Below is the list of Punjabi to English word meaning of Punjabi words that start from the letter ਸਿ।
If you are searching for words that start from ਸਿ, and want to know the English meaning of these words from Punjabi to English, this list will help you.
Please feel free to add if you know any such word that we have missed and also would like to give the meaning of that word in English.
ਸਿਆਣਪ | Wisdom |
ਸਿਆਣਨਾ | To recognise |
ਸਿਆਣ | Identity |
ਸਿਆਹ | Black |
ਸਿਆਹ ਫ਼ਾਮ | Dark-complexioned |
ਸਿਆਹ ਬਖ਼ਤ | Unlucky |
ਸਿਆਹ ਬਖ਼ਤੀ | Bad luck |
ਸਿਆਹਤ | Tourism |
ਸਿਆਹੀ | Ink |
ਸਿਆਹੀ ਚੱਟ | Blotting paper |
ਸਿਆਸਤੀ | Political |
ਸਿਆਸਤਦਾਨ | Politician |
ਸਿਆਸਤ | Politics |
ਸਿਓਣ | Suture |
ਸਿਓਂਕ ਖਾਧਾ | Damaged by white ants |
ਸਿਓਕ | Termite |
ਸਿਓ | Apple |
ਸਿਊ ਬੇਰ | A variety of large sized berrry of Jujube |
ਸਿਊਣਾ ਪਰੋਣਾ | Art of tailoring and embroidery |
ਸਿਊਣਾ | To sew, stitch |
ਸਿਹਤ ਵਿਗਿਆਨ | Hygiene |
ਸਿਹਤ ਵਿਗਿਆਨੀ | Hygienist |
ਸਿਹਤ ਸਫਾਈ | Hygiene and sanitation |
ਸਿਹਤ | Health |
ਸਿਸਟਰ | Nurse |
ਸਿਸਟਮ | System |
ਸਿਸਕੀਆਂ ਭਰਨਾ | To sob |
ਸਿਸਕੀ | Sob |
ਸਿਸਕਣਾ | To gasp |
ਸਿਆੜੇ ਸਿਆੜ | Along the furrow |
ਸਿਆੜ ਕੱਢਣਾ | To plough a furrow |
ਸਿਆੜ | Furrow |
ਸਿਆਲੀ | Wintry |
ਸਿਆਲ | Winter |
ਸਿਆਪਾ ਪੈਣਾ | To be in trouble |
ਸਿਆਪਾ ਖੜ੍ਹਾ ਕਰਨਾ | To create a problem |
ਸਿਆਪਾ ਕਰਨਾ | To lament by beating breast, cheeks and thighs |
ਸਿਆਪਾ | Cheeks and thighs |
ਸਿਆਣੂ | Acquaintance |
ਸਿਆਣਾ ਬਿਆਣਾ | Mature |
ਸਿਆਣਾ ਬਣ | Be sensible |
ਸਿਆਣਾ | Wise |
ਸਿਹਤ ਵਿਭਾਗ | Department of Health |
ਸਿਹਤਮੰਦ | Healthy |
ਸਿਹਤਯਾਬ | Recovered after sickness |
ਸਿਹਤਯਾਬੀ | Recovery, recuperation |
ਸਿਹਰ | Morning |
ਸਿਹਰਾ | Chaplet, Laurel, Wreath |
ਸਿਹਰਾ ਬੰਨ੍ਹਣਾ | To tie laurel around the head |
ਸਿਹਰਾ ਵਧਾਉਣਾ | To untie and remove laurel |
ਸਿਹਰਾਬੰਦੀ | Ceremony of tying a laurel around the bridegroom’s head |
ਸਿਆਣ | Recognition |
ਸਿੱਕ | Yearning, Longing |
ਸਿਕਣਾ | To be warmed, heated, baked |
ਸਿੱਕਣਾ | To long, desire |
