Punjabi to English Meaning of Words Starting With Ki | ਕਿ ਵਾਲੇ ਸ਼ਬਦ | ਸਿਹਾਰੀ ਵਾਲੇ ਸ਼ਬਦ

Below is the list of Punjabi to English word meaning of Punjabi words that start from the letter ਕਿ।

If you are searching for words that start from ਕਿ, and want to know the English meaning of these words from Punjabi to English, this list will help you.

Please feel free to add if you know any such word that we have missed and also would like to give the meaning of that word in English.

ਕਿThat
ਕਿਉਂWhy
ਕਿਉਂਕਿBecause
ਕਿਉਂਟਣਾFinish
ਕਿਉਂ ਨਹੀਂWhy not
ਕਿਉੜਾName of a plant
ਕਿਆWhat
ਕਿਆਸSpeculation
ਕਿਆਸੀPresumptive
ਕਿਆਫਾEstimation
ਕਿਆਫਾ ਲਾਉਣਾGuess
ਕਿਆਮSojourn
ਕਿਆਮਤCalamity
ਕਿਆਰਾSubdivision of a field
ਕਿੱਸਾFolk tale
ਕਿੱਸਾ ਕਾਵਿPoetic genre
ਕਿਸ਼ਮਿਸ਼Raisin
ਕਿਸਮਤ ਦਾ ਧਨੀFortunate
ਕਿਸਮਤ ਦਾ ਬਲੀUnfortunate
ਕਿਸਮਤDestiny
ਕਿਸਮVariety
ਕਿਸ਼ਤInstallment
ਕਿਸ਼ਤਾਂ ਤੇOn installment basis
ਕਿਸ਼ਤੀBoat
ਕਿਸ਼ਤੀਆਂ ਦੀ ਦੌੜBoat-race
ਕਿਆਰੀFlower bed
ਕਿਸWhat
ਕਿਸ ਤਰ੍ਹਾਂHow
ਕਿਸ ਤੋਂFrom whom
ਕਿਸ ਦਾWhose
ਕਿਸ ਨੇWho
ਕਿਸ ਨੂੰTo Whom
ਕਿਸ ਲਈWhat for
ਕਿੰਗਰਾOrnamental parapet
ਕਿੱਕਲੀ A kind of folk dance performed by females
ਕਿੱਕਰAcacia
ਕਿੱਕਰ ਦੀ ਗੂੰਦArabic gum
ਕਿੱਕ ਮਾਰਨੀTo Kick
ਕਿਹੋ ਜਿਹਾApproximately
ਕਿਹਾ ਕਹਾਇਆActing on hearsay
ਕਿਹੜਾWhich one
ਕਿਸ਼ੋਰ ਅਵਸਥਾAdolescence
ਕਿਸ਼ੋਰ Juvenile
ਕਿਸੇ ਥਾਂSomewhere
ਕਿਸੇ ਤਰ੍ਹਾਂSomehow
ਕਿਸੇSomeone
ਕਿਸਾਨPeasant
ਕਿੱਸਾਕਾਰWriter of story
ਕਿੱਸਾ ਗੋReciter of story
ਕਿੰਗਰੀBorder of cloth
ਕਿਚ ਕਿਚ ਕਰਨੀTo talk nonsensically
ਕਿਚਨKitchen
ਕਿੰਜHow
ਕਿੱਟKit 
ਕਿੱਡਾHow big
ਕਿਣਕਾBroken piece of grain
ਕਿਣ ਮਿਣDrizzle
ਕਿਤਨਾHow much
ਕਿੱਤਾVocation
ਕਿਤਾਬ Book
ਕਿਤਾਬਚਾBooklet
ਕਿਤਾਬਤCalligraphy
ਕਿਤਾਬੀBookish
ਕਿਤਾਬੀ ਕੀੜਾBookworm
ਕਿੰਤੂObjection
ਕਿਤੇSomewhere
ਕਿਤੇ ਕਿਤੇAt times
ਕਿੱਥੇWhere
ਕਿੱਥੋਂWherefrom
ਕਿੱਦਣWhich date
ਕਿੱਦਾਂHow
ਕਿੱਧਰWhich way
ਕਿਧਰੇPerchance
ਕਿਧਰੋਂFrom where
ਕਿਧਾWhose
ਕਿਨWho
ਕਿਨਵਾਂWhich one
ਕਿੰਨ੍ਹਾਂWho
ਕਿੰਨੂWhom
ਕਿੰਨਾHow much
ਕਿਨਾਰਾBorder 
ਕਿਨਾਰਾ ਕਰਨਾTo dissociate
ਕਿਨਾਰੀLace
ਕਿਰਦਾਰConduct
ਕਿਰਤੀ ਵਰਗWorking class
ਕਿਰਤੀ ਸੰਘTrade union
ਕਿਰਤੀLabourer
ਕਿਰਤਾਰਥGratified
ਕਿਰਤਘਣUngrateful
