ਚਰਚਾ ਚੱਲੇ (Discussion On)
ਮੌਣ ਵਰਤ, ਚੁਪ, ਸੰਧਯਾ-ਵੰਦਨ, ਸਮਾਇਕ ਆਦਿ (Observing Silence)- ਇਹ ਸਾਰੇ ਸ਼ਬਦ (ਕੁੱਝ ਭਿੰਨਤਾਵਾਂ ਛੱਡ ਕੇ) ਇੱਕ ਵਿਸ਼ੇਸ਼ ਗੁਣ ਦਾ ਗਿਆਨ ਕਰਾਉਂਦੀਆਂ ਹਨ । ਅਜੋਕੇ ਯੁੱਗ ਵਿੱਚ ਇਨ੍ਹਾਂ ਸ਼ਬਦਾਂ ਦੀ ਬਹੁਤ ਮਹਤੱਤਾ ਵੱਧ ਗਈ ਹੈ। ਕਿਉਂ ਜੋ ਰੁਝੇਵੇਂ ਵੀ ਵੱਧ ਗਏ ਹਨ । ਕੁੱਝ ਕੁ ਸਾਲ ਪਹਿਲਾਂ ਹੀ ਸੰਧਯਾ-ਵੰਦਨ ਦਿਨ ਚਰਿਆ ਦਾ ਇੱਕ ਅਨਿਖੜਵਾਂ ਕਰਮ ਸੀ । ਮਨੁੱਖ […]
ਚਰਚਾ ਚੱਲੇ (Discussion On) Read More »