ਸਿਕਦਾਰ | Revenue collector, a village official |
ਸਿੱਕਰੀ | Dandruff, Scurf |
ਸਿੱਕਰੀ ਪੈਣੀ | To have dandruff |
ਸਿਕਲ | Polish, Varnish especially of metal |
ਸਿਕਲ ਕਰਨਾ | To polish |
ਸਿਕਲੀਗਰ | A nomadic tribe whose profession is to make knives and swords |
ਸਿਕਵਾਉਣਾ | To get something baked |
ਸਿੱਕੜ | Splinter, bark |
ਸਿੱਕਾ | Currency, coin, Graphite rod in a lead pencil, authority |
ਸਿੱਕਾ ਚਲਾਉਣਾ | To issue coins |
ਸਿੱਕਾ ਜਮਾਉਣਾ | To establish sway, domination |
ਸਿੱਕੇਬੰਦ | Standard, of standard quality |
ਸਿੱਖ | Follower, Disciple, a follower of Sikh religion |
ਸਿੱਖ ਧਰਮ | The Sikh religion, Sikhism |
ਸਿੱਖਣਾ | To learn, acquire knowledge or skill |
ਸਿਖਰ | Apex, Zenith |
ਸਿਖਰ ਸਨਮੁਖ ਕੋਣ | Vertically opposite angle |
ਸਿਖਰ ਦੁਪਹਿਰ | Hot noon |
ਸਿਖਰ ਨੂੰ ਛੂਹਣਾ | To reach to the top, achieve distinction |
ਸਿਖਰ ਬਿੰਦੂ | Zenith |
ਸਿਖਰਲਾ | Topmost, highest |
ਸਿਖਲਾਉਣਾ | To teach |
ਸਿਖਲਾਈ | Training, schooling |
ਸਿਖਵਾਉਣਾ | To get someone trained |
ਸਿਖਾਉਣਾ | To incite, to prompt |
ਸਿਖਾਈ | Charges of training |
ਸਿਖਾਂਦਰੂ | Person under training |
ਸਿਖਾਵਟ | Insinuation, abetment, incitement |
ਸਿੱਖਿਅਕ | Instructor, Tutor |
ਸਿੱਖਿਆ | Schooling, Training, education |
ਸਿੱਖਿਆ ਸਿਖਾਇਆ | Already trained |
ਸਿੱਖਿਆ ਸ਼ਾਸਤਰ | Pedagogy, theory and art of teaching |
ਸਿੱਖਿਆ ਸ਼ਾਸਤਰੀ | Educationist |
ਸਿੱਖਿਆ ਦੇਣਾ | To instruct, train |
ਸਿੱਖਿਆ ਪ੍ਰਣਾਲੀ | Education system |
ਸਿੱਖਿਆ ਮੰਤਰੀ | Education Minister |
ਸਿੱਖਿਆ ਮਾਧਿਅਮ | Medium of instruction |
ਸਿੱਖਿਆ ਲੈਣੀ | To receive instruction |
ਸਿੱਖਿਆ ਵਿਧੀ | Methods of education |
ਸਿੱਖਿਆਦਾਇਕ | Educative, Preceptive |
ਸਿਖਿਆਰਥੀ | Pupil,Student |
ਸਿੱਖੀ | Sikh religion |
ਸਿੱਖੀ ਸਿਦਕ | The firm faith of a Sikh |
ਸਿੰਗ | Antler, horn |
ਸਿਗਨਲ | Signal |
ਸਿਗਰਟ | Cigarette |
ਸਿਗਰਟ ਪੀਣੀ | To smoke |
ਸਿੰਗਲ | Single |
ਸਿੰਗੜ | Powder-horn |
ਸਿਗਾਰ | Cigar |
ਸਿੰਗੀ | A kind of Trumpet, Cupping glass |
ਸਿੰਗੋਟੀ | Ornamental covering for bullock’s horns |
ਸਿੰਘ | Lion, Zodian sign Leo, a baptised Sikh |
