ਪਿਸ਼ਾਬ ਕਰਨਾ (Urinating)

ਪੱਬਾਂ ਭਾਰ ਬੈਠ ਕੇ ਪਿਸ਼ਾਬ ਕਰਨਾ ਲਾਭਕਾਰੀ ਹੈ। ਇਸ ਨਾਲ ਪਿਸ਼ਾਬ ਥੈਲੀ (Urinary bladder) ਪੂਰੀ ਤਰ੍ਹਾਂ ਖਾਲੀ (Empty) ਹੋ ਜਾਂਦੀ ਹੈ। ਕਿਸੇ ਤਰਾਂ ਦੇ ਪੱਥਰ (Stone) ਆਦਿ ਬਨਣ ਦੀ ਸੰਭਾਵਣਾ ਘਟ ਜਾਂਦੀ ਹੈ।

ਇਹ ਇੱਕ ਮੂਤਰ-ਤਿਆਗ ਕਿਰਿਆ (Urinating Exercise) ਭੀ ਮੱਨ੍ਹੀ ਜਾਂਦੀ ਹੈ। ਖੜੇ ਹੀ ਪਿਸ਼ਾਬ ਕਰਨਾ ਪੈਂਟ-ਪਹਿਰਾਵੇ ਦੀ ਮਜ਼ਬੂਰੀ ਹੀ ਹੈ। ਕੋਸ਼ਿਸ਼ ਕਰਕੇ ਵੇਖੋ।

Comments

comments

Leave a Reply

badge