Punjabi to English Meaning of Words Starting With Ji | ਜਿ ਵਾਲੇ ਸ਼ਬਦ | ਸਿਹਾਰੀ ਵਾਲੇ ਸ਼ਬਦ

Below is the list of Punjabi to English word meaning of Punjabi words that start from the letter ਜਿ।

If you are searching for words that start from ਜਿ, and want to know the English meaning of these words from Punjabi to English, this list will help you.

Please feel free to add if you know any such word that we have missed and also would like to give the meaning of that word in English.

ਜਿਊਣਾTo live
ਜਿਊਂਦਾAlive, living
ਜਿਊਂਦਾ ਜਾਗਦਾVery much alive
ਜਿਊਂਦੇ ਜੀWhile yet alive
ਜਿਊਰਨਾTo percolate
ਜਿਊਰੀJury
ਜਿਊੜਾSoul
ਜਿਓਂas, in the manner of
ਜਿਓਂ ਹੀ Just as, as soon as
ਜਿਓਂ ਕਿਓਂSomehow or other
ਜਿਓਂ ਜਿਓਂAs
ਜਿਓਂ ਤਿਓਂAlso
ਜਿਵੇਂ ਕਿਵੇਂHow so ever
ਜਿਓਂ ਦਾ ਤਿਓਂStandstill, Same as before
ਜਿਓਣਾTo live
ਜਿਓਰPlacenta
ਜਿਆਦਤੀExcess
ਜਿਆਦਤੀ ਕਰਨਾTo act unjustly
ਜਿਆਦਾAmple
ਜਿਆਦਾ ਕਰ ਕੇMostly, More often
ਜਿਆਫਤTreat, Feast
ਜਿਆਬਤੀਸDiabetes
ਜਿਆਰਤPilgrimage
ਜਿਸWho
ਜਿਸ ਸਮੇਂWhen
ਜਿਸ ਕਾਰਨWherefore
ਜਿਸ ਕਿਸੇ ਵੀWhoever
ਜਿਸ ਤੇWhereat, Whereon
ਜਿਸ ਤੋਂFrom whom
ਜਿਸ ਥਾਂWhere
ਜਿਸ ਥੱਲੇWhereunder
ਜਿਸ ਦਮWhen
ਜਿਸ ਦੇWhereof
ਜਿਸ ਨਾਲWherewith
ਜਿਸ ਨੂੰWhom
ਜਿਸ ਵੇਲੇWhen
ਜਿਸਤZinc, Even
ਜਿਸਦਾWhose
ਜਿਸਮPhysique, body
ਜਿਸਮਾਨੀBodily, Corporeal, Somatic
ਜਿਹਨBrain, Mind
ਜਿਹਨੀਅਤAttitude,Thinking
ਜਿਹਲਮName  of a river
ਜਿਹੜਾWho
ਜਿਹੜਾ ਕਿਹੜਾAnyone
ਜਿਹੜਾ ਜਿਹੜਾWho all
ਜਿਹਾ ਕਿFor Example
ਜਿਹਾ ਤਿਹਾIn whatever condition
ਜਿਹਾ ਪਿਓ ਤਿਹਾ ਪੁੱਤLike father like son
ਜਿਹਾ ਦੇਸ ਤਿਹਾ ਭੇਸWhile in Rome do as Romans do
ਜਿਹੀ ਤਿਹੀ ਕਰਨੀTo Insult
ਜਿਹੋ ਜਿਹੀLike the one
ਜਿੱਕਣSimilarly
ਜਿਕਰMention
ਜਿਕਰ ਕਰਨਾTo relate
ਜਿਗਰLiver
ਜਿਗਰ ਸੰਬੰਧੀHepatic
ਜਿਗਰ ਦਾ ਟੁਕੜਾA very dear one
ਜਿਗਰ ਦਾ ਰੋਗCirrhosis
ਜਿਗਰ ਦੀ ਸੋਜHepatitis
ਜਿਗਰਾBravery
ਜਿਗਰੀClose to one’s heart
ਜਿਗਰੀ ਦੋਸਤBosom friend
