ਪੰਜਾਬੀ ਪਹੇਲੀਆਂ
ਜੇ ਬੁਝੇਂ ਤਾਂ ਜਾਣਾ (ਬੁਝਾਰਤਾਂ) 1. ਬਾਹਰੋਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ। 2. ਇਸ ਰਾਜੇ ਦੀ ਅਨੋਖੀ ਰਾਣੀ ਦੁੰਬ ਦੇ ਰਸਤੇ ਪੀਂਦੀ ਪਾਣੀ। 3. ਆਈ ਸੀ, ਪਰ ਦੇਖੀ ਨਹੀਂ। 4. ਚਿੱਟੀ ਇਮਾਰਤ ਬੂਹਾ ਕੋਈ ਨਾ। 5. ਲੱਗ ਲੱਗ ਕਹੇ ਨਾ ਲੱਗਦੇ, ਬਿਨ ਆਖੇ ਲੱਗ ਜਾਂਦੇ, ਮਾਮੇ ਨੂੰ ਲਗਦੇ ਤਾਏ ਨੂੰ ਰਹਿ ਜਾਂਦੇ। […]