We are providing a list of 100 words that a lot of people tend to spell wrongly while writing or even performing a search on their mobile phone or computer. Typing errors occur in all the languages, but it is important to know the correct spelling of a word if you are trying to learn or use a particular language.
Below is the list of 100 common Shudh Ashudh words in Punjabi–of course, you can suggest more such pairs through the comment section.
Shudh Ashudh in Punjabi
| ਅਸ਼ੁੱਧ ਸ਼ਬਦ | ਸ਼ੁੱਧ ਸ਼ਬਦ |
| ਗੁਰੁ | ਗੁਰੂ |
| ਸਨਤਰਾ | ਸੰਤਰਾ |
| ਕਵਿ | ਕਵੀ |
| ਨਦਿ | ਨਦੀ |
| ਮੀਹ | ਮੀਂਹ |
| ਆਪਨਾ | ਆਪਣਾ |
| ਸਮਜਦਾਰ | ਸਮਝਦਾਰ |
| ਅਨੌਖਾ | ਅਨੋਖਾ |
| ਚੋਲ | ਚੌਲ |
| ਦੁਸ਼ਮਨ | ਦੁਸ਼ਮਣ |
| ਗਯਾਨ | ਗਿਆਨ |
| ਦਹੀ | ਦਹੀਂ |
| ਚੰਘਾ | ਚੰਗਾ |
| ਦਯਾ | ਦਇਆ |
| ਗੁਨ | ਗੁਣ |
| ਸੰਘਨਾ | ਸੰਘਣਾ |
| ਜਾਸੂਸ | ਜਸੂਸ |
| ਵੇਖਨਾ | ਵੇਖਣਾ |
| ਅੱਦਾ | ਅੱਧਾ |
| ਕੋਲੀ | ਕੌਲੀ |
| ਏਨਕ | ਐਨਕ |
| ਪੋੜੀ | ਪੌੜੀ |
| ਕਨਕ | ਕਣਕ |
| ਕੈਹਣਾ | ਕਹਿਣਾ |
| ਗੇਦ | ਗੇਂਦ |
| ਬੋਜ | ਬੋਝ |
| ਕੰਬਨਾ | ਕੰਬਣਾ |
| ਅਨਡਿੱਠਾ | ਅਣਡਿੱਠਾ |
| ਕੁੱਭਾ | ਕੁੱਬਾ |
| ਪਰਾਯਾ | ਪਰਾਇਆ |
| ਸਿਪਾਈ | ਸਿਪਾਹੀ |
| ਕਹਿਨਾ | ਕਹਿਣਾ |
| ਪੜਣਾ | ਪੜ੍ਹਨਾ |
| ਕਰਣਾ | ਕਰਨਾ |
| ਚੜਣਾ | ਚੜ੍ਹਨਾ |
| ਸ਼ੈਦ | ਸ਼ਾਇਦ |
| ਡੂੰਗਾ | ਡੂੰਘਾ |
| ਸੇਹਤ | ਸਿਹਤ |
| ਵੇਹੜਾ | ਵਿਹੜਾ |
| ਇਰਖਾ | ਈਰਖਾ |
| ਨੌਂਹ | ਨਹੁੰ |
| ਗੰਡ | ਗੰਢ |
| ਜੂਜਨਾ | ਜੂਝਣਾ |
| ਬਾਗ੍ਹ | ਬਾਘ |
| ਘੋਹੜੀ | ਘੋੜੀ |
| ਗੋਬੀ | ਗੋਭੀ |
| ਪਰੀਤਮ | ਪ੍ਰੀਤਮ |
| ਪਰੇਮ | ਪ੍ਰੇਮ |
| ਪਰੇਤ | ਪ੍ਰੇਤ |
| ਗਰੰਥ | ਗ੍ਰੰਥ |
| ਕਰਿਸ਼ਨ | ਕ੍ਰਿਸ਼ਨ |
| ਪਰਾਪਤ | ਪ੍ਰਾਪਤ |
| ਅਮਰਤ | ਅੰਮ੍ਰਿਤ |
| ਕਰੋਧ | ਕ੍ਰੋਧ |
| ਤੁਰਣਾ | ਤੁਰਨਾ |
| ਬਣਣਾ | ਬਣਨਾ |
| ਝੜਣਾ | ਝੜਨਾ |
| ਗਿਣਣਾ | ਗਿਣਨਾ |
| ਮਿਣਣ | ਮਿਣਨ |
| ਯਤਨ | ਜਤਨ |
| ਯੱਗ | ਜੱਗ |
| ਹਿਮਾਲਯ | ਹਿਮਾਲਾ |
| ਨਿਰਭਯ | ਨਿਰਭੈ |
| ਉਨਾ | ਉਨ੍ਹਾਂ |
| ਵਰਾ | ਵਰ੍ਹਾ |
| ਚੜਾਈ | ਚੜ੍ਹਾਈ |
| ਖੁੱਲ | ਖੁੱਲ੍ਹ |
| ਪੜ | ਪੜ੍ਹ |
| ਚੜ | ਚੜ੍ਹ |
| ਟੇਡੀ | ਟੇਢੀ |
| ਗੁਆਂਡ | ਗੁਆਂਢ |
| ਠੰਡਾ | ਠੰਢਾ |
| ਬੁੱਡਾ | ਬੁੱਢਾ |
| ਵੱਢਾ | ਵੱਡਾ |
| ਦੁੱਦ | ਦੁੱਧ |
| ਵਦੀਆ | ਵਧੀਆ |
| ਵੱਦ | ਵੱਧ |
| ਜੇਭ | ਜੇਬ |
| ਲਾਬ | ਲਾਭ |
| ਭਾਂਭੜ | ਭਾਂਬੜ |
| ਘਭਰਾਹਟ | ਘਬਰਾਹਟ |
| ਟਿੱਢੀ | ਟਿੱਡੀ |
| ਡੱਢੂ | ਡੱਡੂ |
| ਤਾਂਗ | ਤਾਂਘ |
| ਸਾਂਜ | ਸਾਂਝ |
| ਚੁੰਜ | ਚੁੰਝ |
| ਸਮਜ | ਸਮਝ |
| ਕੰਗੀ | ਕੰਘੀ |
| ਸੋਜੀ | ਸੋਝੀ |
| ਜੰਜ | ਜੰਝ |
| ਸੋਝ | ਸੋਜ |
| ਪੂੰਜ | ਪੂੰਝ |
| ਆਸਨ | ਆਸਣ |
| ਛਨਕ | ਛਣਕ |
| ਕਹਾਨੀ | ਕਹਾਣੀ |
| ਪਾਨੀ | ਪਾਣੀ |
| ਭਿਨਕ | ਭਿਣਕ |
| ਸੱਜਨ | ਸੱਜਣ |
| ਰਾਨੀ | ਰਾਣੀ |
| ਬਨਾਵਟ | ਬਣਾਵਟ |