Poem on importance of time in english

Punjabi to English Meaning of Words Starting With Di | ਦਿ ਵਾਲੇ ਸ਼ਬਦ | ਸਿਹਾਰੀ ਵਾਲੇ ਸ਼ਬਦ

Below is the list of Punjabi to English word meaning of Punjabi words that start from the letter ਦਿ।

If you are searching for words that start from ਦਿ, and want to know the English meaning of these words from Punjabi to English, this list will help you.

Please feel free to add if you know any such word that we have missed and also would like to give the meaning of that word in English.

ਦਿਓGiant
ਦਿਓਦਾਰCedar
ਦਿਓਰBrother-in-law, Husband’s younger brother
ਦਿਆਨਤHonesty, Probity, Truthfulness
ਦਿਆਨਤਦਾਰUpright, trustworthy
ਦਿਆਨਤਦਾਰੀSincerity
ਦਿਆਰCedar
ਦਿਆਲKind, Compassionate, Benign
ਦਿਆਲਤਾKindness, Clemency
ਦਿਆਲੂKind
ਦਿੱਸVisual impression, looks
ਦਿਸਹੱਦਾHorizon, Field of observation
ਦਿਸਣਾTo appear, look
ਦਿਸ਼ਾSide, direction
ਦਿਸ਼ਾ ਸੂਚਕWeathercock, Compass
ਦਿਸਾਵਰForeign country, alienland
ਦਿਹVillage
ਦਿਹਕਾਨPeasant, farm worker
ਦਿਹਾਤCountryside
ਦਿਹਾਂਤDemise, death, decease
ਦਿਹਾਤੀVillager, rural
ਦਿਹਾਰFestival day
ਦਿਹਾੜਾAnniversary, important day such as festival
ਦਿਹਾੜੀDaily wage
ਦਿਹਾੜੀਦਾਰWorker on daily wages
ਦਿੱਕVexed, annoyed
ਦਿੱਕ ਕਰਨਾTo tease, pester
ਦਿੱਕਤHardship, Difficulty
ਦਿੱਖAppearance, looks
ਦਿਖਣਾTo be seen, be visible
ਦਿਖਾShow
ਦਿਖਾਉਟੀPretentious, Showy
ਦਿਖਾਉਣਾTo show
ਦਿਖਾਉਂਦੇ ਫਿਰਨਾTo promenade
ਦਿਖਾਈ ਦੇਣਾTo be seen
ਦਿਖਾਣਾTo show, display
ਦਿਣDay
ਦਿੱਤਾGiven
ਦਿੱਤਾ ਲਿਆDebit and credit
ਦਿਦਾਰGlimpse, sight, view
ਦਿਦਾਰ ਕਰਨਾTo look at, see
ਦਿਦਾਰ ਦੇਣਾTo visit
ਦਿਦਾਰਬਾਜੀVoyeurism, Ogling
ਦਿਦਾਰੀHandsome, comely
ਦਿਨDay, Daytime
ਦਿਨ ਕਟੀJust passing time, Mere existence
ਦਿਨ ਕਟੀ ਕਰਨਾTo live purposelessly
ਦਿਨ ਚੜ੍ਹਨਾSunrise, day break, morning
ਦਿਨ ਚੜ੍ਹੇAt daybreak
ਦਿਨ ਛਿਪਣਾSunset
ਦਿਨ ਛਿਪੇAt sunset, in the evening
ਦਿਨ ਢਲ਼ਨਾTo be afternoon
ਦਿਨ ਦਿਹਾਰFestive occasion
ਦਿਨ ਦਿਹਾੜੇIn broaddaylight
ਦਿਨ ਪੂਰੇ ਕਰਨਾTo drag out one’s life
ਦਿਨ ਫਿਰਨੇTo see better days
ਦਿਨ ਬਦਿਨDay by day
ਦਿਨ ਭਰThroughout the day, the whole day
ਦਿਨ ਰਾਤDay and night
ਦਿਨਾਂ ਦੀ ਗੱਲA matter of luck, A matter of time
ਦਿਨਾਂ ਨੂੰ ਧੱਕਾ ਦੇਣਾTo live purposelessly
ਦਿਨੇTomorrow morning, during the day
ਦਿਨੋਂ ਦਿਨDay by day
ਦਿੱਬ ਦਰਿਸ਼ਟੀDivine sight, supernatural
ਦਿਮਾਗBrain, mind
ਦਿਮਾਗ ਹੋਣਾTo be proud, arrogant
ਦਿਮਾਗ ਖਾਣਾTo irritate
ਦਿਮਾਗ ਚਕਰਾ ਜਾਣਾTo be confused, puzzled
ਦਿਮਾਗ ਦੀ ਸੋਜMeningitis
ਦਿਮਾਗ ਲੜਾਉਣਾTo try to solve some problem
ਦਿਮਾਗੀMental
ਦਿਮਾਗੀ ਕਮਜੋਰੀPoor intelligence, dementia
ਦਿਮਾਗੀ ਬਿਮਾਰੀCerebral disorder
