Railway Items and Terms Names in English and Punjabi

Below is the list of terms and items related to the railways. We have provided the meaning in Punjabi language.

If you have any suggestion or feedback, please feel free to write through the comment section.

Railway Station (ਰੇਲਵੇ ਸਟੇਸ਼ਨ)(ਰੇਲਵੇ ਸਟੇਸ਼ਨ)
Station master (ਸਟੇਸ਼ਨ ਮਾਸਟਰ)(ਸਟੇਸ਼ਨ ਮਾਸਟਰ)
Sub Station master (ਸਬ-ਸਟੇਸ਼ਨ ਮਾਸਟਰ)(ਸਹਾਇਕ ਸਟੇਸ਼ਨ ਮਾਸਟਰ)
Booking clerk (ਬੁਕਿੰਗ ਕਲਰਕ)(ਟਿਕਟ ਵੇਚਣ ਵਾਲਾ)
Parcel clerk (ਪਾਰਸਲ ਕਲਰਕ)(ਪਾਰਸਲ ਕਲਰਕ)
Enquiry clerk (ਇਨਕੁਆਰੀ ਕਲਰਕ)(ਪੁਛ ਗਿਛ ਸਬੰਧੀ ਮੁਨਸ਼ੀ)
Telegraphist (ਟੈਲੀਗਰਾਫਿਸਟ)(ਤਾਰ ਬਾਬੂ)
Goods clerk (ਗੁਡਸ ਕਲਰਕ)(ਮਾਲ ਬਾਬੂ)
Weight man (ਵੇਟ ਮੈਨ)(ਤੋਲਨ ਵਾਲਾ)
Coaching clerk (ਕੋਚਿੰਗ ਕਲਰਕ)(ਕੋਚਿੰਗ ਕਲਰਕ)
Consignee (ਕੰਨਸਾਈਨੀ)(ਮਾਲ ਛੁੜਾਨ ਵਾਲਾ)
Consigner (ਕੰਨਸਾਈਨਰ)(ਮਾਲ ਭੇਜਣ ਵਾਲਾ)
Crew (ਕਰੀਉ)(ਕਲੈਕਟਰ)
Engine driver (ਇੰਜਨ ਡਰਾਇਵਰ)(ਗੱਡੀ ਚਲਾਣ ਵਾਲਾ)
Travelling Ticket (ਟਰੈਵਲਿੰਗ ਟਿਕਟ)(ਟਿਕਟ ਦੇਖਣ ਵਾਲਾ)
Examiner (ਅਗਜਾਮਿਨਰ)(ਨਿਰੀਖਕ)
Booking-office (ਬੁਕਿੰਗ ਆਫਿਸ)(ਟਿਕਟ ਘਰ)
Over Bridge (ਓਵਰ ਬਰਿਜ)(ਲਾਇਨ ਦੇ ਉਪਰ ਦਾ ਪੁਲ)
Platform (ਪਲੈਟ ਫਾਰਮ)(ਪਲੈਟ ਫਾਰਮ)
Waiting room (ਵੇਟਿੰਗ ਰੂਮ)(ਉਡੀਕ ਘਰ)
Railway line (ਰੇਲਵੇ ਲਾਈਨ)(ਰੇਲ ਦੀ ਪਟਰੀ)
Urinal (ਯੂਰੀਨਲ)(ਪੇਸ਼ਾਬ ਖਾਨਾ)
Refreshment room (ਰਿਫਰੈਸ਼ਮੈਂਟ ਰੂਮ)(ਜਲ ਪਾਣੀ ਘਰ)
Godown (ਗੋਡਾਉਨ)(ਗੋਦਾਮ)
Latrine (ਲੈਟਰਿਨ)(ਟੱਟੀ ਖਾਨਾ)
Signal (ਸਿਗਨਲ)(ਸਿਗਨਲ)
Train (ਟਰੇਨ)(ਗੱਡੀ)
Passenger train (ਪਸੈਂਜਰ ਟਰੇਨ)(ਮੁਸਾਫਰ ਗੱਡੀ)
Express train (ਐਕਸਪ੍ਰੈਸ ਟਰੇਨ)(ਤੇਜ਼ ਗੱਡੀ)
Mail train (ਮੇਲ ਟਰੇਨ)(ਡਾਕ ਗੱਡੀ)
Trolly (ਟਰਾਲੀ)(ਠੇਲਾ ਗੱਡੀ)
Special train (ਸਪੈਸ਼ਲ ਟ੍ਰੇਨ)(ਖਾਸ ਡੱਬਾ)
Compartment (ਕੰਪਾਰਟਮੈਂਟ)(ਡੱਬਾ)
Lady compartment (ਲੇਡੀ ਕੰਪਾਰਮੈਂਟ)(ਜਨਾਨਾ ਡੱਬਾ)
Wagon (ਵੈਗਨ)(ਮਾਲ ਗੱਡੀ ਦਾ ਡੱਬਾ)
Reserved (ਰਿਜ਼ਰਵਡ)(ਰਿਜ਼ਰਵਡ)
Class (ਕਲਾਸ)(ਦਰਜਾ)
First class (ਫਸਟ ਕਲਾਸ)(ਪਹਿਲਾ ਦਰਜਾ)
Bogie (ਬੋਗੀ)(ਲੰਬਾ ਡਬਾ)
Engine (ਇੰਜਨ)(ਇੰਜਨ)
Berth (ਬਰਥ)(ਗੱਡੀ ਵਿੱਚ ਸੀਟ)
Bedding (ਬੈਡਿੰਗ)(ਬਿਸਤਰ)
Alarm chain (ਅਲਾਰਮ ਚੇਨ)(ਖਤਰੇ ਦੀ ਘੰਟੀ)
Luggage (ਲਗੇਜ਼)(ਸਮਾਨ)
Railway Guide (ਰੇਲਵੇ ਗਾਈਡ)(ਰੇਲ ਸਬੰਧੀ)
Arrival (ਅਰਾਇਵਲ)(ਗੱਡੀ ਆਉਣ ਦਾ ਸਮਾਂ)
Departure (ਡਿਪਾਰਚਰ)(ਗੱਡੀ ਜਾਣ ਦਾ ਸਮਾਂ)
Whistle (ਵਿਸਲ)(ਗੱਡੀ ਦੀ ਸੀਟੀ)
Junction (ਜੰਕਸ਼ਨ)(ਜੰਕਸ਼ਨ)

Leave a Reply

This site uses Akismet to reduce spam. Learn how your comment data is processed.