Devansh Kalia

ਮੇਰਾ ਚੰਨ

Punjabi Poem ਅੱਜ ਫਿਰ ਕੁਝ ਨਜ਼ਦੀਕ ਜਿਹਾ ਜਾਪ ਰਿਹਾ ਹੈ ਮੇਰਾ ਚੰਨ ਸ਼ਾਇਦ ਕੁਝ ਕਹਿਣਾ ਚਾਹੁੰਦਾ ਹੈ ਜਾਂ ਆਗਾਹ ਕਰਨਾ ਚਾਹੁੰਦਾ ਹੈ ਕਿਸੇ ਗੁਪਤ ਸਾਜ਼ਿਸ਼ ਤੋਂ? ਤਾਰਿਆਂ ਤੋਂ ਵੀ ਕੁਝ ਵੱਖਰਾ ਜਿਹਾ ਇਕੱਲਾ ਹੀ ਬੱਦਲਾਂ ’ਚ ਲੁਕਦਾ ਜਿਹਾ ਸ਼ਾਇਦ ਕੋਈ ਇਸ਼ਾਰਾ ਕਰ ਰਿਹਾ ਹੈ ਕਦੀ ਲੱਗਦਾ ਹੈ ਤਾਰਿਆਂ ਵਿਰੋਧ ਕੀਤਾ ਹੈ ਮੇਰੇ ਚੰਨ ਦਾ ਦੁੱਖੜਾ […]

ਮੇਰਾ ਚੰਨ Read More »

ਭਾਰਤ ਮਾਂ ਤੂੰ ਸੌਂ ਜਾ

Punjabi Poem ਮਾਂ (ਭਾਰਤ ਮਾਂ) ਤੂੰ ਸੌਂ ਜਾਇਆ ਕਰ, ਡੁਬਦੇ ਸੂਰਜ ਦੇ ਨਾਲ, ਤੇ ਸਵੇਰੇ ਉਠਇਆ ਕਰ , ਸੂਰਜ ਚੜ੍ਹਨ ਪਿਛੋਂ, ਤੇਰੇ ਤੋਂ ਇਹ ਹਨ੍ਹੇਰਾ ਸਹਿਨ ਨਹੀਂ ਹੋਣਾ. ਤੇਰੇ ਦਿਲ (ਦਿੱਲੀ) ਵਿੱਚ ਸੂਰਜ ਡੁੱਬਦਿਆਂ ਹੀ, ਜਾਗ ਜਾਂਦੇ ਨੇ ਤੇਰੀ ਕੁਖੋਂ ਜੰਮੇ ਕੁਝ ਅਨਚਾਹੇ ਪੁੱਤ, ਜਾਗ ਜਾਂਦੇ ਨੇ ਉਹ ਤੇਰੀਆਂ ਬੇਟੀਆਂ ਦੀ ਇੱਜ਼ਤ ਲੁੱਟਣ ਲਈ, ਮੇਰੇ

ਭਾਰਤ ਮਾਂ ਤੂੰ ਸੌਂ ਜਾ Read More »

ਬੜਾ ਦੁੱਖਦਾਈ ਹੁੰਦਾ ਹੈ

Punjabi Poem ਬੜਾ ਦੁੱਖਦਾਈ ਹੁੰਦਾ ਹੈ ਜਦੋਂ ਚੁੱਕ ਕੇ ਟੁਰਦੇ ਹਾਂ ”ਛਲਣੀ ਹੋਇਆ ਸ੍ਵੈਮਾਣ” ਜਦੋਂ ਸਭ ਤੋਂ ਵੱਖ ਹੋ ਕੇ ਆਪਣੀਆਂ ਹੀ ਪੈੜਾਂ ਦਿੰਦੀਆਂ ਹਨ ਉਹਦੇ ਆਉਣ ਦਾ ਭੁਲੇਖਾ ਬੜਾ ਦੁੱਖਦਾਈ ਹੁੰਦਾ ਹੈ… ਜਦੋਂ ਸਾਹਮਣੇ ਹੁੰਦਿਆਂ ਵੀ ਟੋਲ਼ ਨਹੀਂ ਸਕਦੇ ਉਸਨੂੰ ਅਣਚਾਹਿਆਂ ਦੀ ਭੀੜ ‘ਚੋਂ ‘ਤੇ ਉਹ ਵੀ ਨਹੀਂ ਲੱਭਦੀ ਅੱਜ ਮੈਨੂੰ ਬੜਾ ਦੁੱਖਦਾਈ ਹੁੰਦਾ

ਬੜਾ ਦੁੱਖਦਾਈ ਹੁੰਦਾ ਹੈ Read More »

