ਰੁੱਖ ਤੇ ਮਨੁੱਖ
ਇੱਹ ਵਾਤਾਵਰਣ (Environment) ਨੂੰ ਸ਼ਾਤੀ (Peace), ਸੁੰਦਰਤਾ (Beauty) ਤੇ ਤੰਦਰੁਸਤੀ (Healthy) ਬਖ਼ਸ਼ਦੇ ਹਨ। ਹਵਾ ਵਿੱਚ ਕਾਰਬਨ-ਆਕਸੀਜ਼ਨ ਅਤੇ ਗਰਮੀ-ਸਰਦੀ ਦੇ ਸੰਤੁਲਨ ਨੂੰ ਬਣਾਕੇ ਰਖਦੇ ਹਨ। ਇੱਹ ਰਿਸ਼ਤੇਦਾਰਾਂ ਵਾਂਗ ਗੱਲਾਂ ਕਰਦੇ ਹਨ, ਹੱਸਦੇ ਹਨ, ਰੋਂਦੇ ਹਨ, ਸੌਂਦੇ ਹਨ ਅਤੇ ਮਧੁਰ ਸੰਗੀਤ ਵੀ ਪੈਦਾ ਕਰਦੇ ਹਨ ਤੇ ਬੀਮਾਰ ਨੂੰ ਦਵਾਈਆਂ ਵੀ ਦਿੰਦੇ ਹਨ। ਰੁੱਖ ਸ਼ੁਭਕਾਮਨਾਵਾਂ ਦਿੰਦੇ ਹਨ ਇਸੇ […]