ਕਿਰਤੱਗObliged
ਕਿਰਤ ਕਮਾਈHonest earnings
ਕਿਰਤ ਸੰਜਮੀLabour-saving
ਕਿਰਤWork
ਕਿਰਚCrunch
ਕਿਰਕਿਰਾBad in taste
ਕਿਰਕAversion
ਕਿਰਸੀThrifty
ਕਿਰਸਾਨੀFarming
ਕਿਰਸਾਨ Peasant
ਕਿਰਸ ਕਰਨੀEconomise
ਕਿਬਰPride
ਕਿੰਬCitron
ਕਿੰਨੇHow many
ਕਿੰਨੂKinnow
ਕਿਰਲੀLizard
ਕਿਰਲਾLarge-sized lizard
ਕਿਰਮੋਕਿਰਮੀOne by one
ਕਿਰਮਚੀCrimson
ਕਿਰਮ ਨਾਸ਼ਕInsecticide
ਕਿਰਮInsect
ਕਿਰਪਾਲਤਾGraciousness
ਕਿਰਪਾਲੂCompassionate
ਕਿਰਪਾਨਧਾਰੀA baptized Sikh
ਕਿਰਪਾਨCurved sword
ਕਿਰਪਾ ਪਾਤਰBeneficiary
ਕਿਰਪਾ ਨਿਧਾਨMerciful
ਕਿਰਪਾ ਦ੍ਰਿਸ਼ਟੀGaze of Benign
ਕਿਰਪਾ ਕਰਨੀTo favour
ਕਿਰਪਾ ਕਰਕੇPlease
ਕਿਰਪਾKindness
ਕਿਰਨਾ To drop
ਕਿਰਨRay
ਕਿੱਲ੍ਹStrain
ਕਿੱਲਤScarcity
ਕਿਲਕਾਰੀJoyful shriek
ਕਿੱਲ ਕੰਡਾTools
ਕਿੱਲNail
ਕਿਰਿਆਨਾGrocery
ਕਿਰਿਆਤਮਿਕVerbal
ਕਿਰਿਆਸ਼ੀਲActiveness
ਕਿਰਿਆ ਰੂਪConjugation
ਕਿਰਿਆ ਬੋਧਕIndicating action
ਕਿਰਿਆ ਫ਼ਲGerund
ਕਿਰਿਆ ਪਦCopula
ਕਿਰਿਆਕਰਮFuneral rites
ਕਿਰਿਆ ਸਾਧਣੀAblutions
ਕਿਰਿਆProcess
ਕਿਰਾਇਆRent
ਕਿੜEnmity
ਕਿੜ ਕੱਢਣੀVindictive intent
ਕਿੜ ਰੱਖਣੀTo harbour
ਕਿਵੇਂBy what means
ਕਿਵਾੜ ਖੁੱਲ੍ਹ ਜਾਣੇFor door to open
ਕਿਵਾੜGate
ਕਿੱਲੋ ਲਿਟਰKilolitre
ਕਿੱਲੋKilo
ਕਿੱਲੇਬੰਦੀDivision of land into one acre plots
ਕਿੱਲੀA small peg
ਕਿੱਲਾ ਪੂੱਟਣਾTo pull out stake
ਕਿੱਲਾ ਗੱਡਣਾTo drive a peg
ਕਿੱਲਾPost
ਕਿਲ੍ਹੇਬੰਦੀFortification
ਕਿਲ੍ਹੇਦਾਰCommander
ਕਿਲ੍ਹਾCitadel, Fort
ਕਿੱਲੋਗ੍ਰਾਮKilogram
ਕਿੱਲੋ ਮੀਟਰKilometre
ਕ੍ਰਿਸ਼ਨDark, black, Lord Krishna
ਕ੍ਰਿਸ਼ਮਾ, ਕਰਿਸ਼ਮਾMiracle
ਕ੍ਰਿਸਮਸChristmas, Xmas
ਕ੍ਰਿਸ਼ੀFarming, Agriculture
ਕ੍ਰਿਸ਼ੀ ਸੰਬੰਧੀAgrarian, Agricultural
ਕ੍ਰਿਸ਼ੀ ਵਿਗਿਆਨAgronomy, agronomics
ਕ੍ਰਿਸ਼ੀ ਵਿਗਿਆਨੀAgricultural scientist, agronomist
ਕ੍ਰਿਸ਼ੀ ਵਿਭਾਗAgriculture department, Department of agriculture
ਕ੍ਰਿਕਟCricket
ਕ੍ਰਿਤProduced by, written, performed
ਕ੍ਰਿਤੱਗGrateful, obliged, thankful
ਕ੍ਰਿਤੱਗਤਾGratitude, gratefulness
ਕ੍ਰਿਤਘਣThankless
ਕ੍ਰਿਤਘਣਤਾThanklessness, ingratitude
ਕ੍ਰਿਤਾਰਥGratified, Satisfied
ਕ੍ਰਿਤਾਰਥ ਕਰਨਾTo oblige, satisfy
ਕ੍ਰਿਤੀArtifact, work, writing, performance
ਕ੍ਰਿੰਦਤParticiple, Suffix added to verb to form adjective or substantive
ਕ੍ਰਿਪਾFavour, Kindness

Leave a Reply

This site uses Akismet to reduce spam. Learn how your comment data is processed.