Poem on importance of time in english

Punjabi to English Meaning of Words Starting With Ri | ਰਿ ਵਾਲੇ ਸ਼ਬਦ | ਸਿਹਾਰੀ ਵਾਲੇ ਸ਼ਬਦ

Below is the list of Punjabi to English word meaning of Punjabi words that start from the letter ਰਿ।

If you are searching for words that start from ਰਿ, and want to know the English meaning of these words from Punjabi to English, this list will help you.

Please feel free to add if you know any such word that we have missed and also would like to give the meaning of that word in English.

ਰਿਸ਼ਟ ਪੁਸ਼ਟHealthy
ਰਿਸਣਾTo ooze
ਰਿਸਿਆ ਮਾਦਾExudation
ਰਿਸ਼ਤਾRelation
ਰਿਸ਼ਤਾ ਕਰਨਾTo engage
ਰਿਸ਼ਤਾ ਤੋੜਨਾTo snap
ਰਿਸ਼ਤਾ ਨਾਤਾ
ਰਿਸ਼ਤੇਦਾਰRelative
ਰਿਸ਼ਤੇਦਾਰੀKinship
ਰਿਆਂConcession
ਰਿਆਇਆThe public subject
ਰਿਆਇਤRelaxation
ਰਿਆਸਤState
ਰਿਆਸਤੀOf feudal state
ਰਿਆਕਾਰCunning
ਰਿਆਕਾਰੀDeceit
ਰਿਆਜ਼Regular practice in music
ਰਿਆਜ਼ ਕਰਨਾTo practise music regularly
ਰਿਆਜ਼ਤMeditation
ਰਿਹਾੜFretting
ਰਿਓਂਦ Rhubarb
ਰਿਓਂਦ ਚੀਨੀChinese rhubard
ਰਿਓੜੀBall of sugar paste covered with sesame seed
ਰਿਸ਼ਮRay of light
ਰਿਸ਼ਵਤBribery
ਰਿਸ਼ਵਤ ਦੇਣੀTo bribe
ਰਿਸ਼ਵਤ ਲੈਣੀTo take bribe
ਰਿਸ਼ਵਤਖੋਰCorrupt, venal
ਰਿਸ਼ਵਤਖੋਰੀCorruption, venality
ਰਿਸ਼ਵਤੀCorrupt
ਰਿਸਾਉSeepage
ਰਿਸਾਲਦਾਰHolder of a Junior Commissioned rank
ਰਿਸਾਲਦਾਰੀStatus of a Junior Commisioned rank
ਰਿਸਾਲਾMagazine, Journal, Periodical
ਰਿਸ਼ੀSage, Saint
ਰਿਸ਼ੀ ਮੁਨੀSaints and sages
ਰਿਹਮWomb, Uterus
ਰਿਹਰਸਲRehearsal
ਰਿਹਰਸਲ ਕਰਨੀTo rehearse
ਰਹਿਣਾStayed
ਰਿਹਾReleased
ਰਿਹਾ ਹੋਣਾTo be acquitted
ਰਿਹਾ  ਕਰਨਾTo set free
ਰਿਹਾ ਕਰਾਉਣਾTo bail out
ਰਿਹਾਇਸ਼Residence
ਰਿਹਾਇਸ਼ਗਾਹLodging
ਰਿਹਾਇਸ਼ੀResidential
ਰਿਹਾਈRescue
ਰਿਹਾਈ ਪਾਉਣੀTo be freed
ਰਿਹਾੜContinued crying
ਰਿੱਕLoose motion
ਰਿਕਸ਼ਾThree-wheeler
ਰਿਕਤBlank
ਰਿਕਤ ਅਸਥਾਨVacancy
ਰਿਕਤ ਅਸਾਮੀVacant post
ਰਿਕਵਰੀRecovery
ਰਿਕਾਰੜRecord
ਰਿਕਾਰੜ ਕੀਪਰRecord-keeper
ਰਿੰਗਣਾTo bellow(Buffaloes)
ਰਿੱਚCowrie filled and made heavy with lead
ਰਿਚਾAn incantation
ਰਿੱਛBear
ਰਿਜ਼ਕSustenance
ਰਿਜ਼ਕਵਾਨWealthy
ਰਿੱਝਣਾTo boil
ਰਿਝਾਉਣਾTo allure
ਰਿਣDebt, obligation, minus
ਰਿਣ ਪੱਤਰDebenture, Promissory note
ਰਿਣਾਤਮਿਕNegative
ਰਿਣੀObliged
ਰਿਤMenses
ਰਿਤਵਾਉਣਾSharpened with a file
ਰਿਤਵਾਈProcess of 
ਰਿਤੂSeason
ਰਿੰਦLibertine
ਰਿਦਮRhythm
ਰਿੱਧਾ ਪੱਕਾCooked food
ਰਿੱਧੀProsperity
ਰਿੱਧੀ ਸਿੱਧੀMundane as well as spiritual power
ਰਿੰਨ੍ਹBoil
ਰਿੰਨ੍ਹਣਾBoil well
ਰਿੰਨ੍ਹਵਾਉਣਾ To get something boiled
ਰਿੰਨ੍ਹਾਈWages for cooking
ਰਿਪੋਰਟReport
ਰਿਪੋਰਟਰReporter
ਰਿੱਬ Mud
ਰਿਬਨRibbon
ਰਿੰਮRim, Ream
ਰਿਮਝਿਮSteady downpour
ਰਿਵਾਜCustom, tradition
ਰਿਵਾਜ ਪਾਉਣਾTo set practice
ਰਿਵਾਜ ਪੈਣਾPrevalent
ਰਿਵਾਜਨCustomarily
ਰਿਵਾਜੀTraditional
ਰਿਵੀCool breeze
ਰਿੜਕਣਾTo Churn
ਰਿੜਕਾਉਣਾTo get something churned
ਰਿੜਕਾਈProcess of 
ਰਿੜਕਾAct of making butter, quarrel
ਰਿੜ੍ਹਨਾTo crawl
ਰਿੜ੍ਹਵਾਂSliding
ਰਿੜ੍ਹਵਾਉਣਾTo get something rolled
ਰਿੜਾਉਣਾTo roll
ਰਿੜੀA part of harvested grain distributed free after the main heap has been lifted