Punjabi poem I wrote during college time
ਚੰਗਾ ਹੁੰਦਾ ਜੇ ਮੈਂ ਇੱਕ ਦਰੱਖਤ ਹੁੰਦਾ, ਜਿਉਂਦਾ, ਫਲ ਦਿੰਦਾ, ਤੇ ਮਰ ਜਾਂਦਾ ਮੀਂਹ, ਝੱਖੜ, ਹ੍ਨੇਰੀ ਦਾ ਨਾ ਡਰ ਹੁੰਦਾ, ਨਾ ਕੋਈ ਅਪਣਾ ਨਾ ਕੋਈ ਘਰ ਹੁੰਦਾ, ਬਸ, ਖੜ੍ਹੇ ਰਹਿਣਾ ਹੀ ਮੇਰਾ ਕੰਮ ਹੁੰਦਾ ਤੇ ਸਮਾਂ ਆਉਣ ਤੇ ਮਰ ਜਾਂਦਾ। ਚੰਗਾ ਹੁੰਦਾ ਜੇ ਮੈਂ ਇੱਕ ਤਾਰਾ ਹੁੰਦਾ, ਦਿਨ ਵੇਲੇ ਸੌਂਦਾ ਤੇ ਰਾਤ ਨੂੰ ਜਾਗਦਾ, ਨਾਮ …