Below is the list of Punjabi to English word meaning of Punjabi words that start from the letter ਮਿ।
If you are searching for words that start from ਮਿ, and want to know the English meaning of these words from Punjabi to English, this list will help you.
Please feel free to add if you know any such word that we have missed and also would like to give the meaning of that word in English.
ਮਿਸਤਰੀ | Artisan, craftsman, mason, blacksmith, carpenter |
ਮਿਸਤਰ | Wooden mallet used by mason for levelling roofs |
ਮਿਸਟਰ | Mr. mister |
ਮਿਆਰੀ | Model, standard of specification |
ਮਿਆਰਬੰਦ ਕਰਨਾ | To standardise |
ਮਿਆਰਬੰਦ | Standardised |
ਮਿਆਰ | Level, criterion |
ਮਿਆਨ | Scabbard, sheath |
ਮਿਆਨ ਵਿੱਚ ਪਾਉਣਾ | To put in sheath |
ਮਿਆਨ ਵਿਚੋਂ ਕੱਢਣਾ | To take out from sheath |
ਮਿਆਨੀ | Middle piece |
ਮਿਆਦ | Term, period, duration |
ਮਿਆਦ ਪੁੱਗਣੀ | To elapse, mature |
ਮਿਆਦੀ | Time bound |
ਮਿਆਦੀ ਖਾਤਾ | Term deposit or fixed deposit account |
ਮਿਆਦੀ ਬੁਖਾਰ | Typhoid fever |
ਮਿਓਂਸਪਲ ਕਮੇਟੀ | Municipal committee |
ਮਿਓਣਾ | Be within limits or capacity |
ਮਿਆਉਂ | Mew |
ਮਿਆਉਂ ਮਿਆਉਂ ਕਰਨਾ | To mew |
ਮਿਆਉਣਾ | To mew |
ਮਿਆਂਕਣਾ | To cry or produce a sound like that of a lamb in distress |
ਮਿਹਨਤ | Labour, hard work, toil |
ਮਿਹਨਤ ਕਰਨੀ | To toil, to work hard |
ਮਿਹਨਤ ਮੁਸ਼ਕਤ | Strenuous work, hard physiacal labour |
ਮਿਹਨਤਕਸ਼ | Labourer, worker, toiler |
ਮਿਹਨਤਾਨਾ | Remuneration, wages |
ਮਿਹਨਤੀ | Hard working, assiduous, diligent |
ਮਿਹਦਾ | Stomach |
ਮਿਹਦੇ ਸਬੰਧੀ | Gastric |
ਮਿਹਦੇ ਦੀ ਝਿੱਲੀ | Peritonium |
ਮਿਹਣਾ | Taunt, complaint, accusation |
ਮਿਹਣਾ ਮਾਰਨਾ | To cast aspersion |
ਮਿਹਣੇ ਭਿੜਨਾ | To exchange taunts |
ਮਿਹਤਰਾਨੀ | Sweeper, scavenger |
ਮਿੱਸਾ | Mixed flour of wheat and gram |
ਮਿੱਸਾ ਲੂਣਾ | Ordinary, simple food |
ਮਿਸਾਈਲ | Missile |
ਮਿਸਾਲ | Ideal, model, allegory |
ਮਿਸਿਜ਼ | Mrs. |
ਮਿੱਸੀ | Lipsticks |
ਮਿਸਰ | Egypt, Brahmin |
ਮਿਸ਼ਰਨ | Amalgam, mixture |
ਮਿਸਰਾ | Line (in poetry) |
ਮਿਸ਼ਰਿਤ | Mixed, compounded |
ਮਿਸ਼ਰਿਤ ਵਿਆਜ | Compound interest |
ਮਿਸਰੀ | Lump sugar, Egyptian |
ਮਿਸਲ | File, like, such as |
ਮਿੱਝ | Pitch, pulp, marrow |
ਮਿੱਝ ਕੱਢਣੀ | To crush, to squeeze |
ਮਿਚਣਾ | To be measured, To be closed or shut |
ਮਿਚਵਾਉਣਾ | To get closed |
ਮਿਚਾਉਣਾ | To compare |
ਮਿਜ਼ਮਾਨ | Guest |
ਮਿਜ਼ਮਾਨੀ | Hospitality |
ਮਿਜ਼ਰਾਬ | Bow, plectrum |
ਮਿਜਾਜ | Mood, state of health, disposition |
