No admission without permission Meaning in Punjabi
No admission without permission Matlab in Punjabi No admission without permission (ਨੋ ਐਡਮਿਸ਼ਨ ਵਿਦਾਉਟ ਪਰਮਿਸ਼ਨ) = ਬਿਨਾਂ ਆਗਿਆ ਅੰਦਰ ਆਉਣਆ ਮਨਾਂ ਹੈ (Bina aagya ander auna mana hai)
No admission without permission Matlab in Punjabi No admission without permission (ਨੋ ਐਡਮਿਸ਼ਨ ਵਿਦਾਉਟ ਪਰਮਿਸ਼ਨ) = ਬਿਨਾਂ ਆਗਿਆ ਅੰਦਰ ਆਉਣਆ ਮਨਾਂ ਹੈ (Bina aagya ander auna mana hai)
Thanks for the trouble Matlab in Punjabi Thanks for the trouble (ਥੈਂਕਸ ਫਾਰ ਦਾ ਟ੍ਰਬਲ) = ਖੇਚਲ ਲਈ ਧੰਨਵਾਦ (Khechal laee dhanwad)
No hurry Matlab in Punjabi No hurry (ਨੋ ਹਰੀ) = ਕੋਈ ਜਲਦੀ ਨਹੀਂ (koee jaldee nahin)
No noise Matlab in Punjabi No noise (ਨੋ ਨਾਇਜ਼) =ਰੌਲਾ ਨਾ ਪਾਓ (Raula na pao)
Anything else Matlab in Punjabi Anything else (ਐਨੀਥਿੰਗ ਐਲਜ਼) = ਕੋਈ ਹੋਰ ਚੀਜ਼ (Koi hor cheese)
Nothing important Matlab in Punjabi Nothing important (ਨਥਿੰਗ ਇਮਪਾਰਟੈਂਟ) = ਕੋਈ ਖਾਸ ਗਲ ਨਹੀਂ (koi khas gal nahin)
What else Matlab in Punjabi What else (ਵਟ ਐਲਜ਼) = ਹੋਰ ਕੋਈ ਗਲ (Hor koi gal)
Sorry to come late Matlab in Punjabi Sorry to come late (ਸਾਰੀ ਟੂ ਕਮ ਲੇਟ) = ਦੇਰ ਨਾਲ ਆਉਣ ਦਾ ਮੈਨੂੰ ਅਫਸੋਸ ਹੈ (Der nal aun da mainu afsos hai)
No smoking Matlab in Punjabi No smoking (ਨੋ ਸਮੋਕਿੰਗ) = ਸਿਗਰੇਟ ਪੀਨਾ ਮਨਾ ਹੈ (Sigrat peena manaa hai)
No thoroughfare Matlab in Punjabi No thoroughfare (ਨੋ ਥਾਰੋਫੇਅਰ) = ਇਹ ਆਮ ਰਸਤਾ ਨਹੀੰ (Aeh aam rasta nahin)
No enterance Matlab in Punjabi No enterance (ਨੋ ਐਂਟਰੈਂਸ) = ਅੰਦਰ ਆਉਣ ਦਾ ਰਸਤਾ ਨਹੀਂ (Ander aun daa rasta nahin)
Rest assured Matlab in Punjabi Rest assured (ਰੈਸਟ ਅਸੋਰਡ) = ਯਕੀਨ ਰੱਖੋ (yakin rakho)
Sorry to interrupt you Matlab in Punjabi Sorry to interrupt you (ਸਾਰੀ ਟੂ ਇਨਟਰੱਪਟ ਯੂ) = ਤੁਹਾਨੂੰ ਟੋਕਣ ਦਾ ਮੈਨੂੰ ਅਫਸੋਸ ਹੈ (Tuhanu token da mainu afsos hai)
Not sure Matlab in Punjabi Not sure (ਨਾਟ ਸ਼ਿਉਰ) = ਪੱਕਾ ਪਤਾ ਨਹੀਂ (Pacca pata nahin)
Any body else Matlab in Punjabi Any body else (ਐਨੀ ਬਾਡੀ ਐਲਸ) = ਕੋਈ ਹੋਰ (Koi hor)
No talking Matlab in Punjabi No talking (ਨੋ ਟਾਕਿੰਗ) = ਗੱਲਾਂ ਨਾਂ ਕਰੋ (Galan na karo)
No parking here Matlab in Punjabi No parking here (ਨੋ ਪਾਰਕਿੰਗ ਹਿਅਰ) = ਇਥੇ ਗੱਡੀ ਖੜੀ ਕਰਨਾ ਮਨ੍ਹਾਂ ਹੈ (Ithe gadi khari karna mana hai)
What to me Matlab in Punjabi What to me (ਵਟ ਟੂ ਮੀ) = ਮੈਨੂੰ ਕੀ (Mainu kee)
Sorry to disturb you Matlab in Punjabi Sorry to disturb you (ਸਾਰੀ ਟੂ ਡੀਸਟਰਬ ਯੂ) = ਤੁਹਾਡੇ ਕੰਮ ਵਿੱਚ ਮੈਨੂੰ ਦਖਲ ਦੇਣ ਦਾ ਅਫਸੋਸ ਹੈ (Tuhade kam vich mainu dakhal den daa aphsos hai)
Just coming Matlab in Punjabi Just coming (ਜਸਟ ਕਮਿੰਗ) = ਹੁਣੇ ਆਇਆ (Hune aaya)