ਦਿਮਾਗੀ ਬੁਖਾਰBrain fever
ਦਿਲHeart, soul, spirit
ਦਿਲ ਉਚਾਟ ਹੋਣਾTo be fed up
ਦਿਲ ਸੰਬੰਧੀCardiac, Coronary
ਦਿਲ ਸੰਬੰਧੀ ਵਿਗਿਆਨCardiology
ਦਿਲ ਸੜਿਆExasperated, Fed up 
ਦਿਲ ਸ਼ਿੱਕਨHeart-breaking, sorrowful
ਦਿਲ ਸ਼ਿਕਨੀGreat sorrow
ਦਿਲ ਹਿਲਾਊPathetic, tragic
ਦਿਲ ਕੱਚਾ ਹੋਣਾNausea
ਦਿਲ ਕੱਚਾ ਕਰਨਾTo nauseate
ਦਿਲ ਕਰਨਾTo desire
ਦਿਲ ਖੱਟਾ ਹੋਣਾTo be embittered
ਦਿਲ ਖੱਟਾ ਕਰਨਾTo acerbate, disappoint
ਦਿਲ ਚੀਰਵਾਂPainful, pathetic
ਦਿਲ ਛੱਡਣਾTo lose heart, despair
ਦਿਲ ਜਾਨੀSweetheart, Beloved
ਦਿਲ ਢਾਹੁਣਾTo disappoint
ਦਿਲ ਢਾਹੂDiscouraging
ਦਿਲ ਤਰੰਗWhim, caprice, impulse
ਦਿਲ ਤੋੜਨਾBreak one’s heart
ਦਿਲ ਤੋੜਵਾਂDiscouraging
ਦਿਲ ਦੇਣਾTo fall in love with
ਦਿਲ ਦਾ ਰੋਗHeart disease
ਦਿਲ ਦੇ ਰੋਗਾਂ ਦਾ ਡਾਕਟਰCardiologist
ਦਿਲ ਨਿਵਾਜ਼Beautiful
ਦਿਲ ਪਜੀਰCharming, fascinating
ਦਿਲ ਪਰਚਾਉਣਾTo reassure
ਦਿਲ ਪਰਚਾਵਾAmusement
ਦਿਲ ਭਰ ਆਉਣਾTo get a heavy heart
ਦਿਲ ਭਰ ਜਾਣਾTo be satiated
ਦਿਲ ਰੱਖਣਾTo console
ਦਿਲ ਰੱਖਵਾਂSympathetic
ਦਿਲ ਲੱਗਣਾTo feel at home
ਦਿਲ ਲਗੀJoke, Jest, Amusement
ਦਿਲਸ਼ਾਦHappy, Delightful
ਦਿਲਸੋਜ਼Pathetic, Painful
ਦਿਲਕਸ਼Alluring, Charming
ਦਿਲਗੀਰGloomy, sad, Depressed
ਦਿਲਗੀਰੀMelancholy, Gloom
ਦਿਲਚਸਪPleasing, Exciting
ਦਿਲਚਸਪੀInterest, Curiosity
ਦਿਲਚਸਪੀ ਲੈਣੀTo take interest
ਦਿਲਜੋਈConsolation, Solace
ਦਿਲਜੋਈ ਕਰਨੀTo sympathise
ਦਿਲਦਾਰDarling, sweetheart
ਦਿਲਬਰBeloved
ਦਿਲਰੁਬਾA musical instrument, beloved
ਦਿਲਾਸਾConsolation, assuagement
ਦਿਲਾਸਾ ਦੇਣਾTo reassure
ਦਿਲਾਵਰBrave, Courageous
ਦਿਲਾਵਰੀHeroism, valour
ਦਿਲੀCordial, hearty
ਦਿੱਲੀDelhi
ਦਿਲੋਂFrom the bottom of one’s heart
ਦਿਵਸDay
ਦਿਵਾਉਣਾProcure for, Assist in getting
ਦਿਵਾਖੀLampstand
ਦਿਵਾਨRoyal court, A revenue or civilian officer
ਦਿਵਾਨਖਾਨਾAudience hall, Court chamber
ਦਿਵਾਨਗੀInsanity, madness
ਦਿਵਾਨਾInsane, lunatic, mad
ਦਿਵਾਨੀCivil as against criminal or revenue (court or case)
ਦਿਵਾਰWall
ਦਿਵਾਲWilling to pay back
ਦਿਵਾਲ-ਖ਼ਰLame duck
ਦਿਵਾਲਾInsolvency, bankruptcy
ਦਿਵਾਲਾ ਕੱਢਣਾTo declare one-self bankrupt
ਦਿਵਾਲਾ ਨਿਕਲ਼ਨਾTo become bankrupt
ਦਿਵਾਲੀIndian festival of lamps and lights
ਦਿਵਾਲੀਆInsolvent, bankrupt
ਦ੍ਰਿਸ਼Scene, Perspective, Panorama
ਦ੍ਰਿਸ਼ ਗਿਆਨPhenomenological knowledge, Phenomenology
ਦ੍ਰਿਸ਼ਟਮਾਨPhenomenal, Visible
ਦ੍ਰਿਸ਼ਟਾਂਤIllustration, Simile, Paradigm
ਦ੍ਰਿਸ਼ਟੀSeeing, eyesight, vision
ਦ੍ਰਿਸ਼ਟੀ ਸਬੰਧੀOptical, Visual, Optic
ਦ੍ਰਿਸ਼ਟੀ ਭਰਮOptical illusion
ਦ੍ਰਿਸ਼ਟੀਹੀਨBlind, sightless
ਦ੍ਰਿਸ਼ਟੀਕੋਣView-point, Point of view, angle of vision
ਦ੍ਰਿਸ਼ਟੀਗੋਚਰVisible, discernible
ਦ੍ਰਿਸ਼ਟੀਗੋਚਰਤਾVisibility, Discernibility
ਦ੍ਰਿੜFirm, Resolute, Determined
ਦ੍ਰਿੜਤਾFirmness, Resoluteness