ਚਿਤੰਨਤਾ | Wakefulness |
ਚਿੱਤਰ | Mural |
ਚਿੱਤਰਸ਼ਾਲਾ | Art gallery |
ਚਿੱਤਰ ਕਲਾ | Art of painting |
ਚਿੱਤਰਕਾਰ | Painter |
ਚਿੱਤਰਕਾਰੀ | Work of art |
ਚਿੱਤਰਨਾ | To draw, sketch |
ਚਿੱਤਰ ਪਟ | Screen, canvas |
ਚਿੱਤਰਮਈ | Pictorial |
ਚਿੱਤਰ ਲਿਪੀ | Hieroglyphics |
ਚਿੱਤਰ ਵਿੱਦਿਆ | Study of pictorial art |
ਚਿੱਤਰਾ | Leopard, Panther |
ਚਿਤਰੀਵਾਲਾ | Speckled (banana) |
ਚਿਤਵਾਣਾ | To think about |
ਚਿੱਤੜ | Buttock, Posterior |
ਚਿੱਤੜ ਕੁੱਟਣੇ | To beat, spank |
ਚਿਤਰਿਤ | Engraved, tattooed |
ਚਿਤਾ | Funeral pyre |
ਚਿੰਤਾ | Apprehension |
ਚਿੰਤਾ ਕਰਨਾ | To worry |
ਚਿੰਤਾ ਚਿਖਾ ਬਰਾਬਰ | Worry is canker of the heart |
ਚਿਤਾਉਣਾ | To apprise |
ਚਿੰਤਾਜਨਕ | Causing sadness |
ਚਿੰਤਾਤੁਰ | Worried |
ਚਿਤਾਰਨਾ | To remember, deliberate |
ਚਿਤਾਵਣੀ | Warning |
ਚਿਤਾਵਣੀ ਦੇਣੀ | To caution |
ਚਿੱਤੂ | Coward |
ਚਿਤੇਰਾ | Engraver |
ਚਿੱਥਣਾ | To crunch, to crush with teeth |
ਚਿੰਦੀ | Any small piece of cloth |
ਚਿੰਨ੍ਹ | Sign, mark |
ਚਿੰਨ੍ਹਵਾਦ | Symbolism |
ਚਿੰਨ੍ਹਵਾਦੀ | Symbolistic |
ਚਿੰਨ੍ਹਾਤਮਕ | Symbolic, indicative |
ਚਿਨਾਰ | A large tree found in hilly area (In Kashmir) |
ਚਿਪਕਣਾ | To stick, adhere |
ਚਿਪਕਵਾਂ | Adhesive |
ਚਿਪਕਾਉਣਾ | To paste |
ਚਿਪ ਚਿਪ ਕਰਨਾ | To be sticky |
ਚਿੱਪਰ | Splinter |
ਚਿੱਪੜ | Mucus of the eye |
ਚਿੱਪੀ | Spatula, Oval-shaped begging bowl |
ਚਿੱਬ | Dent |
ਚਿੱਬ ਕੱਢਣਾ | To straighten |
ਚਿੱਬ ਖੜਿੱਬਾ | Deformed, dented |
ਚਿਬਰੀ | Spotted owlet |
ਚਿੱਭੜ | A kind of edible wild fruit borne by a creeper weed |
ਚਿਮਚਾ | Spoon |
ਚਿਮਟਣਾ | Cling |