ਸਿੰਘ ਸਭਾ | A socio-religious association of Sikhs |
ਸਿੰਘਣੀ | Sikh female, Lioness |
ਸਿੰਘਾਸਣ | Throne |
ਸਿੰਘਾੜਾ | Water caltrop |
ਸਿੱਜਣਾ | To get moist, wet, or drenched |
ਸਿੰਜਣਾ | To irrigate, water |
ਸਿਜਦਾ | Kowtow, prostration |
ਸਿਜਦਾ ਕਰਨਾ | To genuflect |
ਸਿੰਜਾਉਣਾ | To get watered or irrigated |
ਸਿੰਜਾਈ | Charges for watering |
ਸਿੱਝਣਾ | Avenge, To settle score with |
ਸਿੱਟਣਾ | To throw |
ਸਿਆਣ | Recognition |
ਸਿੱਟਾ | Ear of corn, spike, inference, consequence, result |
ਸਿੱਟਾ ਕੱਢਣਾ | To conclude, infer |
ਸਿੱਟਾ ਨਿਕਲਨਾ | Be derived or to appear |
ਸਿਦਕ | Belief, Trust, contentment |
ਸਿਦਕ ਰੱਖਣਾ | To remain patient |
ਸਿਦਕਹੀਣ | Lacking faith, Impatient |
ਸਿਦਕਵਾਨ | Firm in faith |
ਸਿੱਧ | Proved, Obverse side, a dovine, Person who has attained certain spiritual and miraculous powers through meditation and austerities |
ਸਿੱਠਣੀ | Abusive songs sung at marriage by ladies on the bride’s side addressing and ridiculing bridegroom’s relations, lampoon |
ਸਿਠਾਣੀ | Wife of a rich merchant |
ਸਿੱਡਾ | Firmness, Steadfastness, persistence |
ਸਿੱਡਾ ਰੱਖਣਾ | To persist, persevere |
ਸਿੰਡੀਕੇਟ | Syndicate |
ਸਿਤ ਪਸੀਤਾ | Aside, aloof |
ਸਿਤਮ | Atrocity |
ਸਿਤਮ ਢਾਹੁਣਾ | To perpetrate |
ਸਿਤਮਗਰ | Cruel |
ਸਿਤਮੀ | Atrocious |
ਸਿਤਾਰ | A musical string instrument |
ਸਿਤਾਰ ਵਜਾਉਣੀ | To play at sitar |
ਸਿਤਾਰਾ | Star |
ਸਿਥਲ | Feeble, weak, lazy, apathetic, languid |
ਸਿਥਲਤਾ | Sluggishness |
ਸਿੱਧ ਕਰਨਾ | To prove |
ਸਿੱਧ-ਪੁੱਠ | Differece between obverse and reverse sides |
ਸਿੰਧ | Indus (River), Sindh ( a province in Pakistan ) |
ਸਿੰਧ ਸਾਗਰ ਦੁਆਬ | Name of the region lying between the River Indus and Jhelum |
ਸਿੱਧ ਪੱਧਰਾ | Modest, foolish, simple |
ਸਿੱਧੜ | Simpleton |
ਸਿੱਧਾ | Erect, Straight, artless, direct |
ਸਿੱਧਾ ਕਰਨਾ | To punish and reform, set right |
ਸਿੱਧਾ ਤੀਰ | Straight as a rod |
ਸਿੱਧਾ ਪੁੱਠਾ | Topsys-turvy, confused |
ਸਿੱਧੀ ਦੂਰੀ | Distance as the crow flies |
ਸਿਧਾਉਣਾ | Train, domesticate |