ਜਿਗਰੇ ਵਾਲਾBrave
ਜਿਗਾ ਕਲਗੀPlum, Aigrette
ਜਿਗਿਆਸਾQuest
ਜਿਗਿਆਸੂSeeker of knowledge
ਜਿੱਚAnnoyed
ਜਿੱਚ ਕਰਨਾTo vex
ਜਿੱਜੀDried nasal mucus
ਜਿਠਾਣੀWife of husband’s elder brother
ਜਿਠੀਯਾSon of husband’s elder brother
ਜਿਠੇਰਾElder
ਜਿੱਡਾAs large
ਜਿਣWho
ਜਿੱਤVictory
ਜਿੱਤ ਲੈਣਾTo win
ਜਿਤਨਾAs much as
ਜਿਤਾਉਣਾTo help to win
ਜਿਤਾਊThat helps to win
ਜਿੱਥੇWhere
ਜਿੱਥੇ ਕਿਤੇWherever
ਜਿੱਥੇ ਜਿੱਥੇEverywhere
ਜਿੱਥੇ ਵੀWheresoever
ਜਿੱਥੋਂWhence, From where
ਜਿਥੋਂ ਤੀਕAs far as
ਜਿਦPersistence
ਜਿਦ ਕਰਨੀTo insist
ਜਿਦ ਕੇIn Competition with
ਜਿੰਦLife, soul
ਜਿੰਦ ਜਾਨSomething very dear
ਜਿੰਦਗੀLife-time
ਜਿੱਦਣOn the day when, Obstinate
ਜਿਦਣਾTo contest
ਜਿੰਦਰਾLock
ਜਿੰਦਰੀSmall lock
ਜਿੱਦਾਂAlso
ਜਿੰਦਾAlive, living
ਜਿੰਦਾ ਦਿਲLively, vivacious
ਜਿੰਦਾ ਦਿਲੀGaiety, Cheerfulness
ਜਿੰਦਾਬਾਦLong live
ਜਿੱਦੀStubborn
ਜਿੱਦੀਪੁਣਾStubbornness
ਜਿਦੋ ਜਿਦੀIn rivalry to another
ਜਿੱਧਰWhither
ਜਿੱਧਰ ਵੀIn whichever side
ਜਿਧਰੋਂWhitherfrom
ਜਿਧਰੋਂ ਵੀFrom wherever
ਜਿੰਨGhost,Demon, Gin
ਜਿਨਸCommodity
ਜਿਨਸੀGenetic
ਜਿਨ੍ਹਾਂOf who
ਜਿੰਨਾAs much as
ਜਿਨਾਹRape
ਜਿੱਪZipper
ਜਿਬ੍ਹਾSlaughtered
ਜਿਮਨਾਸਟਕGymnastics
ਜਿਮਨੀInformation report of crime
ਜਿਮਨੀ ਚੋਣMid-term election, By election
ਜਿੰਮਾResponsibility
ਜਿਮੀਂEarth, land
ਜਿਮੀਂਕੰਦAn edible tuberous root
ਜਿਮੀਦਾਰLandlord, landowner
ਜਿਮੀਂਦਾਰਾAgricultural
ਜਿਮੀਂਦਾਰੀLanded property
ਜਿਰਮGerm
ਜਿਰ੍ਰਾQuestioning
ਜਿਰ੍ਹਾ ਕਰਨੀTo cross-examine
ਜਿਰਾਬਕਤਰArmour
ਜਿੱਲਤDishonour
ਜਿਲਤBinding, volume
ਜਿਲਤ ਬੰਨ੍ਹਣੀTo bind a book
ਜਿਲਦਸਾਜBook-binder
ਜਿਲਦਸਾਜੀBook-binding
ਜਿਲਬHumus
ਜਿਲਬਦਾਰSticky, Slushy
ਜਿੱਲ੍ਹSlowness, Tardiness
ਜਿਲ੍ਹਣSwamp, quagmire
ਜਿੱਲ੍ਹਾSlow in movement, Sluggish
ਜਿਲੀThin layer
ਜਿਵਾਲ਼ਨਾTo revive, vivify
ਜਿਵੇਂAs if
ਜਿਵੇਂ ਕਿAs it were
ਜਿਵੇਂ ਕਿਵੇਂSomehow

Leave a Reply

This site uses Akismet to reduce spam. Learn how your comment data is processed.