Quarantine Meaning in Punjabi language

Quanrantine meaning in Punjabi is ਸੰਗਰੋਧ ਜਾਂ ਅਲਿਹਦਗੀ; however, to understand it in a very common layman’s language is ਸੰਪਰਕ ਤੋਂ ਦੂਰ ਕਰਨਾ ਜਾਂ ਰਹਿਣਾ, ਜਾਂ ਪਹੁੰਚ ਤੋਂ ਦੂਰ ਹੋਣਾ ਜਾਂ ਕਰਨਾ, ਅਲੱਗ ਰੱਖਣਾ, ਵੱਖਰਾ ਕਰ ਕੇ ਰੱਖਣਾ। It is a verb and therefore there is an action involved behind this word. With the outbreak of the pandemic Covid-19, this word has become quite popular and people want to know what is its meaning in Hindi. ਜਦੋਂ ਕਿਸੇ ਵਸਤੂ, ਸਥਾਨ ਜਾਂ ਵਿਅਕਤੀ ਨੂੰ ਹੋਰਾਂ ਤੋਂ ਅਲੱਗ ਕਰ ਕੇ ਰੱਖਦੇ ਨੇ ਤਾਂ ਉਸਨੂੰ ਕੁਆਰੈਨਟੀਨ ਕਰਨਾ ਕਹਿੰਦੇ ਹਨ। ਜੇ ਇਸ ਕ੍ਰਿਆ ਸ਼ਬਦ ਦੇ ਭੂਤਕਾਲ ਦਾ ਪ੍ਰਯੋਗ ਹੋਵੇ ਤਾਂ ਕੁਆਰੈਨਟੀਨਡ (quarantined) ਸ਼ਬਦ ਦਾ ਉਪਯੋਗ ਹੁੰਦਾ ਹੈ।

When a person or an item has to be isolated from others, it is placed in a separate area, container, cell, etc. This whole process of putting that item, place, person separately is called quarantine.

Meaning of Quarantine Word in Punjabi

Quarantine=ਸੰਗਰੋਧ, ਸੰਪਰਕ ਤੋਂ ਦੂਰ ਹੋਣਾ ਜਾਂ ਕਰਨਾ, ਅਲੱਗ ਕਰਕੇ ਰੱਖਣਾ

Meaning of Quarantine Time in Punjabi

Quarantine Time=ਅਲੱਗ ਕਰ ਕੇ ਰੱਖਣ ਦਾ ਸਮਾਂ ਜਾਂ ਅਵਧਿ

Meaning of Quarantine Days in Punjabi

Quarantine Days=ਅਲੱਗ ਕਰਕੇ ਰੱਖਣ ਦੇ ਦਿਨ (ਜਿੰਨੇ ਦਿਨ ਅਲੱਗ ਕਰਕੇ ਰੱਖਿਆ ਗਿਆ, ਜਿਵੇਂ ਕੋਰੋਨਾ ਨਾਲ ਸੰਕ੍ਰਮਿਤ ਹੋਣਾ ਜਾਂ ਸੰਭਾਵਨਾ ਵਿੱਚ 14 ਦਿਨ ਕੁਆਰੈਨਟੀਨ ਕਰਕੇ ਰੱਖਿਆ ਜਾਂਦਾ ਹੈ)

Meaning of Quarantine Period in Punjabi

Quarantine Period=ਅਲੱਗ ਕਰਕੇ ਰੱਖਣ ਦੀ ਅਵਧਿ

Meaning of Quarantine Centre in Punjabi

Quarantine Centre=ਉਹ ਕੇਂਦਰ ਜਿੱਥੇ ਕਿਸੇ ਵਸਤੂ ਜਾਂ ਵਿਅਕਤੀ ਨੂੰ ਦੂਸਰਿਆਂ ਤੋਂ ਅਲੱਗ ਕਰਕੇ ਰੱਖਿਆ ਜਾਂਦਾ ਹੈ

Meaning of Quarantine Area in Punjabi

Quarantine Area=ਉਹ ਖੇਤਰ ਜਿੱਥੇ ਕਿਸੇ ਵਿਅਕਤੀ ਜਾਂ ਵਸਤੂ ਨੂੰ ਦੂਸਰਿਆਂ ਤੋਂ ਅਲੱਗ ਕਰਕੇ ਰੱਖਿਆ ਜਾਂਦਾ ਹੋਵੇ। ਜੇ ਇਸਦਾ ਦੂਸਰਾ ਰੂਪ ਪ੍ਰਯੋਗ ਕੀਤਾ ਗਿਆ ਹੋਵੇ –quarantined area–ਤਾਂ ਇਹ ਉਹ ਖੇਤਰ ਹੋਵੇਗਾ ਜੋ ਕਿ ਅਲੱਗ ਕੀਤਾ ਗਿਆ ਹੈ, ਮਤਲਬ ਕਿ ਉਸ ਖੇਤਰ ਵਿੱਚ ਪ੍ਰਵੇਸ਼ ਨਿਸ਼ੇਧ ਹੈ।

Leave a Reply

This site uses Akismet to reduce spam. Learn how your comment data is processed.