ਸੱਚ

Punjabi Poem ਪੁੱਤਰਾ ਰੁਕ! ਜ਼ਰਾ ਠਹਿਰ! ਇਕ ਵਾਰ ਸੋਚ ਕੇ ਵੇਖ, ਕਿਧਰ ਚਲਿਆ ਹੈਂ ਤੂੰ? ਜ਼ਰਾ ਪਿੱਛੇ ਪਰਤ ਕੇ ਵੇਖ, ਕੀ ਗਵਾ ਚੁੱਕਾ ਹੈਂ ਤੂੰ? ਬਾਪੂ ਜੀ ਦੇ ਪੜ੍ਹਾਏ ਪਾਠ ਅੱਜ ਤੇਰੇ ਚੇਤੇ ਨਾ ਆਏ? ਮਾਂ ਦੇ ਪਿਆਰ ਤੇ ਦੁਲਾਰ ਨੇ ਤੂੰ ਕਿਸ ਤਰ੍ਹਾਂ ਭੁਲਾਏ? ਛੋਟੇ ਵੀਰ ਨੂੰ ਜਿੱਥੇ ਸੀ ਬਾਹੋਂ ਫੜ ਤੁਰਨਾ ਸਿਖਇਆ, ਅੱਜ

ਸੱਚ Read More »

ਰੋਕ ਨਹੀਂ ਸਕਦੀਆਂ

Punjabi Poem ਆਦਤ ਹੈ ਮੈਨੂੰ ਸੱਟਾਂ ਖਾਣ ਦੀ, ਫਿਰ ਉਠਣ ਦੀ ਆਦਤ ਹੈ ਮੈਨੂੰ… ਇਹ ਕਮਰੇ,ਇਹ ਸਲੀਬਾਂ, ਰੋਕ ਸਕਦੀਆਂ ਹਨ ਮੇਰੇ ਜਿਸਮ ਨੂੰ, ਪਰ ਕੈਦ ਨਹੀਂ ਕਰ ਸਕਦੀਆਂ ਮੇਰੀ ਸੋਚl ਇਹ ਸੋਚ ਫੈਲੇਗੀ, ਇਨਕਲਾਬ ਲਿਆਵੇਗੀ, ਇਸ ਗੱਲ ਤੋਂ ਡਰ ਗਏ ਹਨ, ਇਹ ਰਜਵਾੜੇl ਕੈਦ ਕੀਤਾ ਹੈ ਮੈਨੂੰ, ਪਰ ਇਹ ਕਮਰੇ, ਇਹ ਸਲੀਬਾਂ, ਰੋਕ ਨਹੀਂ ਸਕਦੀਆਂ, ਮੇਰੀ

ਰੋਕ ਨਹੀਂ ਸਕਦੀਆਂ Read More »

ਕਲਮ ਦਾ ਫੈਸਲਾ

Punjabi Poem ਅੱਜ ਹਰ ਵਾਰ ਦੀ ਤਰਾਂ ਅੱਖਾਂ ਵਿੱਚ ਹੰਝੂ ਲੈ ਕੇ, ਆਪਣੇ ਨਾਲ ਬੋਲੇ ਝੂਠਾਂ ਤੋਂ ਬਚਣ ਲਈ, ਆਪਣੀਆਂ ਗਲਤੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਿਆਂ, ਮੈਂ ਇੱਕ ਵਾਰ ਫ਼ਿਰ ਕਲਮ ਚੁੱਕੀ। ਦਿਮਾਗ ਵਿੱਚ ਘੁੰਮ ਰਹੇ ਉਸਦੇ ਖ਼ਿਆਲਾਂ ਨੂੰ, ਉਸਦੀਆਂ ਯਾਦਾਂ ਨੂੰ, ਕਾਗਜ਼ ’ਤੇ ਉਤਾਰਨ ਦੀ ਆਸ ਲੈ ਕੇ, ਮੈਂ ਇੱਕ ਵਾਰ ਫ਼ਿਰ ਕਲਮ ਚੁੱਕੀ।

ਕਲਮ ਦਾ ਫੈਸਲਾ Read More »

Punjabi Poem–ਪਹੇਲੀ

Punjabi Poem ਉਲਝਾ ਕੇ ਰੱਖਦਾ ਹਾਂ ਜ਼ਿੰਦਗੀ ‘ਤੇ ਨਿੱਤ ਕਰਦਾ ਹਾਂ ਸੁਲਝਾਉਣ ਦਾ ਦਿਖਾਵਾ ਚੋਰੀ ਚੋਰੀ ਅੱਖੋਂ ਓਲ੍ਹੇ ਹੋ ਕੇ ਕੁਝ ਨਵੀਆਂ ਗੰਢਾਂ ਕੱਸ ਲੈਂਦਾ ਹਾਂ ਡਰਦਾ ਹਾਂ ਜੇ ਸੁਲਝ ਗਈ ਇਹ ਪਹੇਲੀ ਤਾਂ ਫੁਰਸਤ ਮਿਲੇਗੀ ਤੇ ਜ਼ਹਿਨ ਵਿੱਚ ਦਫ਼ਨ ਕੀਤੇ ਕੁਝ ਨਾਸੂਰ ਸਵਾਲ ਸੱਚਾਈ ਬਣ ਜਾਣਗੇ ਮੁਰਦੇ ਦਫ਼ਨ ਹੀ ਚੰਗੇ ਨੇ… ਰੋਜ਼-ਏ-ਹਸ਼ਰ ਤੇ ਖ਼ੁਦਾ

Punjabi Poem–ਪਹੇਲੀ Read More »