ਮਿਕਸਚਰ | Mixture |
ਮਿਕਸੀ | Blender, mixer |
ਮਿੱਕਣਾ | To decide turn in games |
ਮਿਕਦਾਰ | Proportion, quantity |
ਮਿਕਨਾਤੀਸ | Magnet |
ਮਿਕਨਾਤੀਸੀ | Magnetic |
ਮਿਹਰੂ | Cattle |
ਮਿਹਰਬਾਨੀ | Benefaction |
ਮਿਹਰਬਾਨ | Kind, gracious |
ਮਿਹਰ | Mercy, clemency, kindness |
ਮਿਹਮਾਨਦਾਰੀ | Hospitality |
ਮਿਹਮਾਨ | Guest |
ਮਿੱਟੀ | Soil, earth |
ਮਿੱਟੀਓ ਮਿੱਟੀ | Covered all over with dust |
ਮਿੱਟੀ ਹੋ ਜਾਣਾ | To be ashamed, to be reduced to dust |
ਮਿੱਟੀ ਕਰਨਾ | Ruin, to spoil |
ਮਿੱਟੀ ਖਰਾਬ ਹੋਣੀ | Failure, to be humiliated |
ਮਿੱਟੀ ਖਰਾਬ ਕਰਨੀ | To cause disgrace |
ਮਿੱਟੀ ਘੱਟਾ | Dirt, impurities |
ਮਿੱਟੀ ਦਾ | Earthen, clayey |
ਮਿੱਟੀ ਦਾ ਤੇਲ | Kerosene oil |
ਮਿੱਟੀ ਦਾ ਪੁਤਲਾ | Corporeal body, earthen model |
ਮਿੱਟੀ ਦਾ ਮਾਧੋ | Foolish, simpleton |
ਮਿੱਟੀ ਦੇ ਭਾਅ | Very cheap |
ਮਿਟਿਆਲਾ | Dusty |
ਮਿਟਾਉਣਾ | Efface, erase, rub off |
ਮਿਟਵਾਉਣਾ | Wiped out, to get obliterated |
ਮਿਟਣਾ | Be extinct, wiped out |
ਮਿਟ ਮਿਟਾ | Reconciliation, rapprochement |
ਮਿੰਟ | Minute |
ਮਿੱਝ ਨਿਕਲਨੀ | To be thoroughly defeated or beaten |
ਮਿੱਡਾ | Snubby, snub-nosed |
ਮਿਡਲ | Middle |
ਮਿੱਠਾ | Tasty, sweet, honeyed, sweet lime, mausamhi |
ਮਿੱਠਾ ਸੁਭਾਉ | Affectionate and polite nature |
ਮਿੱਠਾ ਕਰਨਾ | To sweeten |
ਮਿੱਠਾ ਤੇਲ | Sesame oil |
ਮਿੱਠਾ ਪਾਣੀ | Sherbat, cold drink |
ਮਿੱਠਾ ਮਹੁਰਾ | Sugar coated poison |
ਮਿੱਠਾ ਮੂੰਹ ਕਰਨਾ | To eat something sweet |
ਮਿਠਾਈ | Sweetmeat |
ਮਿਠਾਸ | Sweetness |
ਮਿੱਠਾ ਤੇਲੀਆ | Acontium nepallus |
ਮਿਠਿਆਈ | Sweetmeats, confectionery |
ਮਿੱਠੀ | Kiss |
ਮਿੱਠੀ ਛੁਰੀ | A cheat, deceptive politeness |
ਮਿਥਿਆ | False, unreal, deluding |
ਮਿਥਣਾ | To suppose, assume |
ਮਿਥਵਾਂ | Intentional, settled |
ਮਿਥ | Suppose |
ਮਿਤੀ | Dated |
ਮਿਤੀ ਪੁੱਗਣੀ | Fall due, To become overdue |
ਮਿਤੀ ਕਾਟਾ | Discount, rebate |
ਮਿਤ | Limited, Restricted |
ਮਿੱਤਰ | Friend, mate, companion, Comrade |
ਮਿੱਤਰ ਘਾਤ | Treachery, cheating of friend |
ਮਿੱਤਰ ਧਰੋਹ | Disloyality to a friend |
ਮਿੱਤਰਤਾ | Friendliness, Friendship |
ਮਿਤਰਾਨਾ | Friendly |
ਮਿਲਵਾਂ | Measured |
ਮਿਲਵਾਉਣਾ | To get measured or weighed |
ਮਿਲਵਾਈ | Wages for, process of |
ਮਿਣਤੀ | Weighing, measurement |
ਮਿਣਨਾ | To weigh, to estimate |
ਮਿਣ ਮਿਣ ਕਰਨਾ | Whispering, Plaintive tone |
ਮਿੱਡੀ | A type of long shirt worn by young girls |
ਮਿਣਕਣਾ | To bleat in low tremulous tone(as by goats and lambs) |
ਮਿਰਚ | Chilli, red pepper, capsicum |
