Poem on importance of time in english

Punjabi to English Meaning of Words Starting With Ni | ਨਿ ਵਾਲੇ ਸ਼ਬਦ | ਸਿਹਾਰੀ ਵਾਲੇ ਸ਼ਬਦ

ਨਿੱਛ ਆਉਣੀTo sneeze
ਨਿੱਛSneeze
ਨਿਚੋੜQuintessence, gist
ਨਿਚਿੰਤਤਾFreedom from anxiety
ਨਿਚਿੰਤCarefree
ਨਿਚੱਲਾQuiet, motionless
ਨਿਤਾਰਨਾTo decant
ਨਿਤਾਰDecanted matter
ਨਿਤਾਣਾWeak
ਨਿੱਤਰਨਾTo be decanted
ਨਿਤਪਰਤੀDaily
ਨਿਤਨੇਮੀRegular in one’s routine
ਨਿਤਨੇਮRoutine
ਨਿੱਤ ਦਿਹਾੜੇDay in and day out
ਨਿੱਤAlways
ਨਿਢਾਲExtremely tired
ਨਿਡਰਤਾFearlessness
ਨਿਡਰFearless
ਨਿੱਠ ਕੇ ਬਹਿਣਾTo  squat
ਨਿਝਕBold
ਨਿੱਜੀPersonal
ਨਿਜਾਮSystem
ਨਿਜਾਤFreedom
ਨਿਜਵਾਦੀIndividualist
ਨਿਜਵਾਦIndividualism
ਨਿਜਵਾਚਕPersonal Pronoun
ਨਿਬੇੜਨਾTo conclude
ਨਿਬੜਨਾTo dicide
ਨਿਧੜਕਤਾAudaciousness
ਨਿਧੜਕDauntless
ਨਿਧੀTreasure
ਨਿਦੋਸਾInnocent
ਨਿੰਦਿਤCondemned
ਨਿੰਦਾ ਭਰੀ ਤਕਰੀਰTirade
ਨਿੰਦਿਆBackbite
ਨਿੰਦਰਾਲਾSoporific
ਨਿੰਦਰਾਇਆDrowsy
ਨਿੰਦਰਾਉਣਾTo feel sleepy
ਨੀਂਦSleep
ਨਿੰਦਣਾMalign
ਨਿੰਦਣਯੋਗCensurable
ਨਿੰਦਕDefamer
ਨਿਥਾਵਾਂHomeless
ਨਿਤਾਰਾRemoval of suspicion
ਨਿਬੇੜੂQuick at work
ਨਿਬੇੜਨਾTo finish speedily
ਨਿਬੇੜਾFinish
ਨਿੰਬੂ ਨਿਚੋੜLemon-squeezer
ਨਿੰਬੂLemon
ਨਿਬਾਹMaintenance
ਨਿੱਬੜਨਾTo be finished
ਨਿੰਬਲCloudless, clear
ਨਿਬੰਧਕਾਰੀArt of essay writing
ਨਿਬੰਧਕਾਰEssayist
ਨਿਬੰਧEssay
ਨਿੱਬਣਾTo strain excretary muscles
ਨਿੱਬNib
ਨਿਪੁੰਨਤਾCompetence
ਨਿਪੁੰਨExpert
ਨਿਪੁੱਤਾChildless, not having a male issue
ਨਿਪੁੰਸਕImpotent
ਨਿੱਪਲNipple
ਨਿਪੱਤਾDishonourable
ਨਿਪੱਤਰਨDeciduousness
ਨਿਪਟਾਰਾDisposal
ਨਿਮਾਣਾMeek, without pride
ਨਿੰਮ੍ਹਾModerate
ਨਿਮੰਲ ਹੋ ਜਾਣਾTo be clear
ਨਿਬੰਲCloudless
ਨਿਮਰਤਾHumbleness
ਨਿਮਰHumble
ਨਿਮਨਲਿਖਤUndermentioned
ਨਿਮਨਤਮMinimum
ਨਿਮੰਤਰਿਤInvited
ਨਿਮੰਤਰਨ ਪੱਤਰInvitation card
ਨਿਮੰਤਰਨ Invitation
ਨਮਕSalt
ਨਿੰਮMargosa tree
ਨਿਭਾਉFaithfull
ਨਿਭਾਉਣਾTo fulfil
ਨਿਭਣਾTo be constant
ਨਿਮਿਤIn the memory of
ਨਿਮੋਝਾਣਾDepressed
ਨਿਮੋਲੀFruit of Margosa tree
ਨਿਯਤLaid down
ਨਿਯਤ ਕਰਨਾTo fix
ਨਿਯੰਤਰਨControl
ਨਿਯੰਤਰਨ ਰੱਖਣਾTo regulate
ਨਿਯੰਤਰਿਤControlled