰਾ ਯਾਰ ਬਣਾਇਆ ਉਹਦੇ ਸਿਰ ਤੇ ਕਲਗੀ ਤੇ ਉਹਦੇ ਪੈਰੀਂ ਝਾਂਜਰ ਤੇ ਉਹ ਚੋਗ ਚੁਗੀਂਦਾ ਆਇਆ ਨੀ ਮੈਂ ਵਾਰੀ ਜਾਂ ! ਇਕ ਉਹਦੇ ਰੂਪ ਦੀ ਧੁੱਪ ਤਿਖੇਰੀ ਦੂਜਾ ਮਹਿਕਾਂ ਦਾ ਤਿਰਹਾਇਆ ਤੀਜਾ ਉਹਦਾ ਰੰਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਇਆ ਨੀ ਮੈਂ ਵਾਰੀ ਜਾਂ ! ਨੈਣੀਂ […]
ਸ਼ਿਵ ਕੁਮਾਰ ਬਟਾਲਵੀ–ਸ਼ਿਕਰਾ Read More »