ਮਿਰਚ ਮਸਾਲਾ | Condiments |
ਮਿਰਗ | Deer, antelope |
ਮਿਰਗਸ਼ਾਲਾ | Deerskin |
ਮਿਰਗ ਤ੍ਰਿਸ਼ਨਾ | Mirage, illusion |
ਮਿਰਗ ਦਾ ਬੱਚਾ | Fawn |
ਮਿਰਗਨੈਣੀ | Fawn-eyed (woman) |
ਮਿਰਗ ਰਾਜ | Lion |
ਮਿਰਗੀ | Epilepsy |
ਮਿਰਗੀ ਦੀ ਗਸ਼ | Epileptic fit |
ਮਿਰਗੀ ਦਾ ਮਰੀਜ਼ | An epileptic |
ਮਿਰਗੀ ਦੇ ਕੁੜੱਲ | Epileptic convulsions |
ਮਿਰਗੀ ਪੈਣੀ | Have epileptic fit |
ਕਾਲੀ ਮਿਰਚ | Black pepper |
ਮਿਨਤ | Humble request, abject imploring |
ਮਿਨਤ ਸਮਾਜਤ | Entreaty, request |
ਮਿਨਤ ਕਰਨੀ | To implore, beg |
ਮਿਨਤ ਤਰਲਾ | Piteous request |
ਮਿਨਾਰ | Tower |
ਮਿੰਬਰ | Member |
ਮਿਥਿਹਾਸ | Mythology |
ਮਿਥਿਤ | Supposed, assumed |
ਮਿੱਧ | Trample |
ਮਿੱਧਣਾ | Crush, squeeze, press |
ਮਿਧਵਾਉਣਾ | To get trampled |
ਮਿਥਿਆ ਸਹਿ ਸਬੰਧ | Spurious correlation |
ਮਿਲਾਪੜਾ | Warm-hearted, courteous, cordial |
ਮਿਲਾਪੜਾਪਨ | Amiableness, sociableness |
ਮਿਲਾਵਟ | Impurity, adulteration |
ਮਿਲਾਵਟ ਕਰਨ ਵਾਲਾ | Adulterator |
ਮਿਲਾਵਟ ਕਰਨੀ | To adulterate |
ਮਿਲਾਵਟੀ | Adulterated |
ਮਿਲਿਆ ਜੁਲਿਆ | Mixed, amalgamated |
ਮਿਲਿਗ੍ਹਾਮ | Milligram |
ਮਿਲੀਮੀਟਰ | Millimetre |
ਮਿਲੀਲੀਟਰ | Millilitre |
ਮਿਲੀਭਗਤ | Conspiracy, secret understanding |
ਮਿਲਵਾਂ | Matching, adjacent, contiguous |
ਮਿਲਵਾਉਣਾ | To get mixed, come together |
ਮਿਲਾਉਣਾ | Attach, to mix, annex |
ਮਿਲਾਪ | Coming together, joining |
ਮਿਲਨ | Union, meeting |
ਮਿਲਨਸਾਰ | Cordial, affable, courteous |
ਮਿਲਨ-ਵਰਤਨ | Social relationship, association |
ਮਿਲਨਾ | To mingle, dissolved, come across |
ਮਿਲਨੀ | Formal or ceremonial meeting and embracing by relations of bride and bridegroom |
ਮਿਲਨੀ ਕਰਨੀ | To perform milni ceremony |
ਮਿਲਵਰਤਨ | Co-operation |
ਮਿਲਦਾ ਜੁਲਦਾ | Resembling, identical, similar |
ਮਿਲਤ ਗਿਲਤ | Co-operation |
ਮਿੱਲਤ | Religious community, Particularly Islam |
ਮਿਲਣ | Contact |
ਮਿਲਣਾ | To meet |
ਮਿੱਲ | Mill |
ਮਿੱਲ ਮਾਲਕ | Mill-owner, industrialist |
ਮਿਲਖ | Property, riches, landed estate |
ਮਿਲਟਰੀ | Military, defence force |
ਮਿਰਤੂ | Death, mortality |
ਮਿਰਤੂ ਸਮਾਚਾਰ | News of death, obituary |
ਮਿਰਤੂ ਕਰ | Death duty |
ਮਿਰਤੂ ਤਾਂਘ | Death wish |
ਮਿਰਤੂ ਦੰਡ | Death sentence |
ਮਿਰਤੂ ਦਰ | Death rate, mortality rate |
ਮਿਰਤੂ ਪ੍ਰਵ੍ਰਿੱਤੀ | Death instinct |
ਮਿਰਤੂ ਭੈ | Thanatophobia |
ਮਿਰਤੂ ਵਰਗਾ | Deadly |
ਮਿਰਤੂ ਵਿਚਾਰ | Thanatopsis |
ਮਿਰਾਸੀ | Singer, Bard |
ਮਿਰਚਾਂ ਲੱਗਣੀਆਂ | To taste the bitterness of truth, gibe |
ਮਿਰਤਕ | Dead body, dead person |
ਮਿਰਤਕ ਦੇਹੇ | Corpse |