ਸਿਧਾਈ | Training, Proper alignment |
ਸਿਧਾਂਤ | Doctrine, rule, theory |
ਸਿਧਾਂਤ ਸੰਬੰਧੀ | Doctrinal |
ਸਿਧਾਂਤ ਮੁਖੀ | Principled, logical, rational |
ਸਿਧਾਂਤਹੀਣ | Illogical |
ਸਿਧਾਂਤਵਾਦ | Theorism |
ਸਿਧਾਂਤਵਾਦੀ | Theorist |
ਸਿਧਾਂਤੀਕਰਨ | Theorisation |
ਸਿਧਾਰਨਾ | To depart, to expire |
ਸਿੰਧੌਰਾ | Ceremonial offering placed at the feet of the dead husband by a widow intending to be sati |
ਸਿਪਾਹ | Army |
ਸਿਪਾਹ ਸਲਾਰ | Commander-in-chief |
ਸਿਪਾਹ ਸਲਾਰੀ | Command of an army |
ਸਿਪਾਹੀ | Policeman, soldier |
ਸਿਪਾਹੀਆਨਾ | Soldierly |
ਸਿਪਾਹੀਗੀਰੀ | Career, Service of a soldier |
ਸਿਨਕੋਨਾ | Cinchona |
ਸਿਨਫ਼ | Art form, Genre |
ਸਿਨਮਾ | Cinema |
ਸਿੰਨ੍ਹਣਾ | To ridicule, taunt, moisten |
ਸਿੱਪ | Sea-shell, Oyster shell |
ਸਿਪਾਇਆ | Wooden rest to keep the fore part of a bullock-cart in raised position |
ਸਿਪਾਈ | Three legged stand for resting water pitcher on |
ਸਿਮਰਤੀ | Remembrance |
ਸਿਮਰਨ | Prayer, remembering of God’s name |
ਸਿਮਰਨਾ | To remember, Count beads |
ਸਿੰਮਣਾ | Practice of to ooze, leak, exude |
ਸਿਮਟਣਾ | To shrink, contract, shrivel, to be shy |
ਸਿਮਟਾ | Contraction |
ਸਿਮਟਾਉਣਾ | Cause to shrink |
ਸਿਮਤ | Direction, cardinal point |
ਸਿੰਬਲ | Silk-cotton tree |
ਸਿਫਾਰਸ਼ | Recommendation |
ਸਿਫਾਰਸ਼ ਕਰਨੀ | Sponsor, to recommend |
ਸਿਫਾਰਸ਼ੀ | Recommendatory |
ਸਿਫਾਰਸ਼ੀ ਚਿੱਠੀ | Letter of recommendation testimonial |
ਸਿਫ਼ਤ | Praise, Kudos, approbation |
ਸਿਫ਼ਤ ਸਲਾਹ | Praise to deity |
ਸਿਫ਼ਤ ਕਰਨੀ | To laud, admire |
ਸਿਰ ਤੋੜ | Maximum effort |
ਸਿਰ ਤੇ ਸਵਾਰ ਹੋਣਾ | To be domineering |
ਸਿਰ ਚੜ੍ਹਉਣਾ | To pamper, spoil, coddle |
ਸਿਰ ਚੜ੍ਹਨਾ | To be overbearing |
ਸਿਰ ਚਕਰਾਉਣਾ | To feel giddy |
ਸਿਰ ਖੁੱਥਾ | One with tasselled, matted |
ਸਿਰ ਖਾਣਾ | To irritate |
ਸਿਰ ਖਪਾਈ | Ineffectual argumentation |
ਸਿਰ ਕੱਢ | Prominent, outstanding |
ਸਿਰ ਹਿਲਾਉਣਾ | To nod (yes), nod assent (no) |
ਸਿਰ ਸੁਆਹ ਪੈਣੀ | To be damned |
ਸਿਰ ਸੜਿਆ | Willful, eccentric, crazy |
ਸਿਰ ਸੰਬੰਧੀ | Cephalic |
ਸਿਰ ਸਦਕਾ | By virtue of |
ਸਿਰ ਅੱਖਾਂ ਤੇ | Most cordially, Receiving with pleasure |
