July 2016

ਸ਼ਿਵ ਕੁਮਾਰ ਬਟਾਲਵੀ ਕਵਿਤਾ–ਜ਼ਖਮ (ਚੀਨੀ ਆਕ੍ਰਮਣ ਸਮੇਂ)

ਸੁਣਿਓਂ ਵੇ ਕਲਮਾਂ ਵਾਲਿਓ ਸੁਣਿਓਂ ਵੇ ਅਕਲਾਂ ਵਾਲਿਓ ਸੁਣਿਓਂ ਵੇ ਹੁਨਰਾਂ ਵਾਲਿਓ ਹੈ ਅੱਖ ਚੁੱਭੀ ਅਮਨ ਦੀ ਆਇਓ ਵੇ ਫੂਕਾਂ ਮਾਰਿਓ ਇਕ ਦੋਸਤੀ ਦੇ ਜ਼ਖਮ ਤੇ ਸਾਂਝਾਂ ਦਾ ਲੋਗੜ ਬੰਨ੍ਹ ਕੇ ਸਮਿਆਂ ਦੀ ਥੋਹਰ ਪੀੜ ਕੇ ਦੁੱਧਾਂ ਦਾ ਛੱਟਾ ਮਾਰਿਓ   ਵਿਹੜੇ ਅਸਾਡੀ ਧਰਤ ਦੇ ਤਾਰੀਖ਼ ਟੂਣਾ ਕਰ ਗਈ ਸੇਹ ਦਾ ਤੱਕਲਾ ਗੱਡ ਕੇ ਸਾਹਾਂ […]

ਸ਼ਿਵ ਕੁਮਾਰ ਬਟਾਲਵੀ ਕਵਿਤਾ–ਜ਼ਖਮ (ਚੀਨੀ ਆਕ੍ਰਮਣ ਸਮੇਂ) Read More »

ਬੁੱਲੇ ਸ਼ਾਹ ਦੀਆਂ ਕਾਫੀਆਂ–ਇਲਮੋਂ ਬੱਸ ਕਰੀਂ ਓ ਯਾਰ

ਇਲਮੋਂ ਬੱਸ ਕਰੀਂ ਓ ਯਾਰ । ਟੇਕ । ਇਲਮ ਨਾ ਆਵੇ ਵਿਚ ਸ਼ਮਾਰ, ਇੱਕੋ ਅਲਫ਼ ਤੇਰੇ ਦਰਕਾਰ । ਜਾਂਦੀ ਉਮਰ ਨਹੀਂ ਇਤਬਾਰ, ਇਲਮੋਂ ਬੱਸ ਕਰੀਂ ਓ ਯਾਰ । ਪੜ੍ਹ ਪੜ੍ਹ ਇਲਮ ਲਗਾਵੇਂ ਢੇਰ, ਕੁਰਾਨ ਕਿਤਾਬਾਂ ਚਾਰ ਚੁਫੇਰ । ਗਿਰਦੇ ਚਾਨਣ  ਵਿਚ ਅਨ੍ਹੇਰ, ਬਾਝੋਂ ਰਾਹਬਰ  ਖ਼ਬਰ ਨਾ ਸਾਰ । ਪੜ੍ਹ ਪੜ੍ਹ ਸ਼ੇਖ ਮਸ਼ਾਇਖ਼ ਹੋਇਆ, ਭਰ ਭਰ

ਬੁੱਲੇ ਸ਼ਾਹ ਦੀਆਂ ਕਾਫੀਆਂ–ਇਲਮੋਂ ਬੱਸ ਕਰੀਂ ਓ ਯਾਰ Read More »