ਸਿਰ ਉੱਚਾ ਰੱਖਣਾ | Hold one’s head high |
ਸਿਰ | Head |
ਸਿਮਰਿਤੀ, ਸਿਮ੍ਰਿਤੀ | Holy book containing code of Hindu law |
ਸਿੰਮਲ | Bombax, Silk tree, silk-cotton |
ਸਿਮਰਨਾ | Rosary |
ਸਿਰਕੀ | Reed mat, mat made from reed bamboo |
ਸਿਰਕਾ | Vinegar |
ਸਿਰਹਾਣਾ | Pillow |
ਸਿਰਸਾਮ | Brain fever |
ਸਿਰੋ ਸਿਰ | Fully, completely |
ਸਿਰ ਵਾਰਨਾ | Alms given after revolving over a person’s head, signifying a sacrifice |
ਸਿਰ ਵੱਢਵਾਂ | Deadly enmity |
ਸਿਰ ਲੱਥ | Fearless, dauntless, brave |
ਸਿਰ ਮੌਰ | Diaden, coronet, leader, chief |
ਸਿਰ ਮੂੰਹ | Head or tail |
ਸਿਰ ਮੁੰਨਾ | Clean-shaven |
ਸਿਰ ਮਾਰਨਾ | Refusal, denial |
ਸਿਰ ਭਾਰ | Headlong |
ਸਿਰ ਫੇਰਨਾ | To decline |
ਸਿਰ ਫਿਰਨਾ | To go mad, become proud |
ਸਿਰ ਪੈਰ | Meaningfulness |
ਸਿਰ ਪੀੜ | Headache, migraine |
ਸਿਰ ਪਰਨੇ ਡਿਗਣਾ | To suffer defeat, to fall headlong |
ਸਿਰ ਨੂੰ ਆਉਣਾ | To be aggressively rude, quarrelsome |
ਸਿਰ ਨਿਵਾਉਣਾ | To bow, salute |
ਸਿਰ ਧੜ ਦਾ ਬਾਜੀ | A matter of life and death |
ਸਿਰ ਦੇਣਾ | To make supreme sacrifice |
ਸਿਰ ਦਰਦੀ | useless work, causing disturbance |
ਸਿਰ ਦਰਦ | Headache, migraine |
ਸਿੜ੍ਹੀ ਸਿਆਪਾ | Wailing rites, mourning |
ਸਿੜ੍ਹੀ | Bier, One designed like a ladder |
ਸਿਵਾ | Except, without, Funeral pyre, Burnt pyre |
ਸਿਵਲੀਅਨ | Member of civil services, civilian |
ਸਿਲਸਿਲੇਵਾਰ | Serial, arranged, successive |
ਸਿਲਸੇਲੇਵਾਰ ਕਰਨਾ | Arrange serially |
ਸਿਲਕ | Silk cloth |
ਸਿਲਮਾ | Fine gold, silver or copper wire or thread used in embroidery |
ਸਿਲਮਾ ਸਿਤਾਰਾ | Ornamentation embellishment |
ਸਿਲਵਰ | Silver |
ਸਿੱਲ੍ਹ | Humidity |
ਸਿੱਲ੍ਹਾ | Damp, moist |
ਸਿਲਾ | Consequence, ear of wheat dropped in the field |
ਸਿਲਾ ਦੇਣਾ | To reward |
ਸਿਲਾਈ | Stitching charges |
ਸਿਲਾਈ ਕਢਾਈ | Tailoring and embroidery |
ਸਿਲਾਈ ਕਰਨਾ | To stitch, sew |
ਸਿਲਾਈ ਕੱਚੀ | Tacks, tacking |
ਸਲਾਈ ਮਸ਼ੀਨ | Sewing machine |
ਸਿਲਾਜੀਤ | A kind of mineral or rock or secretion as a potent drug |
ਸਿਲੀ | Whetstone |
ਸਿਲੇਬਸ | Syllabus |
ਸਿਵਲ | Civil, civil government |